Breaking News
  • ਦ੍ਰਿੜ (NGO) ਵਲੋਂ ਵਿਸ਼ਾਲ ਖੁਨਦਾਨ ਕੈਂਪ
  • ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਚੈਂਬਰ ਨੰ.117 ਦਾ ਉਦਘਾਟਨ
  • ਰਾਤ ਨੂੰ ਸੌਂਣ ਤੋਂ ਪਹਿਲਾਂ ਅਪਣਾਓ ਇਹ ਆਸਾਨ ਨੁਸਕੇ
  • Good Evening
  • Thought Of The Day
Home » Punjab

Punjab

ਦ੍ਰਿੜ (NGO) ਵਲੋਂ ਵਿਸ਼ਾਲ ਖੁਨਦਾਨ ਕੈਂਪ

Read More »

ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਚੈਂਬਰ ਨੰ.117 ਦਾ ਉਦਘਾਟਨ

 

Read More »

ਮ੍ਰਿਤਕ ਕੈਦੀ ਕ੍ਰਿਪਾਲ ਸਿੰਘ ਦੀ ਪਾਕਿਸਤਾਨ ‘ਚ ਹੋਵੇ ਮੈਜਿਸਟ੍ਰੇਟ ਜਾਂਚ : ਮੀਨਾਕਸ਼ੀ

ਜਲੰਧਰ – ਸ਼ਿਵ ਸੈਨਾ ਸਮਾਜਵਾਦੀ ਦੀ ਪੰਜਾਬ ਪ੍ਰਧਾਨ ਮੀਨਾਕਸ਼ੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਨ੍ਹਾਂ ਦੀ ਸੰਗਠਨ ਦੀ ਬੈਠਕ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਦੇ ਹੁਕਮਾਂ ਅਨੁਸਾਰ ਜ਼ਿਲਾ ਦਫਤਰ ‘ਚ ਹੋਈ। ਇਸ ਮੌਕੇ ਨਰਿੰਦਰ ਥਾਪਰ, ਜਰਨੈਲ ਸਿੰਘ, ਰਾਜਿੰਦਰ ਸਿੰਘ ਆਦਿ ਵੀ ਮੌਜੂਦ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਨੇ ਦੱਸਿਆ ਕਿ ਬੈਠਕ ‘ਚ ਕੇਂਦਰ ਸਰਕਾਰ ਕੋਲ ਮੰਗ ਕੀਤੀ ਗਈ ...

Read More »

ਅਣਪਛਾਤਿਆਂ ਵੱਲੋਂ ‘ਆਪ’ ਆਗੂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਲਈ ਕਾਰ ਦੀ ਤਲਾਸ਼ੀ

ਲਾਂਬੜਾ – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੀਫ ਕਮਿਸ਼ਨਰ ਪੰਜਾਬ ਸ਼੍ਰੀ ਸਤਪਾਲ ਨੇ ਦੱਸਿਆ ਕਿ ਅੱਜ ਉਹ ਡਾ. ਅੰਬੇਡਕਰ ਜੀ ਦੇ ਜਨਮ ਦਿਵਸ ਸੰਬੰਧੀ ਜਲੰਧਰ ਅੰਬੇਡਕਰ ਚੌਕ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗਏ ਸਨ। ਜਾਂਦੇ ਹੋਏ ਉਹ ਆਪਣੀ ਕਾਰ ਨੂੰ ਰਵਿਦਾਸ ਚੌਕ ਨੇੜੇ ਇਕ ਪਾਸੇ ਪਾਰਕ ਕਰਕੇ ਆਪਣੀ ਜ਼ਰੂਰੀ ਡਾਇਰੀ ਤੇ ਕਾਗਜ਼ਾਤ ਨਾਲ ...

Read More »

ਕੇਜਰੀਵਾਲ ਤੇ ਆਮ ਆਦਮੀ ਪਾਰਟੀ ਖਿਲਾਫ ਅੰਬੇਡਕਰ ਚੌਕ ‘ਚ ਨਾਅਰੇਬਾਜ਼ੀ

ਜਲੰਧਰ – ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਰ ਦੀ 125ਵੀਂ ਜੈਅੰਤੀ ਮੌਕੇ ਅੱਜ ਅੰਬੇਡਕਰ ਚੌਕ ਵਿਚ ਦਲਿਤ ਯੂਥ ਫੈਡਰੇਸ਼ਨ ਪੰਜਾਬ ਦੇ ਚੇਅਰਮੈਨ ਜਸਵਿੰਦਰ ਬੱਲ, ਪ੍ਰਧਾਨ ਬਲਬੀਰ ਮੰਡ, ਅੰਬੇਡਕਰ ਸੈਨਾ, ਜਲੰਧਰ ਦੇ ਪ੍ਰਧਾਨ ਜਸਵਿੰਦਰ ਮਿੰਟੂ, ਕਰਤਾਰਪੁਰ ਦੇ ਪ੍ਰਧਾਨ ਬਲਵਿੰਦਰ ਬੁੱਗਾ ਤੇ ਉਨ੍ਹਾਂ ਦੇ ਸਾਥੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਪਾਰਟੀ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।ਦਲਿਤ ਸੰਗਠਨਾਂ ...

Read More »

ਰਾਹੁਲ ਗਾਂਧੀ 16 ਅਪ੍ਰੈਲ ਨੂੰ ਮੋਹਾਲੀ ਆਉਣਗੇ

ਮੋਹਾਲੀ, 14 ਅਪ੍ਰੈਲ – ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ 16 ਅਪ੍ਰੈਲ ਨੂੰ ਮੋਹਾਲੀ ਆ ਰਹੇ ਹਨ। ਇਸ ਦੌਰੇ ਦੌਰਾਨ ਉਹ ਅਗਲੇ ਸਾਲ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ।

Read More »

ਰਾਕ ਗਾਰਡਨ ਵੀ ਚਮਕੇਗਾ ਇਟਲੀ ਦੇ ਵੇਨਿਸ ਬਿਨਾਲੇ ਐਗਜ਼ੀਬਿਸ਼ਨ ‘ਚ

ਚੰਡੀਗੜ੍ਹ – ਪਦਮਸ਼੍ਰੀ ਸਵ. ਨੇਕਚੰਦ ਦੀ ਅਦਭੁੱਤ ਕਲਾ ‘ਰਾਕ ਗਾਰਡਨ’ ਇਟਲੀ ਦੀ ਇਕ ਐਗਜ਼ੀਬਿਸ਼ਨ ‘ਚ ਧੂਮ ਮਚਾਉਣ ਲਈ ਤਿਆਰ ਹੈ। ਇਟਲੀ ‘ਚ 15ਵੇਂ ਵੇਨਿਸ ਆਰਕੀਟੈਕਚਰ ਬਿਨਾਲੇ ਐਗਜ਼ੀਬਿਸ਼ਨ ‘ਚ 3-ਡੀ ਸਲਾਈਡ ਦੇ ਰੂਪ ‘ਚ ਰਾਕ ਗਾਰਡਨ ਦੀ ਕਲਾ ਨੂੰ ਪ੍ਰਦਰਸ਼ਿਤ ਕੀਤਾ ਜਾਏਗਾ। ਇਸ ਦੌਰਾਨ ਮਹਾਨ ਆਰਕੀਟੈਕਚਰ ਸਵ. ਲੀ ਕਾਰਬੂਜੀਏ ਦੇ ਕੰਮ ਵੀ ਪੇਸ਼ ਕੀਤੇ ਜਾਣਗੇ, ਜਿਸ ‘ਚ ਸਿਟੀ ਬਿਊਟੀਫੁੱਲ ਦੀ ਬਿਹਤਰੀਨ ...

Read More »

ਅਕਾਲੀ, ਆਪ ਅਤੇ ਕਾਂਗਰਸ ਖੋਖਲੇ ਭਾਸ਼ਣਾਂ ਤੱਕ ਸੀਮਤ : ਡਾ. ਗਾਂਧੀ

ਪਟਿਆਲਾ, ਅਪ੍ਰੈਲ : ਡਾ: ਧਰਮਵੀਰ ਗਾਂਧੀ, ਐਮ.ਪੀ.ਪਟਿਆਲਾ ਨੇ ਅੱਜ ਤਲਵੰਡੀ ਸਾਬੋ ਵਿਖੇ ਅਕਾਲੀ-ਭਾਜਪਾ ਅਤੇ ਕਾਂਗਰਸ, ਸੱਤਾ ਦੀਆਂ ਮੁੱਖ ਦਾਅਵੇਦਾਰ ਪਾਰਟੀਆਂ ਦੇ ਲੀਡਰਾਂ ਵੱਲੋਂ ਸੱਤਾ ਲਈ ਤਰਲੋਮੱਛੀ ਹੋ ਕੇ ਦਿੱਤੇ ਗਏ ਜੁਮਲੇਬਾਜ ਭਾਸ਼ਣਾਂ ਉੱਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ, ਇਹ ਸਿਆਸੀ ਪਾਰਟੀਆਂ ਪੰਜਾਬ ਦੀ ਬਰਬਾਦੀ ਲਈ ਜਿੰਮੇਵਾਰ ਹਨ ਅਤੇ ਅਜੇ ਵੀ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਨਾਲ ਹੱਲ ਪੇਸ਼ ਕਰਨ ...

Read More »

ਅਕਾਲੀ ਵਰਕਰਾਂ ਨੇ ਕੇਜਰੀਵਾਲ ਦਾ ਦਾ ਪੁੱਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ

ਤਰਨਤਾਰਨ /ਸਰਹਾਲੀ ਕਲਾਂ – ਬੀਤੇ ਦਿਨੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਜੀ ਦਾ ਪਿਆਓ ਢਾਏ ਜਾਣ ‘ਤੇ ਕੇਜਰੀਵਾਲ ਦਾ ਸਿੱਖ ਵਿਰੋਧੀ ਹੋਣ ਦਾ ਚਿਹਰਾ ਨੰਗਾ ਹੋਇਆ ਹੈ, ਜਿਸ ਕਰਕੇ ਅੱਜ ਸਰਹਾਲੀ ਕਲਾਂ ਦੇ ਅਕਾਲੀ ਵਰਕਰਾਂ ਨੇ ਕੇਜਰੀਵਾਲ ਦਾ ਪੁੱਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਸਰਪੰਚ ਸਾਹਿਬ ਸਿੰਘ (ਮਾਮੂ ਕੇ), ਕਵਲਜੀਤ ਸਿੰਘ ਮੈਂਬਰ ਤੇ ...

Read More »

ਬੁੱਢਾ ਦਲ ਸਕੂਲ ਨੇ ਵਿਦਿਆਰਥੀਆਂ ਨੂੰ ਬਕਾਏ ਉਗਰਾਹੁਣ ਲਈ ਬਣਾਇਆ ‘ਬੰਦੀ’

ਪਟਿਆਲਾ, ਅਪਰੈਲ : ਇੱਥੇ ਬੁੱਢਾ ਦਲ ਪਬਲਿਕ ਸਕੂਲ ਵੱਲੋਂ ਸਕੂਲ ਦੇ ਦਰਜਨਾਂ ਵਿਦਿਆਰਥੀਆਂ ਨੂੰ ਬਕਾਇਆ ਫੀਸਾਂ ਉਗਰਾਹੁਣ ਲਈ ਕਈ ਘੰਟੇ ਕਥਿਤ ਬੰਦੀ ਬਣਾ ਕੇ ਰੱਖਿਆ ਗਿਆ| ਇਹ ਵਿਦਿਆਰਥੀ ਨਵੀਆਂ ਜਮਾਤਾਂ ਲਈ ਅੱਜ ਪਹਿਲੇ ਦਿਨ ਸਕੂਲ ਪੁੱਜੇ ਸਨ| ਸਕੂਲ ਮੈਨੇਜਮੈਂਟ ਨੇ ਇਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਰੋਕੇ ਹੋਏ ਸਨ ਤੇ ਕਿਹਾ ਸੀ ਕਿ ਜਦੋਂ ਤੱਕ ਫੀਸਾਂ ਦਾ ਬਕਾਇਆ ਜਮ੍ਹਾਂ ਨਹੀਂ ਕਰਵਾਉਂਦੇ, ਉਨ੍ਹਾਂ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful