Home » Punjab » PHAGWARA

PHAGWARA

ਡੀ. ਏ. ਵੀ. ਕਾਲਜ ਦੇ ਗੇਟ ਅੱਗੇ ਪੀ. ਐੱਸ. ਐੱਫ. ਵਲੋਂ ਰੋਸ ਮੁਜ਼ਾਹਰਾ

2015_7image_07_01_0629300003-ll

ਫਗਵਾੜਾ, 28 ਜੁਲਾਈ – ਪੰਜਾਬ ਸਟੂਡੈਂਟਸ ਫੈੱਡਰੇਸ਼ਨ ਦੇ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਫਗਵਾੜਾ ਦੇ ਡੀ. ਏ. ਵੀ. ਕਾਲਜ ਦੇ ਗੇਟ ਅੱਗੇ ਪੁਤਲਾ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜੋ ਵਿਦਿਆਰਥੀਆਂ ਦੇ ਲਗਾਤਾਰ ਲੜੇ ਗਏ ਸੰਘਰਸ਼ ਕਾਰਨ ਹੀ ਪ੍ਰਾਪਤ ਹੋਈ ਸੀ ਪਰ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਨੇ ...

Read More »

ਪੰਜਾਬ ਦੇਸ਼ ਦਾ ਸਭ ਤੋਂ ਸ਼ਾਂਤਮਈ ਸੂਬਾ, ਅੱਤਵਾਦ ਦਾ ਕੋਈ ਖਤਰਾ ਨਹੀਂ : ਸੁਖਬੀਰ

2015_7image_08_18_50399000016jalota1-ll

ਫਗਵਾੜਾ,  17 ਜੁਲਾਈ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇਸ਼ ਭਰ ‘ਚੋਂ ਸਭ ਤੋਂ ਵੱਧ ਸ਼ਾਂਤਮਈ ਸੂਬਾ ਹੈ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ ‘ਚ ਭਾਈਚਾਰਕ ਸਾਂਝ ਤੇ ਏਕਤਾ ਨੂੰ ਕਾਇਮ ਰੱਖਣ ਲਈ ਸਭ ਤੋਂ ਵੱਧ ਤਵੱਜੋਂ ਦਿੱਤੀ ਗਈ ਹੈ। ਅੱਜ ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ...

Read More »

14 ਸਾਲ ਦੀ ਨਬਾਲਿਗ ਬਣੀ ਮਾਂ

ਫਗਵਾੜਾ, 15 ਜੁਲਾਈ – ਫਗਵਾੜਾ ਦੇ ਪਿੰਡ ਨਰੂੜ ‘ਚ 9 ਵੀਂ ਜਮਾਤ ‘ਚ ਪੜ੍ਹ ਰਹੀ 14 ਸਾਲ ਦੀ ਨਾਬਾਲਿਗ ਲੜਕੀ ਦੇ ਮਾਂ ਬਣਨ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸਕੂਲੀ ਵਿਦਿਆਰਥਣ ਪੂਜਾ (ਕਾਲਪਨਿਕ ਨਾਂ) ਨੇ ਸਿਵਲ ਹਸਪਤਾਲ ਫਗਵਾੜਾ ‘ਚ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਮਾਮਲੇ ਨੂੰ ਲੈ ਕੇ ਪੂਜਾ ਨੇ ਪੁਲਸ ਥਾਣਾ ਰਾਵਲਪਿੰਡੀ ‘ਚ ਦਰਜ ਕਰਵਾਇਆ ਹੈ ...

Read More »

ਨਸ਼ੀਲੇ ਪਦਾਰਥਾਂ ਤੇ ਹੈਰੋਇਨ ਸਣੇ ਵਿਆਹੁਤਾ ਗ੍ਰਿਫਤਾਰ

2015_7image_07_26_5069506503-ll

ਫਗਵਾੜਾ, 11 ਜੁਲਾਈ – ਐੱਸ. ਐੱਸ. ਪੀ. ਕਪੂਰਥਲਾ ਆਸ਼ੀਸ਼ ਚੌਧਰੀ ਦੇ ਆਦੇਸ਼ਾਂ ‘ਤੇ ਸੀ. ਆਈ. ਏ. ਸਟਾਫ ਫਗਵਾੜਾ ਦੇ ਇੰਚਾਰਜ ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਸਥਾਨਕ ਪਲਾਹੀ ਰੋਡ ‘ਤੇ ਇਕ ਵਿਆਹੁਤਾ ਨੂੰ ਨਾਜਾਇਜ਼ ਨਸ਼ੀਲੇ ਪਦਾਰਥਾਂ ਤੇ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਨੂੰ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਪੁਲਸ ਨੇ ਵਿਆਹੁਤਾ ਦੀ ਪਛਾਣ ਪਰਮਿੰਦਰ ਕੌਰ ਉਰਫ ਰਾਣੀ ਪਤਨੀ ...

Read More »

ਕਿਸਾਨ ਨੇ ਲਿਆ ਫਾਹਾ, ਮੌਤ

2015_7image_07_46_4335565075-ll

ਫਗਵਾੜਾ, 9 ਜੁਲਾਈ – ਫਗਵਾੜਾ ਦੇ ਪਿੰਡ ਟਾਂਡਾ ਬਘਾਣਾ ‘ਚ ਇਕ ਕਿਸਾਨ ਵਲੋਂ ਆਪਣੇ ਘਰ ‘ਚ ਖੁਦ ਨੂੰ ਕਥਿਤ ਤੌਰ ‘ਤੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਗਈ। ਮ੍ਰਿਤਕ ਕਿਸਾਨ ਦੀ ਪਛਾਣ ਸਤਨਾਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਟਾਂਡਾ ਬਘਾਣਾ (ਟਾਂਡਾ ਨਰੂੜ) ਫਗਵਾੜਾ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਪੁਲਸ ਥਾਣਾ ਰਾਵਲਪਿੰਡੀ ਦੀ ਟੀਮ ਨੇ ਕਬਜ਼ੇ ‘ਚ ਲੈ ...

Read More »

ਮੁਹੱਲਾ ਆਹਲੂਵਾਲੀਆ ‘ਚ ਦਿਨ-ਦਿਹਾੜੇ ਫੈਲੀ ਦਹਿਸ਼ਤ

ਫਗਵਾੜਾ, 9 ਜੁਲਾਈ – ਫਗਵਾੜਾ ਦੇ ਖਲਵਾੜਾ ਗੇਟ ਇਲਾਕੇ ‘ਚ ਸਥਿਤ ਮੁਹੱਲਾ ਆਹਲੂਵਾਲੀਆ ‘ਚ ਅੱਜ ਦਿਨ-ਦਿਹਾੜੇ ਉਦੋਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਆਪਸੀ ਕਿਸੇ ਗੱਲ ਨੂੰ ਲੈ ਕੇ ਇਲਾਕੇ ‘ਚ ਰਹਿੰਦੇ ਇਕ ਨੌਜਵਾਨ ਮਨਦੀਪ ਨਾਲ ਕੁਝ ਨੌਜਵਾਨਾਂ ਦੀ ਹੋਈ ਤਕਰਾਰ ਦੇਖਦੇ ਹੀ ਦੇਖਦੇ ਗੰਭੀਰ ਰੂਪ ਧਾਰਨ ਕਰ ਗਈ। ਵਿਵਾਦ ਏਨਾ ਵਧ ਗਿਆ ਕਿ ਹਮਲਾਵਰਾਂ ਦੀ ਟੋਲੀ ਜੋ ਮੋਟਰਸਾਈਕਲਾਂ ਤੇ ਹੋਰ ...

Read More »

ਲਾਇਨਜ਼ ਕਲੱਬ ਸੈਂਟਰਲ ਨੇ ਸਵ: ਮੈਂਬਰ ਲਾਈਨ ਕੀਮਤੀ ਆਨੰਦ ਦੀ ਯਾਦ ‘ਚ ਰਾਸ਼ਨ ਵੰਡਿਆ

ਫਗਵਾੜਾ, 4 ਜੁਲਾਈ  – ਲਾਇਨਜ਼ ਕਲੱਬ ਫਗਵਾੜਾ ਸੈਂਟਰਲ ਵੱਲੋਂ ਆਪਣੇ ਸਵ: ਮੈਂਬਰ ਲਾਇਨ ਕੀਮਤੀ ਆਨੰਦ ਦੀ ਯਾਦ ਵਿਚ ਚਾਰਟਰ ਪ੍ਰਧਾਨ ਲਾਇਨ ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ ਫਗਵਾੜਾ ਤੇ ਕਲੱਬ ਪ੍ਰਧਾਨ ਗੁਲਸ਼ਨ ਮਨਚੰਦਾ ਦੀ ਅਗਵਾਈ ਵਿਚ ਸੀਨੀਅਰ ਸਿਟੀਜ਼ਨ ਦਫ਼ਤਰ ਖੇੜਾ ਰੋਡ ਫਗਵਾੜਾ ਵਿਖੇ 31 ਲੋੜਵੰਦ ਪਰਿਵਾਰਾਂ ਨੂੰ ਮਹੀਨਾ-ਵਾਰ ਰਾਸ਼ਨ ਦਿੱਤਾ ਗਿਆ, ਜੋ ਕਿ ਸਵਰਗਵਾਸੀ ਲਾਇਨ ਕੀਮਤੀ ਆਨੰਦ ਦੀ ਧਰਮ ਪਤਨੀ ਗੁਲਸ਼ਨ ...

Read More »

ਸਕੂਲੀ ਵਿਦਿਆਰਥਣ ਅਗਵਾ

75A2F53C-7B05-482E-B77E-FE690A014736

ਫਗਵਾੜਾ, 01 ਜੁਲਾਈ – ਫਗਵਾੜਾ ‘ਚ ਦੋ ਨੌਜਵਾਨਾਂ ਵਲੋਂ ਕਥਿਤ ਤੌਰ ‘ਤੇ 10 ਵੀਂ ਜਮਾਤ ‘ਚ ਪੜ੍ਹਾਈ ਕਰ ਰਹੀ ਇਕ ਨਾਬਾਲਿਗ ਸਕੂਲੀ ਵਿਦਿਆਰਥਣ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸੰਬੰਧੀ ਪੁਲਸ ਥਾਣਾ ਸਤਨਾਮਪੁਰਾ ‘ਚ ਦਰਜ ਹੋਏ ਪੁਲਸ ਕੇਸ ‘ਚ ਅਗਵਾ ਦਾ ਸ਼ਿਕਾਰ ਬਣੀ ਵਿਦਿਆਰਥਣ ਦੀ ਮਾਤਾ ਸੁਨੀਤਾ ਪਤਨੀ ਸੁਨੀਲ ਕੁਮਾਰ ਵਾਸੀ ...

Read More »

ਫੇਸਬੁੱਕ ਅਤੇ ਵੱਟਸਐਪ ਤੇ ਪਲ ਪਲ ਦਾ ਸਟੇਟਸ ਪਾਉਣਾ ਹੋ ਸਕਦਾ ਹੈ ਖਤਰਨਾਕ

facebook-whatsapp

ਫਗਵਾੜਾ, 30 ਜੂਨ – ਤੇਜ਼ੀ ਨਾਲ ਬਦਲੇ ਯੁੱਗ ‘ਚ ਇਨਸਾਨ ਦੀ ਮਾਨਸਿਕਤਾ ‘ਚ ਕਾਫੀ ਬਦਲਾਅ ਆਉਣ ਲੱਗਾ ਹੈ। ਵਿਸ਼ੇਸ਼ਕਰ ਜਦੋਂ ਤੋਂ ਕੰਪਿਊਟਰ ਤੋਂ ਬਾਅਦ ਵੱਧ ਸਹੂਲਤਾਂ ਵਾਲੇ ਮੋਬਾਈਲ ਫੋਨ ਅੱਜ ਦੇ ਇਨਸਾਨ ਦੇ ਹੱਥਾਂ ‘ਚ ਆਇਆ ਹੈ, ਉਹ ਆਪਣਾ ਪਲ-ਪਲ ਦਾ ਸਾਰਾ ਭੇਦ ਹਰ ਕਿਸੇ ਦੇ ਨਾਲ ਜਗ ਜ਼ਾਹਿਰ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਹਾਲਾਂਕਿ ਅਜਿਹਾ ਹੋਣ ਨਾਲ ਅਪਰਾਧਿਕ ਵਾਰਦਾਤਾਂ ...

Read More »

ਮਾਂ-ਪੁੱਤ ਦੀ ਕਰਤੂਤ ਆਈ ਸਾਹਮਣੇ, ਆਪਣੇ ਹੀ ਘਰ ਚਲਾਉਦੇ ਸਨ ਦੇਹ ਵਪਾਰ ਦਾ ਅੱਡਾ

2015_6image_07_06_124269794m_id_138506_sex_racket-ll

ਫਗਵਾੜਾ, 12 ਜੂਨ  –  ਫਗਵਾੜਾ ‘ਚ ਪੁਲਸ ਥਾਣਾ ਸਦਰ ਦੀ ਟੀਮ ਨੇ ਸਥਾਨਕ ਅਰਬਨ ਐਸਟੇਟ ‘ਚ ਕਥਿਤ ਤੌਰ ‘ਤੇ ਮਾਂ-ਪੁੱਤ ਵਲੋਂ ਆਪਣੇ ਹੀ ਘਰ ‘ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਪੱਤਰਕਾਰ ਨਾਲ ਗੱਲਬਾਤ ਦੌਰਾਨ ਪੁਲਸ ਥਾਣਾ ਸਦਰ ਦੇ ਐੱਸ.ਐੱਚ.ਓ. ਸੁਰਿੰਦਰ ਸਿੰਘ ਨੇ ਉਕਤ ਸੂਚਨਾ ਦੀ ਅਧਿਕਾਰਿਕ ਤੌਰ ‘ਤੇ ਪੁਸ਼ਟੀ ਕਰਦੇ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful