Home » Punjab » FATEHGARH SAHIB

FATEHGARH SAHIB

ਸੀਵਰੇਜ ਦਾ ਪਾਣੀ ਰਿਸਣ ਨਾਲ ਜ਼ਮੀਨ ‘ਚ ਧਸੇ ਮਕਾਨ

2015_7image_04_01_0901000002-ll

ਫਤਿਹਗੜ ਸਾਹਿਬ, 29 ਜੁਲਾਈ – ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਨਵੇਂ ਵਾਰਡ ਨੰਬਰ 17 ਪੁਰਾਣੀ ਸਰਹਿੰਦ ਸ਼ਹਿਰ ਵਿਚ ਬਰਸਾਤੀ ਪਾਣੀ ਤੋਂ ਬਾਅਦ ਲੋਕਾਂ ਦੇ ਮਕਾਨ ਇਕ-ਦੋ ਇੰਚ ਜ਼ਮੀਨ ਵਿਚ ਧੱਸ ਗਏ ਜਿਸ ਕਾਰਨ ਕਈ ਮਕਾਨਾਂ ਵਿਚ ਵੱਡੀਆਂ-ਵੱਡੀਆਂ ਤਰੇੜਾਂ ਨਜ਼ਰ ਆਉਣ ਲੱਗੀਆਂ। ਵਾਰਡ 17 ਦੇ ਵਾਸੀ ਰਮੇਸ਼ ਕੁਮਾਰ, ਲਖਪਤ ਰਾਏ, ਪ੍ਰਦੀਪ ਕੁਮਾਰ ਅਤੇ ਊਸ਼ਾ ਰਾਣੀ ਨੇ ਮਕਾਨਾਂ ਅਤੇ ਗਲੀਆਂ ਦੇ ...

Read More »

ਪਿਤਾ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਭਗੌੜੇ ਨੂੰਹ-ਪੁੱਤਰ ਗ੍ਰਿਫਤਾਰ

2015_7image_06_23_38932000026pat_fgs-17-ll

ਫਤਿਹਗੜ ਸਾਹਿਬ, 27 ਜੁਲਾਈ  – ਪੁਲਸ ਚੌਕੀ ਚੁੰਨੀ ਕਲਾਂ ਪੁਲਸ ਨੇ ਪਿਤਾ ਨਾਲ ਕੁੱਟਮਾਰ ਦੇ ਮਾਮਲੇ ਵਿਚ ਪਿਛਲੇ 10 ਮਹੀਨੇ ਤੋਂ ਭਗੌੜੇ ਉਸ ਦੇ ਪੁੱਤਰ ਅਤੇ ਨੂੰਹ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਸ ਚੌਕੀ ਚੁੰਨੀ ਕਲਾਂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੇਮ ਸਿੰਘ ਵਾਸੀ ਪਿੰਡ ਗਡਹੇੜਾ ਨੇ 25 ਅਕਤੂਬਰ 2011 ਨੂੰ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ...

Read More »

ਫ਼ਸਲ ਡੁੱਬਣ ’ਤੇ ਕਿਸਾਨ ਦੀ ਦਿਲ ਦੇ ਦੌਰੇ ਨਾਲ ਮੌਤ

11907cd-_19-july-FGS_-file-3b

ਫਤਹਿਗੜ ਸਾਹਿਬ,  20 ਜੁਲਾਈ – ਫ਼ਸਲ ਡੁੱਬ ਜਾਣ ਤੋਂ ਪ੍ਰੇਸ਼ਾਨ ਕਿਸਾਨ ਜੋਗਿੰਦਰ ਸਿੰਘ (60) ਪੁੱਤਰ ਤੇਜਾ ਸਿੰਘ ਵਾਸੀ ਪਿੰਡ ਝਾਂਮਪੁਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਦੂਜੇ ਖੇਤਾਂ ਦਾ ਬਰਸਾਤੀ ਪਾਣੀ ਉਸ ਦੇ ਖੇਤਾਂ ਵਿੱਚ ਛੱਡ ਦਿੱਤਾ ਗਿਆ। ਇਸ ਕਾਰਨ ਬਜ਼ੁਰਗ ਨੂੰ ਦੌਰਾ ਪੈ ਗਿਆ। ਇਸ ਤੋਂ ਭਖੇ ਪਿੰਡ ...

Read More »

ਚੋਰ ਗਿਰੋਹ ਦੀਆਂ 6 ਔਰਤਾਂ ਗ੍ਰਿਫਤਾਰ

2015_7image_07_33_16768453810pat_fgs-01-ll

ਫਤਿਹਗੜ ਸਾਹਿਬ,  11 ਜੁਲਾਈ – ਰੇਲਵੇ ਪੁਲਸ ਸਰਹਿੰਦ ਨੇ ਪਲੇਟਫਾਰਮਾਂ ਅਤੇ ਟ੍ਰੇਨਾਂ ਵਿਚ ਯਾਤਰੀਆਂ ਤੋਂ ਪੈਸੇ ਲੁੱਟਣ ਅਤੇ ਚੋਰੀ ਕਰਨ ਵਾਲੇ ਇਕ ਗਿਰੋਹ ਦੀਆਂ 6 ਔਰਤਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਰੇਲਵੇ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ 9 ਜੁਲਾਈ ਨੂੰ ਅਨਿਲ ਕੁਮਾਰ ਵਾਸੀ ...

Read More »

ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ‘ਚ 8 ਗ੍ਰਿਫਤਾਰ

2015_7image_07_34_29854144510pat_fgs-02-ll

ਫਤਿਹਗੜ ਸਾਹਿਬ, 11 ਜੁਲਾਈ – ਰੇਲਵੇ ਥਾਣਾ ਸਰਹਿੰਦ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ ਵੱਖ-ਵੱਖ ਚਾਰ ਵਿਅਕਤੀਆਂ ਨੂੰ 39 ਬੋਤਲਾਂ ਨਾਜਾਇਜ਼ ਸ਼ਰਾਬ, ਵੱਖ-ਵੱਖ 2 ਵਿਅਕਤੀਆਂ ਨੂੰ 10 ਕਿਲੋ 500 ਗ੍ਰਾਮ ਗਾਂਜਾ ਅਤੇ 2 ਵੱਖ-ਵੱਖ ਵਿਅਕਤੀਆਂ ਨੂੰ 2500 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।   ਇਸ ਸਬੰਧੀ ਰੇਲਵੇ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਇੰਸਪੈਕਟਰ ਵਿਨੋਦ ਕੁਮਾਰ ਨੇ ...

Read More »

ਪੰਜਾਬ ਸਰਕਾਰ ਵੱਲੋਂ ਫਤਿਹਗੜ• ਚੂੜੀਆਂ ਸ਼ਹਿਰ ਦੇ ਵਿਕਾਸ ਲਈ 2.40 ਕਰੋੜ ਦੀ ਰਾਸ਼ੀ ਜਾਰੀ

ਫਤਿਹਗੜ• ਚੂੜੀਆਂ/ਬਟਾਲਾ, 10 ਜੁਲਾਈ (ਸੀ ਮੀਡੀਆ) – ਜ਼ਿਲ•ਾ ਗੁਰਦਾਸਪੁਰ ਦੇ ਪ੍ਰਸਿੱਧ ਨਗਰ ਫਤਿਹਗੜ ਚੂੜੀਆਂ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਇੱਕ ਵਿਸ਼ੇਸ਼ ਪ੍ਰੋਜੈਕਟ ਪਾਸ ਕੀਤਾ ਕੀਤਾ ਗਿਆ ਹੈ ਜਿਸ ਤਹਿਤ ਸ਼ਹਿਰ ਦੇ ਵਿਕਾਸ ‘ਤੇ 2.40 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਫਤਿਹਗੜ ਚੂੜੀਆਂ ਸ਼ਹਿਰ ਦੇ ਵਿਕਾਸ ਲਈ 2.40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ...

Read More »

ਨਾਬਾਲਿਗ ਲੜਕੀ ਨੂੰ ਨਸ਼ੀਲੀ ਚੀਜ਼ ਪਿਲਾ ਕੇ ਕੀਤਾ ਜਬਰ-ਜ਼ਨਾਹ

2015_6image_07_11_220008812minor-gang-rape-logo-1-360x252-ll

ਫਤਿਹਗੜ ਸਾਹਿਬ,  25 ਜੂਨ  – ਸਰਹਿੰਦ ਸ਼ਹਿਰ ਦੀ ਇਕ ਪ੍ਰਵਾਸੀ ਨਾਬਾਲਿਗ ਲੜਕੀ ਨੂੰ ਕੋਲਡ ਡ੍ਰਿਕਸ ਵਿਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਪਿਲਾਉਣ ਤੋਂ ਬਾਅਦ ਜਬਰ-ਜ਼ਨਾਹ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜ ਰਾਣੀ ਪੁੱਤਰੀ ਅਸ਼ੋਕ (ਦੋਵੇਂ ਨਕਲੀ ਨਾਮ) ਨਿਵਾਸੀ ਬਿਹਾਰ, ਜੋ ਕਿ ਆਪਣੇ ਚਾਚਾ-ਚਾਚੀ ਕੋਲ ਸਰਹਿੰਦ ਸ਼ਹਿਰ ਰਹਿੰਦੀ ਹੈ, ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਸਦੇ ਸਕੂਲ ਵਿਚ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful