Home » Punjab » MOGA

MOGA

ਵਾਹ ਨੀ ਸਰਕਾਰੇ ਕਹਿਣਾ ਕੁੱਝ ਤੇ ਕਰਨਾ ਕੁੱਝ

2015_7image_07_32_51836000030mogasandeep01-ll

ਮੋਗਾ,  31 ਜੁਲਾਈ – ਰਾਜ ਸਰਕਾਰ ਵਲੋਂ ਹੈਪੇਟਾਈਟਸ (ਬੀ) ਤੇ (ਸੀ) ਦੇ ਸ਼ੱਕੀ ਮਰੀਜ਼ਾਂ ਤੇ ਇਨ੍ਹਾਂ ਬੀਮਾਰੀਆਂ ਨਾਲ ਪੀੜਤਾਂ ਨੂੰ ਰਾਹਤ ਦੇਣ ਲਈ 2 ਪ੍ਰਾਈਵੇਟ ਲੈਬਾਰਟਰੀਆਂ ਨਾਲ ਇਕ ਐਗਰੀਮੈਂਟ ਕਰਕੇ ਮੁਫਤ ਟੈਸਟ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਐਗਰੀਮੈਂਟ ਹਰ ਸਾਲ ਸਰਕਾਰ ਨਾਲ ਮਿੱਥੀਆਂ ਸ਼ਰਤਾਂ ਅਨੁਸਾਰ ਕੀਤਾ ਜਾਂਦਾ ਹੈ। 28 ਜੁਲਾਈ ਨੂੰ ਵਰਲਡ ਹੈਪੇਟਾਈਟਸ-ਡੇਅ ਕਾਰਨ ਸਰਕਾਰ ਵਲੋਂ ਅਖਬਾਰਾਂ ...

Read More »

ਪ੍ਰੇਮਿਕਾ ਤੇ ਉਸ ਦੀ ਨੰਨ੍ਹੀ ਬੱਚੀ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ

2015_7image_07_34_300020000_arrested-ll

ਮੋਗਾ, 31 ਜੁਲਾਈ – ਜ਼ਿਲਾ ਸੈਸ਼ਨ ਜੱਜ ਜੀ. ਐੱਸ. ਬਖਸ਼ੀ ਦੀ ਅਦਾਲਤ ਨੇ ਅੱਜ ਆਪਣੀ ਪ੍ਰੇਮਿਕਾ ਤੇ ਉਸ ਦੀ ਨੰਨ੍ਹੀ ਬੱਚੀ ਦਾ ਕਤਲ ਕਰਨ ਵਾਲੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਤੇ 12 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ‘ਚ ਅਦਾਲਤ ਵਲੋਂ ਉਸ ਦੇ ਚਚੇਰੇ ਭਾਈ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦਾ ਹੁਕਮ ਦਿੱਤਾ ...

Read More »

ਮੋਗਾ ਕਤਲ ਕਾਂਡ : ਅੱਜ ਹੋਵੇਗਾ ਮ੍ਰਿਤਕਾਂ ਦਾ ਪੋਸਟਮਾਰਟਮ

2015_7image_13_03_3158900004-ll

ਮੋਗਾ,  17 ਜੁਲਾਈ – ਵੀਰਵਾਰ ਨੂੰ ਮੋਗੇ ਦੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ‘ਚ ਹੋਏ ਇਕ ਗ੍ਰੰਥੀ ਪਹਿਲਾਂ ਪੰਜ ਲੋਕਾਂ ਨੂੰ ਕਤਲ ਕਰਕੇ ਅਤੇ ਫਿਰ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੇ ਕਾਂਡ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਗ੍ਰੰਥੀ ਬਾਬੇ ਵਲੋਂ ਕੀਤੇ ਇਸ ਕਤਲ ਕਾਂਡ ਪਿੱਛੇ ਕੀ ਕਾਰਨ ਸੀ ਇਸ ਦਾ ਅਜੇ ਤੱਕ ਕੁਝ ਪਤਾ ...

Read More »

ਪੰਜਾਬ ਦੇ ਮੋਗਾ ‘ਚ ਪਹਿਲੀ ਵਾਰ ਵਾਪਰਿਆ ਇੰਨਾ ਵੱਡਾ ਤੇ ਭਿਆਨਕ ਕਤਲਕਾਂਡ

2015_7image_11_33_324730000murder111-ll

ਮੋਗਾ, 16 ਜੁਲਾਈ – ਮੋਗਾ ਜ਼ਿਲੇ ਦੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ‘ਚ ਵੀਰਵਾਰ ਦੀ ਚੜ੍ਹਦੀ ਸਵੇਰ ਹੀ ਅਜਿਹਾ ਭਿਆਨਕ ਕਤਲਕਾਂਡ ਸਾਹਮਣੇ ਆਇਆ ਹੈ, ਜੋ ਕਿ ਤੁਹਾਡੀ ਰੂਹ ਨੂੰ ਧੁਰ ਅੰਦਰ ਤੱਕ ਕੰਬਾ ਕੇ ਰੱਖ ਦੇਵੇਗਾ। ਇੱਥੇ ਇਕ ਵਿਅਕਤੀ ਦੇ ਘਰੋਂ ਇਕੱਠੀਆਂ 6 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਗਲੇ ਬੇਰਹਿਮੀ ਨਾਲ ਵੱਢੇ ਹੋਏ ਸਨ ਅਤੇ ਲਾਸ਼ਾਂ ਦੇ ਕੋਲ ...

Read More »

ਪੰਜਾਬ ‘ਚ ਤਮਾਕੂ ਨਾਲ ਰੋਜ਼ਾਨਾ ਹੋ ਰਹੀ ਹੈ 48 ਵਿਅਕਤੀਆਂ ਦੀ ਮੌਤ

2015_7image_06_59_12269924110moga21-ll

ਮੋਗਾ, 11 ਜੁਲਾਈ – ਇਕੱਲੇ ਪੰਜਾਬ ਸੂਬੇ ਵਿਚ ਰੋਜ਼ਾਨਾ 48 ਵਿਅਕਤੀ ਤਮਾਕੂ ਦੀ ਵਰਤੋਂ ਕਰਨ ਕਰਕੇ ਮੌਤ ਦੇ ਮੂੰਹ ‘ਚ ਜਾ ਪੈਂਦੇ ਹਨ, ਜਦਕਿ ਦੇਸ਼ ਭਰ ‘ਚ ਤਮਾਕੂ ਰੋਜ਼ਾਨਾ 2200 ਵਿਅਕਤੀਆਂ ਦੀ ਜਾਨ ਲੈ ਲੈਂਦਾ ਹੈ । ਸਾਲ ਭਰ ‘ਚ 10 ਲੱਖ ਭਾਰਤੀਆਂ ਦੀ ਮੌਤ ਦਾ ਕਰਨ ਤਮਾਕੂ ਬਣਦਾ ਹੈ । ਇਥੇ ਹੀ ਬੱਸ ਨਹੀਂ, ਹਰ ਰੋਜ਼ 5500 ਨਵੇਂ ਬੱਚੇ ...

Read More »

ਜਦੋਂ ਅਧਿਆਪਕਾਂ ਨੇ ਮੰਗੀ ਸ਼ਹਿਰ ਦੇ ਬਾਜ਼ਾਰਾਂ ‘ਚ ਭੀਖ

2015_7image_07_01_01810968910moga24-ll

ਬਾਘਾਪੁਰਾਣਾ, 11 ਜੁਲਾਈ – ਪਿਛਲੇ ਚਾਰ ਦਿਨਾਂ ਤੋਂ ਬਾਘਾਪੁਰਾਣਾ ਦੇ ਬੱਸ ਅੱਡੇ ਵਿਚ ਸਥਿਤ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਈ. ਜੀ. ਐੱਸ, ਏ. ਆਈ. ਈ., ਐੱਸ. ਟੀ. ਆਰ. ਅਧਿਆਪਕਾਂ ਦਾ ਸੰਘਰਸ਼ ਅੱਜ ਚੌਥੇ ਦਿਨ ਵਿਚ ਸ਼ਾਮਲ ਹੋ ਗਿਆ ਹੈ। ਸੂਰਜ ਦੀ ਕੜਕਦੀ ਧੁੱਪ ਅਤੇ ਬਾਰਿਸ਼ ਦਾ ਸਾਹਮਣਾ ਕਰਦੇ ਹੋਏ 300 ਦੇ ਕਰੀਬ ਅਧਿਆਪਕ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ। ਚਾਹੇ ...

Read More »

ਸਿਹਤ ਕੇਂਦਰ ਬੰਦ ਕਰਨਾ ਸਰਕਾਰੀ ਕੁਤਾਹੀ ਦੀ ਮੂੰਹ ਬੋਲਦੀ ਤਸਵੀਰ: ਮਨਪ੍ਰੀਤ

12906CD-_29MOGA3

ਮੋਗਾ, 30 ਜੂਨ – ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਾਘਾਪੁਰਾਣਾ ਹਲਕੇ ਵਿੱਚ ਸਿਹਤ ਕੇਂਦਰ ਬੰਦ ਕਰਨਾ ਸੂਬਾ ਸਰਕਾਰ ਦੀ ਮੁਜਰਮਾਨਾ ਕੁਤਾਹੀ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ੲਿਹ ਕੈਂਸਰ ਤੇ ਹੈਪੇਟਾਈਟਸ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਲੋਕਾਂ ਨਾਲ ਬੇਇਨਸਾਫ਼ੀ ਹੋਵੇਗੀ। ਇਥੇ ੲਿਕ ਬਿਅਾਨ ਵਿੱਚ ਪੀਪੀਪੀ ਆਗੂ ਨੇ ਕਿਹਾ ਕਿ ਪਿੰਡ ਮਾੜੀ ਮੁਸਤਫਾ ਅਤੇ ...

Read More »

ਬਾਦਲਾਂ ਦੀ ਓਰਬਿਟ ਬੱਸ ਦਾ ਇਕ ਹੋਰ ਕਾਰਾ

9a8dcd80-2ebc-4ac7-b6b0-034fb392aae1wallpaper1

ਕੋਟਕਪੁਰਾ, 26 ਜੂਨ – ਕੋਟਕਪੁਰਾ ਵਿਖੇ ਓਰਬਿਟ ਬੱਸ ਮੁਲਾਜ਼ਮਾਂ ਵਲੋਂ ਇਕ ਬਜ਼ੁਰਗ ਨੂੰ ਧੱਕਾ ਮਾਰ ਕੇ ਬੱਸ ਤੋਂ ਸੁੱਟਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਸ਼ੋਕ ਮਲੋਹਤਰਾ ਨਾਂ ਦਾ ਇਹ ਬਜ਼ੁਰਗ ਆਮ ਆਦਮੀ ਪਾਰਟੀ ਦਾ ਪ੍ਰਚਾਰਕ ਹੈ ਅਤੇ ਘਟਨਾ ਵੇਲੇ ਉਹ ਓਰਬਿਟ ਬੱਸ ‘ਚ ਪਾਰਟੀ ਦਾ ਪ੍ਰਚਾਰ ਕਰ ਰਿਹਾ ਸੀ। ਬੱਸ ਤੋਂ ਡਿੱਗਣ ਨਾਲ ਬਜ਼ੁਰਗ ਦੇ ਸਿਰ ‘ਤੇ ...

Read More »

ਪਾਣੀ ਨੂੰ ਤਰਸੇ ਮੋਗੇ ਦੇ ਲੋਕ, ਦਿੱਤੀ ਪ੍ਰਸ਼ਾਸਨ ਨੂੰ ਚਿਤਾਵਨੀ

images

ਬਾਘਾਪੁਰਾਣਾ, 26 ਜੂਨ – ਸਥਾਨਕ ਮੋਗਾ ਰੋਡ ਵਾਰਡ ਨੰਬਰ 1 ਵਿਚ ਲੱਗੀ ਪਾਣੀ ਵਾਲੀ ਟੈਂਕੀ ਦੀ ਪਿਛਲੇ 10 ਦਿਨਾਂ ਤੋਂ ਖਰਾਬ ਪਈ ਮੋਟਰ ਕਾਰਨ ਇਕ ਵੱਡੇ ਹਿੱਸੇ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਅਤੇ ਅੰਤਾਂ ਦੀ ਗਰਮੀ ਵਿਚ ਘਰਾਂ ਦੀਆਂ ਟੈਂਕੀਆਂ ਪਾਣੀ ਤੋਂ ਖਾਲੀ ਪਈਆਂ ਹਨ ਅਤੇ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਸਥਾਨਕ ਮੋਗਾ ਰੋਡ, ਬਾਜ਼ੀਗਰ ...

Read More »

ਮੈਗੀ ਤੋਂ ਬਾਅਦ ਨੈਸਲੇ ਕੰਪਨੀ ਨੂੰ ਲੱਗਾ ਡਰ, ਦੁੱਧ ਦੀ ਵਿਕਰੀ ਕੀਤੀ ਬੰਦ

index8

ਮੋਗਾ, 25 ਜੂਨ – ਮੈਗੀ ਅਤੇ ਨੂਡਲਜ਼ ਦੀ ਪਾਬੰਦੀ ਤੋਂ ਬਾਅਦ ਨੈਸਲੇ ਇੰਡੀਆ ਲਿਟੀਟੇਡ ਕੰਪਨੀ ਨੇ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਹੈ। ਕੰਪਨੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਦੁੱਧ ਦੀ ਖਪਤ ਘੱਟ ਹੋ ਗਈ ਹੈ ਜਿਸ ਕਾਰਨ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਦੂਜੇ ਪਾਸੇ ਪੀ. ਪੀ. ਪੀ. ਦੇ ਕਿਸਾਨ ਵਿੰਗ ਨੇ ਦਾਅਵਾ ਕੀਤਾ ਹੈ ਕਿ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful