Home » Punjab » HOSIARPUR

HOSIARPUR

ਮਿਡ-ਡੇ-ਮੀਲ ਸਕੀਮ : ਬੋਰੀਆਂ ‘ਚ ਕਣਕ ਘੱਟ, ਕੰਕਰ ਵੱਧ

2015_8image_07_44_29819000031_hsp_gupta_tanda_01-ll

ਟਾਂਡਾ ਉੜਮੁੜ,  1 ਅਗਸਤ – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਸਰਕਾਰੀ ਸਕੂਲਾਂ ‘ਚ ਪੜ੍ਹਾਈ ਕਰ ਰਹੇ ਹਰ ਵਿਦਿਆਰਥੀ ਨੂੰ ਦੁਪਹਿਰ ਦਾ ਭੋਜਨ ਮੁਫ਼ਤ ਦੇਣ ਲਈ ਮਿਡ-ਡੇ-ਮੀਲ ਸਕੀਮ ਲਾਗੂ ਕੀਤੀ ਗਈ ਹੈ ਤਾਂ ਜੋ ਹਰ ਬੱਚੇ ਨੂੰ ਦੁਪਹਿਰ ਸਮੇਂ ਤਾਜ਼ਾ ਭੋਜਨ ਮਿਲ ਸਕੇ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤ ਰਹੇ ਪਰ ਰਾਸ਼ਨ ਸਪਲਾਈ ...

Read More »

2 ਗੁਰਦੁਆਰਿਆਂ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ

2015_8image_07_45_57146000031hsphjatinder2-ll

ਗੜਦੀਵਾਲਾ,  1 ਅਗਸਤ – ਬੀਤੀ ਰਾਤ ਚੋਰਾਂ ਵਲੋਂ ਪਿੰਡ ਖਿਆਲਾ ਬੁਲੰਦਾ ਵਿਖੇ 2 ਗੁਰਦੁਆਰਿਆਂ ਵਿਚ ਚੋਰੀ ਕਰਨ ਦਾ ਸਮਾਚਾਰ ਹੈ। ਇਸ ਸੰਬੰਧੀ ਸੰਮਤੀ ਮੈਂਬਰ ਦਿਲਬਾਗ ਸਿੰਘ ਖਿਆਲਾ ਬੁਲੰਦਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਤਾਂ ਮੇਨ ਦਰਵਾਜ਼ੇ ਦੇ ਜਿੰਦੇ ਟੁੱਟੇ ਸਨ ਤੇ ਅੰਦਰੋਂ ਗੋਲਕ ਵੀ ਗਾਇਬ ਸੀ, ਜੋ ਕਿ ਬਾਅਦ ਵਿਚ ਖੇਤਾਂ ਵਿਚੋਂ ...

Read More »

ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ 2 ਦੋਸ਼ੀਆਂ ਨੂੰ 20-20 ਸਾਲ ਦੀ ਜੇਲ

2015_7image_02_27_139270000images_(1)-ll

ਹੁਸ਼ਿਆਰਪੁਰ,  31 ਜੁਲਾਈ – ਵਧੀਕ ਸੈਸ਼ਨ ਜੱਜ ਪੂਨਮ ਆਰ. ਜੋਸ਼ੀ ਦੀ ਅਦਾਲਤ ਨੇ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਜ਼ਿਲੇ ਦੇ ਪਿੰਡ ਸੂਸਾਂ ਦੇ ਵਾਸੀ ਕੁਲਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਨੂੰ 20-20 ਸਾਲ ਦੀ ਕੈਦ ਤੇ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦੇ ਆਦੇਸ਼ ਦਿੱਤੇ ਹਨ। ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ‘ਚ ...

Read More »

ਟੈਕਸ ਨਾ ਦੇਣ ‘ਤੇ ਜਾਇਦਾਦ ਹੋਵੇਗੀ ਸੀਲ

2015_7image_02_28_03446000030hspjb-16-ll

ਹੁਸ਼ਿਆਰਪੁਰ, 31 ਜੁਲਾਈ – ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਪ੍ਰਾਪਰਟੀ ਸੀਲ ਕਰਨ ਸੰਬੰਧੀ ਨਗਰ ਨਿਗਮ ਦੇ ਸੁਪਰਡੈਂਟ ਸੁਆਮੀ ਸਿੰਘ ਦੀ ਅਗਵਾਈ ਵਿਚ ਟੀਮ ਨੂੰ ਭੇਜਿਆ ਗਿਆ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਸੁਭਾਸ਼ ਨਗਰ ਅਤੇ ਦਸੂਹਾ ਰੋਡ ਨਜ਼ਦੀਕ ਨਲੋਈਆਂ ਚੌਕ ਦੇ ਪ੍ਰਾਪਰਟੀ ਮਾਲਕਾਂ ਨੇ ਪ੍ਰਾਪਰਟੀ ਸੀਲ ਕਰਨ ...

Read More »

ਗੰਦਗੀ ਤੇ ਸਮੱਸਿਆਵਾਂ ‘ਚ ਘਿਰਿਆ ਪੁਰਾਤਨ ਸ਼ਹਿਰ ਗੜ੍ਹਸ਼ੰਕਰ

2015_7image_03_54_40139000001-ll

ਗੜਸ਼ੰਕਰ, 30 ਜੁਲਾਈ – ਸਿਆਸਤ ਪੱਖੋਂ ਮਜ਼ਬੂਤ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦਾ ਮੁੱਖ ਸ਼ਹਿਰ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ।  ਸ਼ਹਿਰ ਅੰਦਰ ਭਾਵੇਂ ਕਿਧਰੋਂ ਵੀ ਦਾਖਲ ਹੋਣਾ ਪਵੇ ਤਾਂ ਗੰਦਗੀ ਦੀ ਭਰਮਾਰ ਹੀ ਸਵਾਗਤ ਕਰਦੀ ਹੈ। ਤਹਿਸੀਲ ਹੈੱਡਕੁਆਰਟਰ ਗੜ੍ਹਸ਼ੰਕਰ ਹੀ ਜੇਕਰ ਬੁਨਿਆਦੀ ਸਹੂਲਤਾਂ ਤੋਂ ਅਜੇ ਤੱਕ ਵਾਂਝਾ ਹੋਵੇ ਤਾਂ ਹਲਕੇ ਦੇ ਬਾਕੀ ਪਿੰਡਾਂ ਦੇ ਵਿਕਾਸ ਦੀ ਤਸਵੀਰ ਦਾ ਅੰਦਾਜ਼ਾ ...

Read More »

ਨਵਾਜ਼ ਸਰੀਫ਼ ਦਾ ਵੀ ਪੁਤਲਾ ਫੂਕਿਆ

2015_7image_01_17_4819900007-ll

ਮੁਕੇਰੀਆਂ, 29 ਜੁਲਾਈ – ਸ਼ਿਵ ਸੈਨਾ ਬਾਲ ਠਾਕਰੇ ਇਕਾਈ ਮੁਕੇਰੀਆਂ ਨੇ ਗੁਰਦਾਸਪੁਰ ਜ਼ਿਲੇ ਦੇ ਕਸਬਾ ਦੀਨਾ ਨਗਰ ‘ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੱਜ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦਾ ਪੁਤਲਾ ਫੂਕਿਆ। ਸ਼ਿਵ ਸੈਨਾ ਵਰਕਰ ਪਹਿਲਾਂ ਸਥਾਨਕ ਭੰਗਾਲਾ ਚੁੰਗੀ ਦੇ ਨਜ਼ਦੀਕ ਇਕੱਠੇ ਹੋਏ ਤੇ ਫ਼ਿਰ ਰਾਸ਼ਟਰੀ ਰਾਜ ਮਾਰਗ ‘ਤੇ ਪਾਕਿਸਤਾਨ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾਉਂਦੇ ...

Read More »

ਦੁਕਾਨ ਦਾ ਸ਼ਟਰ ਤੋੜ ਕੇ 1.50 ਲੱਖ ਚੋਰੀ

2015_7image_01_24_4554600009-ll

ਗੜਦੀਵਾਲਾ, 29 ਜੁਲਾਈ – ਗੜ੍ਹਦੀਵਾਲਾ ਸ਼ਹਿਰ ਅੰਦਰ ਪਿਛਲੇ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ ਤੇ ਪਿਛਲੇ 18 ਦਿਨਾਂ ‘ਚ ਮੇਨ ਰੋਡ ‘ਤੇ ਚੋਰੀ ਦੀ ਤੀਸਰੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਬੀਤੀ ਰਾਤ ਚੋਰਾਂ ਵਲੋਂ ਸਥਾਨਕ ਮੇਨ ਰੋਡ ‘ਤੇ ਸਥਿਤ ਸਹੋਤਾ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲਗਭਗ 1.50 ਲੱਖ ਰੁਪਏ ਦੀ ਨਕਦੀ ਤੇ ...

Read More »

ਦਰਦਨਾਕ ਸੜਕ ਹਾਦਸਾ, ਮੌਤ ਨਾਲ ਲੜਦਿਆਂ ਜਿੰਦਗੀ ਹਾਰ ਗਿਆ ਨੌਜਵਾਨ

2015_7image_03_50_2093000000-ll

ਮਾਹਿਲਪੁਰ/ਕੋਟ ਫਤੂਹੀ, 28 ਜੁਲਾਈ – ਮਾਹਿਲਪੁਰ-ਫਗਵਾੜਾ ਮੁੱਖ ਸੜਕ ‘ਤੇ ਪੈਂਦੇ ਅੱਡਾ ਠੁਆਣਾ ਦੇ ਮਾਤਾ ਚਿੰਤਪੂਰਨੀ ਮੰਦਰ ਦੇ ਨਜ਼ਦੀਕ ਇਕ ਤੇਜ਼ ਰਫਤਾਰ ਸਵਿਫਟ ਕਾਰ ਦੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨਾਲ ਟਕਰਾਉਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਕੋਟ ਫਤੂਹੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਕਾਰ ਚਾਲਕ ਕਾਰ ਮੌਕੇ ‘ਤੇ ...

Read More »

ਰੇਲ ਗੱਡੀ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਮੌਤ

2015_7image_03_36_2263300008-ll

ਮੁਕੇਰੀਆਂ, 27 ਜੁਲਾਈ – ਉਪ ਮੰਡਲ ਦੇ ਕਸਬਾ ਨਵਾਂ ਭੰਗਾਲਾ ਵਿਖੇ ਰੇਲ ਗੱਡੀ ਦੀ ਫੇਟ ਵੱਜਣ ਲਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰੂਪ ਲਾਲ ਪੁੱਤਰ ਸ਼ੰਕਰ ਦਾਸ ਨਿਵਾਸੀ ਨਵਾਂ ਭੰਗਾਲਾ ਅੱਜ ਸਵੇਰੇ ਜਿਵੇਂ ਹੀ ਰੇਲਵੇ ਫਾਟਕ ਤੋਂ ਰੇਲਵੇ ਲਾਈਨ ਨੂੰ ਕ੍ਰਾਸ ਕਰਨ ਲੱਗਾ ਤਾਂ ਇੰਨੇ ਨੂੰ ਆ ਰਹੀ ਇਕ ਰੇਲ ਗੱਡੀ ਨੇ ਉਸ ਨੂੰ ...

Read More »

ਸਹੁਰਿਆਂ ਵਿਆਹੁਤਾ ਨੂੰ ਦਿੱਤਾ ਜ਼ਹਿਰ; ਮੌਤ

2015_7image_03_41_5666000000-ll

ਗੜਦੀਵਾਲਾ, 27 ਜੁਲਾਈ – ਨਜ਼ਦੀਕੀ ਪਿੰਡ ਕੇਸੋਪੁਰ ਵਿਖੇ ਇਕ ਵਿਆਹੁਤਾ ਨੂੰ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਵਲੋਂ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰ ਦੇਣ ਦਾ ਸਮਾਚਾਰ ਹੈ। ਇਸ ਸੰਬੰਧੀ ਮ੍ਰਿਤਕਾ ਦੀ ਭੈਣ ਪਰਮਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਪੰਨਵਾਂ ਨੇ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ 6 ਭੈਣਾਂ ਹਨ ਤੇ ਉਨ੍ਹਾਂ ਦਾ ਕੋਈ ਭਰਾ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful