Home » Punjab » Nabha

Nabha

10 ਲੱਖ ਦੀ ਦਿੱਤੀ ਰਕਮ ਵਾਪਸ ਮੰਗਣ ‘ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ, 3 ਉੱਪਰ ਮਾਮਲਾ ਦਰਜ

ਨਾਭਾ, 20 ਜੂਨ  –  ਥਾਣਾ ਕੋਤਵਾਲੀ ਨਾਭਾ ਵਿਖੇ ਨਰਿੰਦਰ ਕੁਮਾਰ ਪੁੱਤਰ ਮੁੰਨਾ ਲਾਲ ਵਾਸੀ ਮਕਾਨ ਨੰ: 222/6 ਨਵੀ ਬਸਤੀ ਸਿਨੇਮਾ ਰੋਡ ਨਾਭਾ ਦੇ ਬਿਆਨਾਂ ‘ਤੇ ਪ੍ਰਦੀਪ ਸੋਨੀ ਪੁੱਤਰ ਰਾਜ ਕੁਮਾਰ ਸੋਨੀ, ਅਜੈ ਸੋਨੀ ਪੁੱਤਰ ਰਾਜ ਕੁਮਾਰ, ਸੁਰੇਸ਼ ਕੁਮਾਰ ਪੁੱਤਰ ਨਾ ਮਾਲੂਮ ਵਾਸੀਆਨ 303/8 ਡੇਜੀ ਬਲਾਕ ਅਮਰਾਵਤੀ ਅਪਾਰਟਮੈਂਟ ਬੱਦੀ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ | ਪਰਦੀਪ ਸੋਨੀ ਸਮੇਤ 3 ਵਿਅਕਤੀਆਂ ...

Read More »

ਕਾਨੂੰਗੋ 60 ਹਜਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

13 SETHI 04

ਨਾਭਾ, 13 ਜੂਨ (ਗੁਰਮੀਤ ਸਿੰਘ ਸੇਠੀ)-ਸਥਾਨਕ ਪਟਿਆਲਾ ਗੇਟ ਸਥਿੱਤ ਪਟਵਾਰਖਾਨਾ ਵਿਖੇ ਪਟਿਆਲਾ ਵਿਜੀਲੈਂਸ ਦੀ ਟੀਮ ਇੰਸ: ਰਵਿੰਦਰ ਸਿੰਘ ਅਤੇ ਇੰਸ: ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਨਾਭਾ ਦੇ ਕਾਨੂੰਗੋ ਭੀਮ ਸੈਨ ਨੂੰ 60 ਹਜਾਰ ਰੁਪੱਇਆ ਰੰਗੇ ਹੱਥੀ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ ਹੈ| ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਹੌਲੀ ਦੇ ਗੁਰਮੁੱਖ ਸਿੰਘ ਪੁੱਤਰ ਗੁਰਦੇਵ ਸਿੰਘ ਜਿਸਨੇ ਕਿ ਵਿਰਾਸਤੀ ਇੰਤਕਾਲ ਦਰਜ ਕਰਵਾਉਣਾ ...

Read More »

ਬਾਰਸ਼ ਕਾਰਨ ਸ਼ਹਿਰ ਦੇ ਅਲੱਗ-ਅਲੱਗ ਨੀਵੇਂ ਹਿੱਸਿਆਂ ਵਿੱਚ ਪਾਣੀ ਖੜਨ ਨਾਲ ਆਈਆਂ ਮੁਸ਼ਕਲਾਂ ਦਾ ਨਗਰ ਕੌਂਸਲ ਦੇ ਪ੍ਰਧਾਨ ਗੋਲੂ ਨੇ ਲਿਆ ਜਾਇਜਾ

ਨਾਭਾ, 13 ਜੂਨ (ਗੁਰਮੀਤ ਸਿੰਘ ਸੇਠੀ)- ਬੇ-ਮੌਸਮੀ ਬਾਰਸ਼ ਕਾਰਨ ਸ਼ਹਿਰ ਦੇ ਅਲੱਗ-ਅਲੱਗ ਨੀਵੇਂ ਹਿੱਸਿਆਂ ਵਿੱਚ ਪਾਣੀ ਭਰ ਗਿਆ| ਸ਼ਹਿਰ ਦੀਆਂ ਮੁੱਖ ਸ਼ੜਕਾਂ ਪਟਿਆਲਾ ਰੋਡ, ਸਿਵਲ ਹਸਪਤਾਲ ਰੋਡ, ਮੈਹਸ ਗੇਟ, ਅਲੌਹਰਾਂ ਗੇਟ ਆਦਿ ਤੇ ਪਾਣੀ ਖੜਨ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ| ਬਾਰਸ਼ ਕਾਰਨ ਖੜੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਜਾਣਨ ਲਈ ...

Read More »

ਜਨਮ ਅਤੇ ਮੌਤ ਸਰਟੀਫਿਕੇਟ ਵਿੱਚ ਦਰੁਸਤੀ ਕਰਵਾਉਣ ਅਤੇ ਲੇਟ ਇੰਦਰਾਜ ਕਰਵਾਉਣ ਸਮੇਂ ਜਨਤਾ ਨੂੰ ਖਾਣੇ ਪੈਂਦੇ ਹਨ ਦਫਤਰ ਦੇ ਧੱਕੇ- ਸ਼ੇਰਗਿੱਲ

ਨਾਭਾ, 13 ਜੂਨ (ਗੁਰਮੀਤ ਸਿੰਘ ਸੇਠੀ) – ਪੰਜਾਬ ਸਰਕਾਰ ਜਨਤਾ ਨੂੰ ਅਸਾਨ ਸੁਵਿਧਾ ਦੇਣ ਵਾਸਤੇ ਵੱਡੇ ਵੱਡੇ ਵਾਅਦੇ ਕਰਦੀ ਥੱਕਦੀ ਨਹੀਂ ਪਰ ਜਨਮ ਅਤੇ ਮੌਤ ਦੇ ਸਰਟੀਫਿਕੇਟਾਂ ਵਿੱਚ ਦਰੁਸਤੀ ਕਰਵਾਉਣ ਅਤੇ ਲੇਟ ਇੰਦਰਾਜ ਕਰਵਾਉਣ ਸਮੇਂ ਜਨਤਾ ਨੂੰ ਸਰਕਾਰੀ ਦਫਤਰਾਂ ਵਿੱਚ ਬਹੁਤ ਧੱਕੇ ਖਾਣੇ ਪੈਂਦੇ ਹਨ ਅਤੇ ਕਈ ਵਾਰੀ ਉਹ ਲੋਕ ਜੋ ਅਨਪੜ੍ਹ ਹੁੰਦੇ ਹਨ ਉਨ੍ਹਾਂ ਨੂੰ ਇਹ ਦਰੁਸਤੀ ਕਰਵਾਉਣ ਵਿੱਚ ...

Read More »

ਦਿੱਲੀ ਦੇ ਜੰਤਰ ਮੰਤਰ ਵਿਖੇ ਸਾਬਕਾ ਫੌਜੀਆਂ ਦੀ ਇੱਕ ਰੋਹ ਭਰਪੂਰ ਮਹਾਂ ਰੈਲੀ ਅੱਜ- ਕਰਨਲ ਗਰੇਵਾਲ

ਨਾਭਾ, 13 ਜੂਨ (ਗੁਰਮੀਤ ਸਿੰਘ ਸੇਠੀ)- ਪੱਤਰਕਾਰ ਭਾਈਚਾਰੇ ਦੇ ਰੂ-ਬਰੂ ਹੁੰਦਿਆ ਲੰਮੇ ਸਮੇਂ ਤੋਂ ਸਾਬਕਾ ਫੋਜੀਆਂ ਦੇ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਜੱਥੇਬੰਦੀ ਸਟੇਟ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸਨ (ਸੇਵਾ) ਪੰਜਾਬ ਦੇ ਸੂਬਾ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੀ ਪਿਛਲੀ ਸਰਕਾਰ ਦੀ ਤਰ੍ਹਾਂ ਸਾਬਕਾ ਫੋਜੀਆ ਨੂੰ ਇੱਕ ਰੈਂਕ ਇੱਕ ਪੈਨਸਨ ਦੇ ਮੁੱਦੇ ਤੇ ਲਗਾਤਾਰ ...

Read More »

ਭਾਰਤੀ ਕਿਸਾਨ ਯੂਨੀਅਨ ਸਾਬਕਾ ਫੌਜੀਆਂ ਨਾਲ ਚਟਾਨ ਵਾਂਗ ਖੜੀ ਹੈ – ਉਂਕਾਰ ਸਿੰਘ ਅਗੌਲ

ਨਾਭਾ, 13 ਜੂਨ (ਗੁਰਮੀਤ ਸਿੰਘ ਸੇਠੀ)- ਇੱਕ ਪ੍ਰੈਸ ਮਿਲਣੀ ਦੋਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਉਂਕਾਰ ਸਿੰਘ ਅਗੋਲ ਨੇ ਸਾਬਕਾ ਫੋਜੀਆਂ ਦੇ ਇੱਕ ਰੈਂਕ ਇੱਕ ਪੈਨਸਨ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਅੱਜ ਜਿੱਥੇ ਦੇਸ਼ ਦੇ ਅੰਨ ਦਾਤੇ ਕਿਸਾਨ ਦਾ ਸਰਕਾਰਾਂ ਨੇ ਲੱਕ ਤੋੜ ਰੱਖਿਆ ਹੈ ਉੱਥੇ ਹੀ ਦੇਸ਼ ਲਈ ਆਪਾ ਵਾਰਨ ਵਾਲੇ ਦੇਸ਼ ਦੇ ਰਾਖਿਆਂ ਦਾ ਵੀ ...

Read More »

ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਲਗਾਏ ਟੈਕਸਾਂ ਦੀ ਕੀਤੀ ਨਿਖੇਧੀ

13 SETHI 03

ਨਾਭਾ, 13 ਜੂਨ (ਗੁਰਮੀਤ ਸਿੰਘ ਸੇਠੀ)- ਨਾਭਾ ਵਪਾਰ ਮੰਡਲ ਨਾਭਾ ਦੀ ਮੀਟਿੰਗ ਪ੍ਰਧਾਨ ਸੋਮਨਾਥ ਢੱਲ ਦੀ ਸਰਪ੍ਰਸਤੀ ਹੇਠ ਹੋਈ| ਮੀਟਿੰਗ ਵਿੱਚ ਵਪਾਰ ਮੰਡਲ ਵੱਲੋ ਵਪਾਰੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਮਤਾ ਪਾਇਆ ਗਿਆ, ਸੋਮਨਾਥ ਢੱਲ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਜੋ ਨਵਾ ਸਰਵਿਸ ਟੈਕਸ 12.2 ਪ੍ਰਤੀਸ਼ਤ ਤੋ ਵਧਾ ਕੇ 14 ਪ੍ਰਤੀਸ਼ਤ ਕੀਤਾ ਹੈ| ਇਸ ਦੀ ਨਾਭਾ ਵਪਾਰ ਮੰਡਲ ...

Read More »

ਅਧਿਆਪਕ ਦਲ ਪੰਜਾਬ ਵੱਲੋ ਅਧਿਆਪਕਾ ਦੀਆ ਭੱਖਦੀਆ ਮੰਗਾ ਮੰਨਣ ਦੀ ਪੰਜਾਬ ਸਰਕਾਰ ਤੋ ਪੁਰਜੋਰ ਮੰਗ

ਨਾਭਾ, 13 ਜੂਨ (ਗੁਰਮੀਤ ਸਿੰਘ ਸੇਠੀ)- ਅਧਿਆਪਕ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਤੇਜਾ, ਮੀਤ ਪ੍ਰਧਾਨ ਪਿਸੋਰਾ ਸਿੰਘ, ਜਰਨਲ ਸਕੱਤਰ ਬਲਜੀਤ ਸਿੰਘ ਧਰੋਕੀ, ਸਲਾਹਕਾਰ ਕਰਨੈਲ ਸਿੰਘ ਤੇਜਾ ਵੱਲੋ ਪੰਜਾਬ ਸਰਕਾਰ ਤੋ ਅਧਿਅਪਕਾ ਨੂੰ ਜਨਵਰੀ 2015 ਤੋ ਡੀ .ਏ ਦੀ 6% ਕਿਸਤ ਦੇਣ ਦੀ ਮੰਗ ਕੀਤੀ ਹੈ ਡੀ .ਏ ਦੀਆ ਪਿਛਲੀਆ ਦੋ ਕਿਸਤਾ ਜਨਵਰੀ 2014 ਤੋ 10% ਜੁਲਾਈ 2014 ...

Read More »

ਮਿੰਨੀ ਬੱਸ ਪਲਟੀ, 17 ਸਵਾਰੀਆਂ ਫੱਟੜ

2015_6image_02_39_5390511872path-13-ll

ਨਾਭਾ, 03 ਜੂਨ  – ਅੱਜ ਸਵੇਰੇ ਲਗਭਗ 9.30 ਵਜੇ ਥਾਣਾ ਸਦਰ ਦੇ ਪਿੰਡ ਕੋਟਕਲਾਂ ਨੇੜੇ ਨਾਭਾ ਤੋਂ ਧੂਰੀ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਇਕ ਮਿੰਨੀ ਬੱਸ ਦੇ ਉਲਟ ਜਾਣ ਕਾਰਨ ਇਕ 8 ਸਾਲਾ ਬੱਚੇ ਤੇ ਕੁੱਝ ਮਹਿਲਾਵਾਂ ਸਮੇਤ 17 ਸਵਾਰੀਆਂ ਦੇ ਫੱਟੜ ਹੋਣ ਦਾ ਸਮਾਚਾਰ ਮਿਲਿਆ ਹੈ।  ਪਿੰਡ ਦੇ ਲੋਕਾਂ ਤੇ ਰਾਹਗੀਰਾਂ ਨੇ ਫੱਟੜਾਂ ਨੂੰ ਇਥੇ ਸਿਵਲ ਹਸਪਤਾਲ ਐਮਰਜੈਂਸੀ ਵਿਚ ...

Read More »

ਖਾਤੇਦਾਰਾਂ ਨੇ ਬੈਕ ਮੈਨੇਜਰ ਦੇ ਖਿਲਾਫ ਪ੍ਰਗਟਾਇਆ ਰੋਸ, ਕਿਹਾ ਪੈਸਿਆਂ ਦੀ ਅਦਾਇਗੀ ਵਿੱਚ ਹੋ ਰਹੀ ਹੈ ਦਿਕਤ

ਨਾਭਾ, 27 ਮਈ – ਸਥਾਨਕ ਰਿਆਸਤੀ ਕਿਲ੍ਹਾ ਚੌਕ ‘ਚ ਸਥਿਤ ਸਹਿਕਾਰੀ ਬੈਂਕ ਦੇ ਮੈਨੇਜਰ ਦੇ ਿਖ਼ਲਾਫ਼ ਬੈਂਕ ਦੇ ਕਿਸਾਨ ਖਾਤੇਦਾਰਾਂ ਵੱਲੋਂ ਬੈਂਕ ‘ਚ ਅਦਾਇਗੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਰੋਸ ਮੁਜ਼ਾਹਰਾ ਕੀਤਾ ਗਿਆ | ਬੈਂਕ ਖਾਤੇਦਾਰਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਬੈਂਕ ‘ਚ ਬੈਠੇ ਹਨ ਪ੍ਰੰਤੂ ਉਨ੍ਹਾਂ ਦੇ ਖਾਤੇ ‘ਚੋਂ ਉਨ੍ਹਾਂ ਦੇ ਪੈਸੇ ਦੀ ਅਦਾਇਗੀ ਨਹੀਂ ਹੋ ਰਹੀ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful