Home » Punjab » Patiala

Patiala

ਪਟਿਆਲਾ ਬਲਾਕ ਸੰਮਤੀ ਦਫਤਰ ‘ਤੇ ਵਿਜੀਲੈਂਸ ਟੀਮ ਵਲੋਂ ਛਾਪੇਮਾਰੀ

2015_8image_06_36_14056000031path108-ll

ਪਟਿਆਲਾ,  1 ਅਗਸਤ – ਬਿਲਡਿੰਗ ਘਪਲੇ ਕਾਰਨ ਵਿਜੀਲੈਂਸ ਦੇ ਸ਼ਿਕੰਜੇ ਵਿਚ ਆਉਣ ਤੋਂ ਬਾਅਦ ਪੇਂਡੂ ਵਿਕਾਸ ਪੰਚਾਇਤ ਵਿਭਾਗ ਪਟਿਆਲਾ ਬਲਾਕ ਸੰਮਤੀ ਦਫਤਰ ‘ਤੇ ਅੱਜ ਵਿਜੀਲੈਂਸ ਟੀਮ ਪਟਿਆਲਾ ਨੇ ਛੁੱਟੀ ਵਾਲੇ ਦਿਨ ਦਫਤਰ ਵਿਚ ਛਾਪੇਮਾਰੀ ਕਰ ਦਿੱਤੀ ਤੇ  ਆਪਣੇ ਨਾਲ ਬੀ. ਐਂਡ. ਆਰ. ਦੀ ਵੱਡੀ ਟੀਮ ਨੂੰ ਨਾਲ ਲੈ ਕੇ ਇਸ ਬਿਲਡਿੰਗ ਦੇ ਇੰਚ-ਇੰਚ ਕਵਰਡ ਏਰੀਆ ਦੀ ਪੈਮਾਇਸ਼ ਕੀਤੀ। ਵਿਜੀਲੈਂਸ ਦੀ ...

Read More »

ਡੰਡੇ ਦੇ ਜ਼ੋਰ ‘ਤੇ ਕਰਵਾਇਆ ਪੀ. ਡਬਲਯੂ. ਡੀ. ਦਾ ਰੈਸਟ ਹਾਊਸ ਖਾਲੀ

2015_8image_06_37_19315000031path105-ll

ਪਟਿਆਲਾ,  1 ਅਗਸਤ – ਭੁਪਿੰਦਰਾ ਰੋਡ ‘ਤੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਨੂੰ ਕੁਝ ਦਿਨਾਂ ‘ਚ ਹੀ ਪੁੱਡਾ ਵੱਲੋਂ ਢਹਿ ਢੇਰੀ ਕਰ ਦਿੱਤਾ ਜਾਵੇਗਾ, ਪੁੱਡਾ ਨੇ ਡੰਡੇ ਦੇ ਜ਼ੋਰ ਨਾਲ ਅੱਜ ਪੀ. ਡਬਲਯੂ. ਡੀ. ਦਾ ਬਹੁ ਕਰੋੜੀ ਰੈਸਟ ਹਾਊਸ ਖਾਲੀ ਕਰਵਾ ਲਿਆ ਹੈ ਤੇ ਇਹ ਕਾਰਵਾਈ ਚੰਦ ਘੰਟੀਆਂ ਵਿਚ ਹੀ ਹੋਈ ਹੈ।  ਪੁੱਡਾ ਨੇ ਬਿਨੰ ਦੇਰੀ ਕੀਤੇ ਲੋਕ ...

Read More »

ਖੂਨਦਾਨ ਕੈਂਪ ‘ਚ ਪੂਰੇ ਪਰਿਵਾਰ ਨੇ ਖੂਨਦਾਨ ਕਰਕੇ ਮਿਸਾਲ ਕਾਇਮ ਕੀਤੀ

2015_7image_17_36_052790000url-ll

ਪਟਿਆਲਾ, 31 ਜੁਲਾਈ – ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਰਾਸ਼ਟਰੀ ਪ੍ਰ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਮਨਜੀਤ ਸਿੰਘ ਪੂਰਬਾ ਪ੍ਰਾਜੈਕਟ ਇੰਚਾਰਜ ਖੂਨ ਦਾਨ ਕੈਂਪ ਦੀ ਅਗਵਾਈ ਹੇਠ ਪਿੰਡ ਕਰਹਾਲੀ ਸਾਹਿਬ ਗੂਗਾ ਮਾੜੀ ਵਿਖੇ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ। ਨੌਜਵਾਨ ਆਗੂ ਪ੍ਰਿਤਪਾਲ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਪਹਿਲ ਕਰਦੇ ਹੋਏ ਭੈਣ-ਭਰਾ ਅਤੇ ਬਾਪ-ਬੇਟੇ ਨੇ ਖੂਨ ਦਾਨ ਕਰਕੇ ਕੈਂਪ ...

Read More »

ਕੈਬਨਿਟ ਮੰਤਰੀ ਦੇ ਪੀ ਏ ਦੀ ਸ਼ਰਮਨਾਕ ਕਰਤੂਤ ਤੋਂ ਦੁਖੀ ਨਰਸ ਨੇ ਪੁਲਸ ਦਾ ਲਿਆ ਆਸਰਾ

physical-harassment-arguments-and-how-to-deal-with_2

ਪਟਿਆਲਾ, 31 ਜੁਲਾਈ – ਖੁਦ ਨੂੰ ਕੈਬਨਿਟ ਮੰਤਰੀ  ਸੁਰਜੀਤ ਸਿੰਘ ਰੱਖੜਾ ਦਾ ਪੀ. ਏ. ਦੱਸ ਕੇ ਇਕ ਵਿਅਕਤੀ ਵਲੋਂ ਰਾਜਿੰਦਰਾ ਹਸਪਤਾਲ ਦੀ ਨਰਸ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਰਸ ਦੇ ਰੌਲਾ ਪਾਉਂਦਿਆਂ ਹੀ ਸਾਰੇ ਇਕੱਠੇ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ...

Read More »

ਪਟਿਆਲਾ ਜ਼ਿਲ•ੇ ਅੰਦਰ ਆਵਾਜ਼ੀ ਪ੍ਰਦੂਸ਼ਣ ਫੈਲਾਉਣ ‘ਤੇ ਪਾਬੰਦੀ

control_air_pollution

ਪਟਿਆਲਾ, 31 ਜੁਲਾਈ – ਜ਼ਿਲ•ਾ ਮੈਜਿਸਟਰੇਟ ਸ਼੍ਰੀ ਵਰੁਣ ਰੂਜਮ ਨੇ ਫੌਜਦਾਰੀ, ਜਾਬਤਾ, ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ•ੇ ਦੀਆਂ ਹੱਦਾਂ ਅੰਦਰ ਵੱਖ-ਵੱਖ ਤਰ•ਾਂ ਦੇ ਸੰਗੀਤਕ ਯੰਤਰਾਂ ਅਤੇ ਪਟਾਕਿਆਂ ਦੀ ਵਰਤੋਂ ਨਾਲ ਆਵਾਜ਼ੀ ਪ੍ਰਦੂਸ਼ਣ ਫੈਲਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਜੋ 24 ਸਤੰਬਰ 2015 ਤੱਕ ਲਾਗੂ ...

Read More »

ਪਟਿਆਲਾ ਦੇ ਵਿਕਾਸ ਲਈ 4 ਕਰੋੜ 32 ਲੱਖ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

2015_7image_07_14_58941000030path100-ll

ਪਟਿਆਲਾ,  31 ਜੁਲਾਈ – ਨਗਰ ਨਿਗਮ ਪਟਿਆਲਾ ਵਿਖੇ ਅੱਜ ਮੇਅਰ ਅਮਰਿੰਦਰ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਹੋਈ ਫਾਇਨਾਂਸ ਐਂਡ ਕੰਟ੍ਰੈਕਟ ਕਮੇਟੀ ਦੀ ਅਹਿਮ ਮੀਟਿੰਗ ਵਿਚ ਜਿਥੇ ਅੱਜ 4 ਕਰੋੜ 32 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਉਥੇ ਸ਼ਾਹੀ ਸ਼ਹਿਰ ਲਈ ਕਨਾਲ ਬੇਸਡ ਪ੍ਰਾਜੈਕਟ ਦੀ ਡੀ. ਪੀ. ਆਰ. (ਡੀਟੇਲ ਪ੍ਰਾਜੈਕਟ ਰਿਪੋਰਟ) ਬਣਾਉਣ ਦੇ ਹੁਕਮ ਕੀਤੇ ਗਏ ...

Read More »

ਮਾਮਾ ਸਣੇ ਦਰਜਨ ਭਰ ਲੋਕਾਂ ਤੋਂ ਠੱਗੇ 13 ਲੱਖ

images3

ਸਮਾਣਾ,  31 ਜੁਲਾਈ – ਬੱਚਿਆਂ ਨੂੰ ਬੈਂਕਾਂ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਲੜਕੀ ਵਲੋਂ ਆਪਣੇ ਪਤੀ ਨਾਲ ਮਿਲ ਕੇ ਆਪਣੇ ਸਕੇ ਮਾਮੇ ਸਮੇਤ ਕਰੀਬ ਇਕ ਦਰਜਨ ਲੋਕਾਂ ਤੋਂ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਮਾਮਲੇ ਦੀ ਜਾਂਚ ਪੜਤਾਲ ਉਪਰੰਤ ਸਿਟੀ ਪੁਲਸ ਸਮਾਣਾ ਨੇ ਦੋਸ਼ੀ ਜੋੜੇ ‘ਤੇ ਧਾਰਾ 420, 406 ਆਈ ਮਾਮਲਾ ਦਰਜ ਕਰਕੇ ...

Read More »

ਜ਼ਿਲ•ੇ ‘ਚ 5 ਜਾਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ, ਮੀਟਿੰਗਾਂ ਕਰਨ, ਨਾਅਰੇ ਲਾਉਣ, ਵਿਖਾਵਾ ਕਰਨ ‘ਤੇ ਪਾਬੰਦੀ

ਪਟਿਆਲਾ, 30 ਜੁਲਾਈ – ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਰੁਣ ਰੂਜਮ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ•ਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ/ਰੋਸ ਧਰਨੇ ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ, ਨਾਅਰੇ ਲਗਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਮਨਾਹੀ ਦੇ ਹੁਕਮ ...

Read More »

ਜੱਟ ਮਹਾ ਸਭਾ ਨੇ ਫੂਕਿਆ ਅੱਤਵਾਦ ਦੇ ਵਿਰੋਧ ‘ਚ ਪਾਕਿਸਤਾਨ ਦਾ ਝੰਡਾ

2015_7image_08_34_43755000028path-47-ll

ਪਟਿਆਲਾ/ਰੱਖੜਾ,  30 ਜੁਲਾਈ – ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਥਾਣੇ ‘ਤੇ ਹੋਏ ਅੱਤਵਾਦੀ ਹਮਲੇ ਵਿਚ ਚਾਰ ਪੁਲਸ ਕਰਮੀ ਸ਼ਹੀਦ ਹੋਏ ਹਨ। ਇਸ ਹਮਲੇ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕ ਭੜਕ ਉੱਠੇ ਹਨ। ਅੱਤਵਾਦੀਆਂ ਵਲੋਂ ਕੀਤਾ ਗਿਆ ਹਮਲਾ ਦੇਸ਼ ਦੇ ਖੁਫੀਆ ਤੰਤਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਇਸ ਹਮਲੇ ਦਾ ਵਿਰੋਧ ਕਰਦਿਆਂ ਜੱਟ ਮਹਾ ਸਭਾ ਪਟਿਆਲਾ ਦੇ ਆਗੂਆਂ ...

Read More »

ਗੁਪਤ ਸੂਚਨਾ ਦੇ ਆਧਾਰ ‘ਤੇ ਛਾਪਾਮਾਰਨ ਗਈ ਪੁਲਸ ਹੱਥ ਲੱਗੀ ਵੱਡੀ ਸਫਲਤਾ

2015_7image_18_20_178130000arrested_1-ll

ਸਮਾਣਾ,  30 ਜੁਲਾਈ – ਸਦਰ ਪੁਲਸ ਸਮਾਣਾ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਰੇਡ ਦੌਰਾਨ ਪਿੰਡ ਪਹਾੜਪੁਰ ਵਿਚ ਇਕ ਘਰ ਦੇ ਨਾਲ ਲੱਗਦੇ ਪਸ਼ੂਆਂ ਦੇ ਵਾੜੇ ‘ਚੋਂ 40 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਘਰ ਦੀ ਮਾਲਕਣ ਸਣੇ ਦੋ ਔਰਤਾਂ ਅਤੇ ਦੋ ਆਦਮੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮਾਲਕਣ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful