Home » Punjab » ROOPNAGAR

ROOPNAGAR

288 ਕਰੋੜ ਦੀ ਲਾਗਤ ਨਾਲ ਸਵਾਂ ਨਦੀ ਨੂੰ ਕੀਤਾ ਜਾਵੇਗਾ ਚੈਨੇਲਾਈਜ਼

2015_8image_07_59_12951000031rprharora02-ll

ਸ੍ਰੀ ਆਨੰਦਪੁਰ ਸਾਹਿਬ, 1 ਅਗਸਤ – ਸਵਾਂ ਨਦੀ ਨੂੰ ਚੈਨੇਲਾਈਜ਼ ਕਰਨ ਦਾ 288 ਕਰੋੜ ਰੁਪਏ ਦਾ ਪ੍ਰਾਜੈਕਟ ਕੇਂਦਰੀ ਮੰਤਰੀ ਸ਼੍ਰੀਮਤੀ ਉਮਾ ਭਾਰਤੀ ਨੂੰ ਪੇਸ਼ ਕਰ ਦਿੱਤਾ ਗਿਆ ਸੀ, ਜਿਸਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ। ਇਹ ਪ੍ਰਗਟਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸੰਸਦ ਮੈਂਬਰ ਨੇ ਲੋਧੀਪੁਰ ਬੰਨ੍ਹ ਦਾ ਦੌਰਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ...

Read More »

ਥਰਮਲ ਪਲਾਂਟ ਦੇ ਸਾਰੇ ਯੂਨਿਟ ਮੁੜ ਚਾਲੂ

2015_8image_08_00_52926000031rprhsharma-01-ll

ਘਨੌਲੀ,  ਸੀ ਮੀਡੀਆ – ਪੰਜਾਬ ਅੰਦਰ ਬਿਜਲੀ ਦੀ ਮੰਗ ਵਧਣ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਘਨੌਲੀ ਰੂਪਨਗਰ ਦੇ 1320 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਣ ਵਾਲੇ 6 ਦੇ 6 ਯੁਨਿਟ ਮੁੜ ਚਾਲੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਸਰਕਾਰ ਨਾਲ ਹੋਏ ਸਮਝੌਤੇ ਤਹਿਤ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਬਿਜਲੀ ਦੀ ਪੈਦਾਵਾਰ ਹੋਣ ਕਾਰਨ ਸਰਕਾਰੀ ਥਰਮਲ ਪਲਾਂਟਾਂ ...

Read More »

ਬਾਰਡਰ ‘ਤੇ ਗੋਲਾਬਾਰੀ ਦੌਰਾਨ ਸ਼ਹੀਦ ਹੋਇਆ ਚਾਰ ਭੈਣਾਂ ਦਾ ਇਕਲੌਤਾ ਭਰਾ

2015_7image_08_12_57881000030rprhshamsher03-ll

ਨੂਰਪੁਰਬੇਦੀ, 31 ਜੁਲਾਈ  – ਪਿੰਡ ਸੰਦੋਆ ਦੇ ਦੇਵ ਸਿੰਘ ਤੇ ਬਿਆਸਾ ਕੌਰ ਦਾ ਪੁੱਤਰ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ 29 ਸਾਲਾ ਫੌਜੀ ਰਛਪਾਲ ਸਿੰਘ ਜੰਮੂ ਦੇ ਪੁੰਛ ਇਲਾਕੇ ਵਿਚ ਲਾਈਨ ਆਫ ਕੰਟਰੋਲ ‘ਤੇ ਪਾਕਿਸਤਾਨੀ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਉਸਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਵਰਣਨਯੋਗ ਹੈ ਕਿ ...

Read More »

ਫੋਟੋ ਫਰੇਮ ਖਰੀਦਣ ਬਹਾਨੇ ਲੈ ਕੇ 2 ਤੋਲੇ ਦੀ ਚੇਨ

2015_7image_15_25_544320000nagpur-chain-snacthing-ll

ਰੂਪਨਗਰ, 21 ਜੁਲਾਈ – ਰੂਪਨਗਰ ਦੇ ਸਨਸਿਟੀ ‘ਚ ਦਿਨ-ਦਿਹਾੜੇ ਇਕ ਔਰਤ ਦੇ ਗਲੇ ‘ਚੋਂ 2 ਤੋਲੇ ਸੋਨੇ ਦੀ ਚੇਨ ਖੋਹ ਕੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਰਫੂਚੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਨਸਿਟੀ ‘ਚ ਫੋਟੋ ਫਰੇਮ ਦੀ ਦੁਕਾਨ ਕਰਦੀ ਔਰਤ ਸੁਨੈਨਾ ਪਤਨੀ ਰਾਹੁਲ ਵਰਮਾ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਲੱਗਭਗ ਉਹ ਆਪਣੀ ...

Read More »

ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਕੱਟੇ ਚਲਾਨ

ਘਨੌਲੀ,  20 ਜੁਲਾਈ – ਸੜਕ ਦੇ ਨਿਯਮਾਂ ਨੂੰ ਤੋੜਨ ਵਾਲੇ ਮਨਚਲੇ ਵਾਹਨ ਚਾਲਕਾਂ ਨੂੰ ਸਬਕ ਸਿਖਾਓਣ ਲਈ ਘਨੌਲੀ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਅਧੀਨ ਚੌਂਕੀ ਇੰਚਾਰਜ ਏ.ਐਸ.ਆਈ. ਸਰਬਜੀਤ ਸਿੰਘ ਵੱਲੋਂ ਆਪਣੀ ਪੁਲਸ ਪਾਰਟੀ ਦੇ ਨਾਲ ਘਨੌਲੀ ਨਾਲਾਗੜ੍ਹ ਰੋਡ ‘ਤੇ ਪਿੰਡ ਬਿੱਕੋਂ ਦੇ ਨਜ਼ਦੀਕ ਨਾਕਾ ਲਗਾ ਕੇ ਕਰੀਬ ਇੱਕ ਦਰਜਨ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ...

Read More »

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

2015_7image_03_27_2692800003-ll

ਰੂਪਨਗਰ, 20 ਜੁਲਾਈ – ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੱਲਾ ਪੁਲਸ ਚੌਕੀ ਦੇ ਮੁਨਸ਼ੀ ਐੱਚ. ਸੀ. ਕੁਲਬੀਰ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਮਾਨਗੜ੍ਹ ਰਕਾਲੀ (ਸ੍ਰੀ ਚਮਕੌਰ ਸਾਹਿਬ) ਆਪਣੇ ਖੇਤਾਂ ਵਿਚ ਮੋਟਰ ਚਲਾਉਣ ਬਹਿਰਾਮਪੁਰ ਬੇਟ ਪਿੰਡ ਵਿਚ 18 ਜੁਲਾਈ ਨੂੰ ਸਵੇਰੇ ਗਿਆ ਸੀ ਅਤੇ ਜਦੋਂ ਦੁਪਹਿਰ ...

Read More »

ਦੁਕਾਨਦਾਰ ਨੂੰ ਝਟਕਾ, 73 ਲੱਖ ਰੁਪਏ ਆਇਆ ਬਿਜਲੀ ਬਿੱਲ

2015_7image_03_29_3519500004-ll

ਰੂਪਨਗਰ, 20 ਜੁਲਾਈ – ਬਾਰਿਸ਼ ਦੇ ਮੌਸਮ ਵਿਚ ਪਾਵਰਕਾਮ ਨੇ ਸ਼ਹਿਰ ਦੇ ਇਕ ਦੁਕਾਨਦਾਰ ਨੂੰ ਕਰੀਬ 73 ਲੱਖ ਰੁਪਏ ਦਾ ਬਿਜਲੀ ਬਿੱਲ ਭੇਜ ਕੇ ਜ਼ੋਰ ਦਾ ਝਟਕਾ ਲਗਾ ਦਿੱਤਾ ਹੈ। ਦੁਕਾਨਦਾਰ ਦੇ ਹੋਸ਼ ਉੱਡਣ ਦੇ ਨਾਲ-ਨਾਲ ਹੁਣ ਉਸ ਨੂੰ ਉਕਤ ਬਿੱਲ ਨੂੰ ਦਰੁਸਤ ਕਰਵਾਉਣ ਲਈ ਵਿਭਾਗ ਦੇ ਦਫ਼ਤਰ ਦੇ ਚੱਕਰ ਵੀ ਲਗਾਉਣੇ ਪੈ ਰਹੇ ਹਨ।ਇਹ ਜਾਣਕਾਰੀ ਦਿੰਦੇ ਹੋਏ ਸਥਾਨਕ ਸ਼ੇਖਾਂ ...

Read More »

20 ਕਿਲੋ ਭਾਰ ਵਾਲੇ ਬੱਚੇ ਦੀ ਪਿੱਠ ‘ਤੇ ਬਸਤਾ 10 ਕਿਲੋ ਦਾ

2015_7image_08_01_18347000016nsr51-ll

ਔੜ,  17 ਜੁਲਾਈ – ਸਰਕਾਰੀ ਸਟੇਜਾਂ ‘ਤੇ ਜਦੋਂ ਵੀ ਕਿਤੇ ਸਿੱਖਿਆ ਦੇ ਖੇਤਰ ਦੀ ਗੱਲ ਚੱਲਦੀ ਹੈ ਤਾਂ ਗਰਜ ਕੇ ਕਿਹਾ ਜਾਂਦਾ ਹੈ ਕਿ ‘ਅਸੀਂ ਸਿੱਖਿਆ ਦੇ ਖੇਤਰ ਦਾ ਮਿਆਰ ਉੱਚਾ ਚੁੱਕਣ ਲਈ ਦਿਨ-ਰਾਤ ਇਕ ਕਰ ਦਿੱਤਾ, ਐਨੇ ਹਜ਼ਾਰ ਟੀਚਰਾਂ ਦੀ ਭਰਤੀ ਕੀਤੀ ਗਈ ਪਰ ਅਸਲ ਵਿਚ ਸਿੱਖਿਆ ਦੇ ਮਿਆਰ ਤੋਂ ਇੰਝ ਜਾਪਦਾ ਹੈ ਕਿ ਸਿੱਖਿਆ ਦੇ ਮਿਆਰ ‘ਚ ਨਹੀਂ ...

Read More »

ਢਾਈ ਸਾਲ ਦੇ ਬੱਚੇ ਦੀ ਮੌਤ ਦਾ ਕਾਰਨ ਬਣ ਗਿਆ ਖੁੱਲ੍ਹਾ ਪਿਆ ਗਟਰ

2015_7image_08_05_26584000014rprjb57rajvir-ll

ਨੰਗਲ,  15 ਜੁਲਾਈ – ਨੰਗਲ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਕਾਲੋਨੀ ‘ਚ ਖੁੱਲ੍ਹਾ ਪਿਆ ਮੈਨ ਹੋਲ ਅੱਜ ਇਕ ਢਾਈ ਸਾਲ ਦੇ ਬੱਚੇ ਦੀ ਮੌਤ ਦਾ ਕਾਰਨ ਬਣ ਗਿਆ। ਘਟਨਾ ਦੇ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਬੀ. ਬੀ. ਐੱਮ. ਬੀ. ਕਾਲੋਨੀ ਦੇ ...

Read More »

ਲੋਕਾਂ ਦੇ ਦਿਲਾਂ ‘ਚੋਂ ਨਹੀਂ ਗਿਆ ਬਾਘ ਦਾ ਡਰ

2015_7image_07_55_43224646412rprhtaranjit1-ll

ਨੂਰਪੁਰਬੇਦੀ, 13 ਜੁਲਾਈ – ਬੀਤੇ ਕਈ ਦਿਨਾਂ ਤੋਂ ਨੂਰਪੁਰਬੇਦੀ ਖੇਤਰ ਦੇ ਪਿੰਡ ਤਖਤਗੜ੍ਹ ਦੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਇੱਟਾਂ ਵਾਲੇ ਭੱਠੇ ਦੇ ਕੋਲ ਇਕ ਬਾਘ ਤੇ ਦੋ ਬੱਚੇ ਆਉਣ ਕਾਰਨ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ ਤੇ ਬਾਘ ਦੇ ਇਸ ਖੌਫ ਕਾਰਨ ਪੂਰਾ ਇਲਾਕਾ ਦਹਿਸ਼ਤ ‘ਚ ਦਿਖਾਈ ਦੇ ਰਿਹਾ ਹੈ। ਅੱਜ ਅੱਡਾ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful