ਮਲੋਟ, 14 ਜੁਲਾਈ – ਸੁਰਜਾ ਰਾਮ ਮਾਰਕੀਟ ਸਾਹਮਣੇ ਜੀ. ਟੀ. ਰੋਡ ‘ਤੇ ਸਥਿਤ ਇਕ ਚਿਕਨ ਕਾਰਨਰ ਵਲੋਂ ਖ਼ਰੀਦੇ ਗਏ ਮੇਥੀ ਦੇ ਇਕ ਪੈਕੇਟ ‘ਚੋਂ ਇਕ ਬੀੜੀ ਨਿਕਲੀ। ਮਾਲਕ ਸੁਰਜੀਤ ਸਿੰਘ ਪੋਪਲੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਕੀਰਤ ਸਿੰਘ ਪੋਪਲੀ ਹੋਰ ਸਾਮਾਨ ਦੇ ਨਾਲ ਇਕ ਮੇਥੀ ਦਾ ਪੈਕੇਟ ਮਲੋਟ ਸ਼ਹਿਰ ‘ਚੋਂ ਖਰੀਦ ਕੇ ਲਿਆਇਆ। ਜਦੋਂ ਮੁਲਾਜ਼ਮ ਮੇਥੀ ਦੇ ਇਸ ਪੈਕੇਟ ...
Read More »FARIDKOT
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਰਿਵਾਰ ‘ਤੇ ਜਾਨਲੇਵਾ ਹਮਲਾ
ਫਰੀਦਕੋਟ, 25 ਜੂਨ – ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਪਹਿਲਾਂ ਟੈਕਸੀ ਸਟੈਂਡ ‘ਚ ਖੜ੍ਹੇ ਇਕ ਪਰਿਵਾਰ ‘ਤੇ ਹਮਲਾ ਕਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ‘ਚ ਹਸਪਤਾਲ ‘ਚ ਦਾਖਲ ਹੋਣ ‘ਤੇ ਵੀ ਉਨ੍ਹਾਂ ਦੀ ਕੁੱਟਮਾਰ ਕੀਤੀ। ਸਿਟੀ ਥਾਣਾ ਦੇ ਐੱਸ. ਐੱਚ. ਓ. ਦੇ ਰਾਜੇਸ਼ ਕੁਮਾਰ ਨੇ ਇਸ ਮਾਮਲੇ ‘ਚ ਪੀੜਤਾਂ ਦੇ ਬਿਆਨ ਦਰਜ ਕੀਤੇ ਹਨ। ਦਰਜ ਕੀਤੇ ਮੁਕੱਦਮੇ ...
Read More »
See News Nazar Sab Pe

