ਰਾਜਪੁਰਾ, 12 ਜੂਨ – ਥਾਣਾ ਸਿਟੀ ਪੁਲਸ ਨੇ ਗਸ਼ਤ ਦੌਰਾਨ ਕਾਰ ਸਵਾਰ ਇਕ ਵਿਅਕਤੀ ਨੂੰ 25 ਕਿਲੋ ਭੁੱਕੀ ਸਣੇ ਗ੍ਰਿਫਤਾਰ ਕਰਨ ਤੋਂ ਬਾਅਦ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਅਧੀਨ ਪੈਂਦੀ ਚੌਕੀ ਕਸਤੂਰਬਾ ਦੇ ਇੰਚਾਰਜ ਏ.ਐਸ.ਆਈ ਨਾਹਰ ਸਿੰਘ ਸਮੇਤ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਜਦੋਂ ਉਹ ਅੰਡਰ ਬਰਿਜ ਕੋਲ ਪਹੁੰਚ ਤਾਂ ਇਕ ...
Read More »Rajpura
ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਰਾਜਪੁਰਾ, 27 ਮਈ -ਸੀ.ਬੀ.ਐਸ.ਈ. ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਾ ਸ਼ਹਿਰ ਦੇ ਦੋ ਪ੍ਰਮੁੱਖ ਸਕੂਲਾਂ ਪਟੇਲ ਪਬਲਿਕ ਸਕੂਲ ਤੇ ਸਕਾਲਰ ਪਬਲਿਕ ਸਕੂਲ ਲਈ ਸ਼ਾਨਦਾਰ ਰਿਹਾ | ਪਟੇਲ ਪਬਲਿਕ ਸਕੂਲ ਦੀ ਪਿ੍ੰਸੀਪਲ ਦਰਸ਼ਨਾ ਬੱਤਰਾ ਨੇ ਦੱਸਿਆ ਕਿ ਐਲਾਨੇ ਗਏ ਨਤੀਜੇ ਦੌਰਾਨ ਨਾਨ ਮੈਡੀਕਲ ‘ਚ ਸਕੂਲ ਵਿਦਿਆਰਥੀ ਅਪੂਰਵ ਆਨੰਦ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਹਿਰ ਦੇ ਸਕੂਲਾਂ ਵਿਚੋਂ ਪਹਿਲੇ, ਇਕਰੂਪ ...
Read More »ਚਲਦੀ ਰੇਲ ਗੱਡੀ ਤੋਂ ਡਿਗ ਕੇ ਅਣਪਛਾਤੇ ਵਿਅਕਤੀ ਦੀ ਮੌਤ
ਰਾਜਪੁਰਾ, 25 ਮਈ – ਲੰਘੀ ਦੇਰ ਸ਼ਾਮ ਨੇੜਲੇ ਰੇਲਵੇ ਸਟੇਸ਼ਨ ਸਰਾਏਬੰਜਾਰਾ ਨੇੜੇ ਇਕ ਵਿਅਕਤੀ ਦੀ ਰੇਲ ਗੱਡੀ ਤੋਂ ਡਿਗ ਕੇ ਮੌਤ ਹੋ ਗਈ | ਰੇਲਵੇ ਪੁਲਿਸ ਚੌਾਕੀ ਸਰਾਏਬੰਜਾਰਾ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਅੰਮਿ੍ਤਸਰ ਸਾਹਿਬ ਤੋਂ ਚੱਲ ਕੇ ਦਿੱਲੀ ਵਲ ਜਾਣ ਵਾਲੀ ਫਲਾਇੰਗ ਮੇਲ ਗੱਡੀ ਜੋ ਸਰਾਏਬੰਜਾਰਾ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਅਚਾਨਕ ਇਕ ...
Read More »ਹੇਵਲਸ ਮੋਟਰ ਨੇ ਲਗਾਇਆ ਸੈਮੀਨਾਰ
ਰਾਜਪੁਰਾ, 24 ਮਈ -ਦੇਸ਼ ਦੀ ਉੱਘੀ ਕੰਪਨੀ ਹੇਵਲਸ ਇੰਡੀਆ ਪ੍ਰਾ: ਲਿਮ: ਵੱਲੋਂ ਲੰਘੀ ਦੇਰ ਸ਼ਾਮ ਇੱਥੇ ਇਕ ਪੈਲੇਸ ਵਿਖੇ ਸੈਮੀਨਾਰ ਕਰਵਾਇਆ ਗਿਆ | ਜਿਸ ‘ਚ ਕੰਪਨੀ ਦੇ ਸੈਂਟ੍ਰਰਲ ਹੈੱਡ ਪ੍ਰਭਜੋਤ ਸਿੰਘ ਅਹੂਜਾ, ਵਿਜੈ ਪੁਜਾਰਾ, ਅਮਿੱਤ ਸ਼ਰਮਾ, ਸੰਦੀਪ ਡੋਗਰਾ ਨੇ ਸ਼ਹਿਰ ਦੇ ਉੱਘੇ ਕਾਰੋਬਾਰੀਆਂ ਨੰੂ ਕੰਪਨੀ ਵੱਲੋਂ ਬਣਾਏ ਗਏ ਉਤਪਾਦਾਂ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅਹੂਜਾ ਨੇ ਦੱਸਿਆ ...
Read More »
See News Nazar Sab Pe
