Home » Punjab » KAPURTHALA

KAPURTHALA

ਰੇਲਵੇ ਪੁਲਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

2015_7image_08_00_29063000030kpthchopra--3-ll

ਕਪੂਰਥਲਾ,  31 ਜੁਲਾਈ – ਫਿਰੋਜ਼ਪੁਰ-ਜਲੰਧਰ ਰੇਲ ਲਾਈਨ ਤੇ ਵਡਾਲਾ ਫਾਟਕ ਨਜ਼ਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਰੇਲਵੇ ਪੁਲਸ ਨੂੰ ਮਿਲੀ ਹੈ।  ਜਾਣਕਾਰੀ ਅਨੁਸਾਰ ਰੇਲਵੇ ਪੁਲਸ ਕਪੂਰਥਲਾ ਦੇ ਏ. ਐੱਸ. ਆਈ. ਕਸ਼ਮੀਰ ਸਿੰਘ ਤੇ ਕਾਂਸਟੇਬਲ ਸ਼ਕੀਲ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵਡਾਲਾ ਫਾਟਕ ਰੇਲ ਲਾਈਨ ‘ਤੇ ਇਕ ਅਣਪਛਾਤੀ ਲਾਸ਼ ਪਈ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ...

Read More »

ਪਾਕਿਸਤਾਨ ਨੂੰ ਸਬਕ ਦੇਣ ਦਾ ਸਮਾਂ ਆ ਗਿਐ : ਬਿੱਟਾ

2015_7image_07_07_3700200002-ll

ਕਪੂਰਥਲਾ, 30 ਜੁਲਾਈ – ਭਾਰਤ ਨਾਲ ਲੜੀਆਂ ਤਿੰਨ ਲੜਾਈਆਂ ਵਿਚ ਬੁਰੀ ਤਰ੍ਹਾਂ ਹਾਰਨ ਵਾਲੇ ਪਾਕਿਸਤਾਨ ਨੂੰ ਉਸ ਦੀਆਂ ਹੋਛੀਆਂ ਹਰਕਤਾਂ ਨੂੰ ਲੈ ਕੇ ਸਬਕ ਦੇਣ ਦਾ ਸਮਾਂ ਆ ਗਿਆ ਹੈ। ਕੇਂਦਰ ਸਰਕਾਰ ਨੂੰ ਜਿਥੇ ਪਾਕਿਸਤਾਨ ਵਲੋਂ ਬਾਰਡਰ ਪਾਰ ਤੋਂ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੇ ਸਬੰਧ ਵਿਚ ਸਖਤ ਚਿਤਾਵਨੀ ਦੇਣੀ ਚਾਹੀਦੀ ਹੈ, ਉਥੇ ਹੀ ਦੇਸ਼ ਦੀ ਸਰਹੱਦ ‘ਤੇ ਚੌਕਸੀ ...

Read More »

ਅੱਤਵਾਦ ਵਿਰੁੱਧ ਬਜਰੰਗ ਦਲ ਨੇ ਕੀਤਾ ਪ੍ਰਦਰਸ਼ਨ

2015_7image_07_35_0036900009-ll

ਕਪੂਰਥਲਾ, 30 ਜੁਲਾਈ  – ਬਜਰੰਗ ਦਲ ਵਲੋਂ ਅੱਜ ਕਪੂਰਥਲਾ ਬੰਦ ਦੌਰਾਨ ਅੱਤਵਾਦ ਖਿਲਾਫ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਪਾਕਿਸਤਾਨ ਤੇ ਅੱਤਵਾਦ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਜਰੰਗ ਦਲ ਦੇ ਸੀਨੀਅਰ ਜ਼ਿਲਾ ਇੰਚਾਰਜ ਜਤਿੰਦਰ ਛਾਬੜਾ, ਜ਼ਿਲਾ ਪ੍ਰਧਾਨ ਚੰਦਰ ਮੋਹਨ ਭੋਲਾ, ਨੇਤਾ ਹਰਿੰਦਰ ਸਿੰਘ ਲਵਲੀ, ਵਿਹਿਪ ਦੇ ਜ਼ਿਲਾ ਮੰਤਰੀ ਓਮ ਪ੍ਰਕਾਸ਼ ਕਟਾਰੀਆ, ਬਜਰੰਗ ਦਲ ...

Read More »

ਸ਼ਿਵ ਸੈਨਾ ਨੇ ਪਾਕਿਸਤਾਨ ਦਾ ਝੰਡਾ ਫੂਕਿਆ

2015_7image_07_16_0295600002-ll

ਕਪੂਰਥਲਾ, 29 ਜੁਲਾਈ – ਸ਼ਿਵ ਸੈਨਾ (ਬਾਲ ਠਾਕਰੇ) ਨੇ ਦੀਨਾਨਗਰ (ਗੁਰਦਾਸਪੁਰ) ‘ਚ ਹੋਏ ਅੱਤਵਾਦੀ ਹਮਲੇ ‘ਚ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਕਈ ਨਾਗਰਿਕਾਂ ਦੇ ਸ਼ਹੀਦ ਹੋਣ ਦਾ ਸਖਤ ਨੋਟਿਸ ਲਿਆ ਹੈ। ਇਸ ਸੰਬੰਧ ‘ਚ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੀਨੀਅਰ ਨੇਤਾ ਜਗਦੀਸ਼ ਕਟਾਰੀਆ ਦੇ ਹੁਕਮਾਂ ‘ਤੇ ਸ਼ਿਵ ਸੈਨਾ ਦੇ ਸੈਂਕੜੇ ਵਰਕਰਾਂ ਨੇ ਜ਼ਿਲਾ ਪ੍ਰਧਾਨ ਉਂਕਾਰ ਕਾਲੀਆ ਦੀ ਅਗਵਾਈ ‘ਚ ਅਮਰ ...

Read More »

ਕਪੂਰਥਲਾ ‘ਚ ਹੋਵੇਗਾ ਸ਼ਹੀਦ ਐੱਸ. ਪੀ. ਬਲਜੀਤ ਸਿੰਘ ਦਾ ਅੰਤਮ ਸੰਸਕਾਰ, ਪਹੁੰਚੇ ਮੁੱਖ ਮੰਤਰੀ ਬਾਦਲ

2015_7image_09_37_254540000sp-ll

ਕਪੂਰਥਲਾ, 29 ਜੁਲਾਈ — ਗੁਰਦਾਸਪੁਰ ਵਿਚ ਸੋਮਵਾਰ ਨੂੰ ਦੀਨਾਨਗਰ ਥਾਣੇ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਐੱਸ. ਪੀ. ਬਲਜੀਤ ਸਿੰਘ ਦਾ ਅੰਤਮ ਸੰਸਕਾਰ ਅੱਜ ਉਨ੍ਹਾਂ ਦੇ ਗ੍ਰਹਿ ਨਗਰ ਕਪੂਰਥਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਸਮੇਂ ਐੱਸ. ਪੀ. ਬਲਜੀਤ ਸਿੰਘ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਪੂਰਥਲਾ ਪਹੁੰਚ ਚੁੱਕੇ ...

Read More »

ਪੂਰੇ ਦੇਸ਼ ਨੂੰ ਸ਼ਹੀਦ ਬਲਜੀਤ ਸਿੰਘ ‘ਤੇ ਮਾਣ : ਬਾਦਲ

2015_7image_10_20_350260000badal_badal-ll

ਕਪੂਰਥਲਾ, 29 ਜੁਲਾਈ – ਗੁਰਦਾਸਪੁਰ ‘ਚ ਸੋਮਵਾਰ ਨੂੰ ਦੀਨਾਨਗਰ ਥਾਣੇ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਐੱਸ. ਪੀ. ਬਲਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਮੁੱਖ ਮੰਤਰੀ ਬਾਦਲ ਨੇ ਕਿਹਾ ਹੈ ਕਿ ਸ਼ਹੀਦ ਬਲਜੀਤ ਸਿੰਘ ‘ਤੇ ਪੂਰੇ ਦੇਸ਼ ਨੂੰ ਮਾਣ ਹੈ ਅਤੇ ਹਰ ਕੋਈ ਇਸ ਸ਼ਹੀਦ ਦੀ ਸ਼ਹਾਦਤ ਨੂੰ ਸਲਾਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲਜੀਤ ...

Read More »

ਸੰਤਪੁਰਾ ਦਾ ਸੰਨਾਟਾ ਚੀਰ ਰਹੀਆਂ ਸਨ ਸ਼ਹੀਦ ਬਲਜੀਤ ਸਿੰਘ ਦੀ ਪਤਨੀ ਦੀਆਂ ਚੀਕਾਂ

2015_7image_06_57_1270500002-ll

ਜਲੰਧਰ/ਕਪੂਰਥਲਾ, 28 ਜੁਲਾਈ — ਕਪੂਰਥਲਾ ਦੇ ਸੰਤਪੁਰਾ ਮੁਹੱਲੇ ਵਿਚ ਸੰਨਾਟਾ ਪਸਰਿਆ ਹੋਇਆ ਸੀ। ਵੀਰਗਤੀ ਪ੍ਰਾਪਤ ਬਲਜੀਤ ਸਿੰਘ ਦੇ ਘਰ ਦੇ ਬਾਹਰ ਮੁਹੱਲਾ ਵਾਸੀਆਂ ਅਤੇ ਰਿਸ਼ਤੇਦਾਰਾਂ ਦੀ ਭੀੜ ਸੀ।  ਸਾਰੇ ਚੁੱਪ-ਚਾਪ ਭਿੱਜੀਆਂ ਅੱਖਾਂ ਨਾਲ ਆ ਰਹੇ ਲੋਕਾਂ ਦੀ ਉਡੀਕ ਵਿਚ ਸਨ। ਦਿਨ ਦੇ ਸਮੇਂ ਇਲਾਕੇ ਵਿਚ ਪਸਰੇ ਸੰਨਾਟੇ ਨੂੰ ਚੀਰ ਰਹੀਆਂ ਸਨ ਬਲਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਦੀਆਂ ਚੀਕਾਂ। ਇਨਸਾਫ ...

Read More »

ਦਾਜ ਦੇ ਮਾਮਲਿਆਂ ‘ਚ ਦੋ NRI ਸਮੇਤ 3 ਖਿਲਾਫ ਮਾਮਲਾ ਦਰਜ

dowry-deaths-part-1

ਕਪੂਰਥਲਾ,  27 ਜੁਲਾਈ – ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਆਪਣੀਆਂ ਪਤਨੀਆਂ ਨੂੰ ਘੱਟ ਦਾਜ ਲਿਆਉਣ ਦੇ ਬਹਾਨੇ ਮਾਨਸਿਕ ਤੌਰ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਅਮਰੀਕਾ ਤੇ ਆਸਟਰੀਆ ਵਾਸੀ ਦੋ ਐੱਨ. ਆਰ. ਆਈ. ਸਮੇਤ ਤਿੰਨ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਿਆ ਹੈ । ਫਿਲਹਾਲ ਮਾਮਲੇ ਵਿਚ ਨਾਮਜ਼ਦ ਦੋਵੇਂ ਮੁਲਜ਼ਮ ਵਿਦੇਸ਼ਾਂ ਵਿਚ ਦੱਸੇ ਜਾਂਦੇ ਹਨ । ਜਾਣਕਾਰੀ ...

Read More »

ਚਾਚੇ-ਭਤੀਜੇ ਵਲੋਂ ਘਰ ‘ਚ ਵੜ ਕੇ ਔਰਤ ਨਾਲ ਜ਼ਬਰਦਸਤੀ

2015_7image_07_30_1811900001-ll

ਸੁਲਤਾਨਪੁਰ ਲੋਧੀ, 25 ਜੁਲਾਈ – ਪਿੰਡ ਦੀਪੇਵਾਲ ਵਿਖੇ ਘਰ ‘ਚ ਇਕੱਲੀ ਔਰਤ ਨਾਲ ਛੇੜਛਾੜ ਕਰਨ ਤੇ ਉਸ ਦੀ ਇੱਜ਼ਤ ਲੁੱਟਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਚਾਚੇ-ਭਤੀਜੇ ‘ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਵਲੋਂ ਧਾਰਾ 452, 354, 323, 324 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰੇਖਾ ਪਤਨੀ ਰਜਿੰਦਰ ਸਿੰਘ ਵਲੋਂ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਉਹ ਘਰ ...

Read More »

ਭੂਤਰੇ ਸਾਨ੍ਹ ਵਲੋਂ ਹਮਲਾ ਕਰਨ ‘ਤੇ ਕਿਸਾਨ ਦੀ ਮੌਤ

2015_7image_07_43_1156400005-ll

ਕਪੂਰਥਲਾ, 25 ਜੁਲਾਈ – ਨਜ਼ਦੀਕੀ ਪਿੰਡ ਢਪਈ ਵਿਖੇ ਖੇਤਾਂ ‘ਚ ਕੰਮ ਕਰ ਰਹੇ ਕਿਸਾਨ ਤੇ ਆਵਾਰਾ ਭੂਤਰੇ ਸਾਨ੍ਹ ਨੇ ਅਜਿਹਾ ਹਮਲਾ ਕੀਤਾ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਸਰਵਣ ਸਿੰਘ ਪੁੱਤਰ ਨਾਰਾਇਣ ਸਿੰਘ ਵਾਸੀ ਢਪਈ, ਜੋ ਡੇਰੇ ‘ਤੇ ਰਹਿੰਦੇ ਹਨ, ਕੱਲ ਸ਼ਾਮ ਆਪਣੇ ਖੇਤਾਂ ‘ਚ ਪਸ਼ੂਆਂ ਦਾ ਚਾਰਾ ਕੱਟ ਰਿਹਾ ਸੀ ਕਿ ਆਵਾਰਾ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful