Home » Punjab » JALANDHAR

JALANDHAR

ਪੁਲਸ ਵਲੋਂ ਠੱਗੀਆਂ ਮਾਰਨ ਵਾਲੇ ਮੁਲਜ਼ਮ ਕਾਬੂ

ਦਸੂਹਾ, (ਝਾਵਰ)- ਐੱਸ. ਐੱਸ. ਪੀ. ਧਨਪ੍ਰੀਤ ਕੌਰ ਤੇ ਏ. ਐੱਸ. ਪੀ. ਚਰਨਜੀਤ ਸਿੰਘ ਸਹਾਇਕ ਪੁਲਸ ਕਪਤਾਨ ਦਸੂਹਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿਛਲੇ ਅਰਸੇ ਦੌਰਾਨ ਦਸੂਹਾ ਤੇ ਆਸਪਾਸ ਦੇ ਪਿੰਡਾਂ ‘ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਭੋਲੇ -ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਤੇ ਹੋਰ ਤਰੀਕਿਆਂ ਨਾਲ ਸੋਨੇ ਦੇ ਗਹਿਣੇ ਤੇ ਪੈਸਿਆਂ ਦੀ ਠੱਗੀ ਮਾਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ...

Read More »

ਕੈਪਟਨ ਤੇ ਬਾਜਵਾ ਦੀ ਨਰਾਜ਼ਗੀ ਝਲਕੀ ਚੌਧਰੀ ਜਗਜੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਤੇ

punjabcongress-w

ਜਲੰਧਰ : ਰਾਜਨੀਤਕ ਕੜਵਾਹਟ ਇਸ ਹੱਦ ਤੱਕ ਹੁੰਦੀ ਹੈ ਕਿ ਦੁਖ ਦੇ ਸਮੇਂ ਵੀ ਨਹੀਂ ਮਿਟਦੀ। ਕੁਝ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਸਾਬਕਾ ਮੰਤਰੀ ਜਗਜੀਤ ਸਿੰਘ ਚੌਧਰੀ ਦੇ ਸ਼ਰਧਾਂਜਲੀ ਸਮਾਗਮ ‘ਤੇ। ਇਥੇ ਮਰਹੂਮ ਜਗਜੀਤ ਸਿੰਘ ਚੌਧਰੀ ਦੇ ਛੋਟੇ ਭਰਾ ਸੰਤੋਖ ਸਿੰਘ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਇਕੱਠਿਆਂ ਬਿਠਾਇਆ ਪਰ ਦੋਹਾਂ ਨੇ ਨਜ਼ਰਾਂ ਤੱਕ ਨਹੀਂ ...

Read More »

ਦੀਨਾਨਗਰ ਅੱਤਵਾਦੀ ਰਾਵੀ ਦਰਿਆ ਰਾਹੀਂ ਤੈਰ ਕੇ ਪਹੁੰਚੇ ਪੰਜਾਬ ‘ਚ

2015_7image_06_13_034500000dinapur-terror-attack-rail-track-ll

ਜਲੰਧਰ,  31 ਜੁਲਾਈ – ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਸੀਨੀਅਰ ਅਧਿਕਾਰੀਆਂ ‘ਚ ਦੀਨਾਨਗਰ ‘ਚ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਘੁਸਪੈਠ ਨੂੰ ਲੈ ਕੇ ਵੱਖ-ਵੱਖ ਵਿਚਾਰ ਚੱਲ ਰਹੇ ਹਨ। ਖਦਸ਼ਾ ਪ੍ਰਗਟਾਇਆ ਜਾਂਦਾ ਹੈ ਕਿ ਦੀਨਾਨਗਰ ‘ਚ ਹਮਲਾ ਬੋਲਣ ਵਾਲੇ ਅੱਤਵਾਦੀ ਸੰਭਾਵਿਤ ਰਾਵੀ ਦਰਿਆ ਰਾਹੀਂ ਤੈਰ ਕੇ ਪੰਜਾਬ ‘ਚ ਦਾਖਲ ਹੋਏ ਹੋਣਗੇ ਜਿਸ ਕਾਰਨ ਉਹ ਜਵਾਨਾਂ ਦੀਆਂ ਨਜ਼ਰਾਂ ਤੋਂ ...

Read More »

ਖੁੱਲ੍ਹੇਆਮ ਵਿਕ ਰਹੀ ਐ ਫੌਜ ਤੇ ਪੁਲਸ ਦੀ ਵਰਦੀ

armyjacket-250x250

ਨਕੋਦਰ, 31 ਜੁਲਾਈ – ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਦੀਨਾਨਗਰ ‘ਚ ਫੌਜੀ ਵਰਦੀ ਪਾ ਕੇ ਹਮਲਾ ਕਰਨ ਪਹੁੰਚੇ ਅੱਤਵਾਦੀਆਂ ਨੂੰ ਭਾਵੇਂ ਪੁਲਸ ਨੇ ਮਾਰ ਮੁਕਾਇਆ, ਪਰ ਅੱਤਵਾਦੀਆਂ ਵਲੋਂ ਫੌਜੀ ਵਰਦੀ ਪਾ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਚੰਡੀਗੜ੍ਹ ‘ਚ ਪੁਲਸ ਤੇ ਫੌਜੀ ਵਰਦੀ ਪਾ ਕੇ ਦੋਸ਼ੀਆਂ ਵਲੋਂ ...

Read More »

ਅੱਤਵਾਦੀਆਂ ਦੀਆਂ ਇਨ੍ਹਾਂ ਗਰੁੱਪ ਤਸਵੀਰਾਂ ਨਾਲ ਲੋਕਾਂ ‘ਚ ਫੈਲੀ ਦਹਿਸ਼ਤ

2015_7image_09_29_4907600002015_7image_10_05_291632626vishv-mohan-ll-ll

ਮੁਕੇਰੀਆ, 31 ਜੁਲਾਈ – ਬੇਸ਼ਕ ਪਾਕਿਸਤਾਨ ਦੀ ਸ਼ਹਿ ‘ਤੇ ਅੱਤਵਾਦੀਆਂ ਵਲੋਂ ਰੇਲਵੇ ਟ੍ਰੈਕ ਅਤੇ ਟ੍ਰੇਨ ਨੂੰ ਉਡਾਉਣ ਅਤੇ ਦੀਨਾਨਗਰ ਸ਼ਹਿਰ ਦੇ ਥਾਣੇ ‘ਚ ਕੀਤੇ ਗਏ ਅੱਤਵਾਦੀ ਹਮਲੇ ਨੂੰ ਮੂੰਹਤੋੜ ਜਵਾਬ ਸਾਡੀ ਸੇਨਾ ਅਤੇ ਪੰਜਾਬ ਪੁਲਸ ਨੇ ਦਿੱਤਾ ਹੈ ਅਤੇ ਇਸ ਘਟਨਾ ਨੇ ਸਾਰੇ ਵਿਸ਼ਵ ਨੂੰ ਦਿਖਾ ਦਿੱਤਾ ਹੈ ਕਿ ਜਦੋਂ-ਜਦੋਂ ਦੁਸ਼ਮਣਾਂ ਨੇ ਸਾਨੂੰ ਲਲਕਾਰਿਆ ਹੈ ਉਦੋਂ-ਉਦੋਂ ਸਾਡੇ ਪੁਲਸ ਅਧਿਕਾਰੀ ਅਤੇ ...

Read More »

ਇੰਜਣ ਦੀ ਖਰਾਬੀ ਕਾਰਨ ਚੱਲਦੀ ਸਰਕਾਰੀ ਬੱਸ ਨੂੰ ਲੱਗੀ ਅੱਗ

karachi bus firing20150513115957_l copy

ਜਲੰਧਰ, 30 ਜੁਲਾਈ – ਅੰਮਿ੍ਤਸਰ ਰਾਸ਼ਟਰੀ ਰਾਜ ਮਾਰਗ ‘ਤੇ ਚੁਗਿੱਟੀ ਚੌਕ ਨੇੜੇ ਅੱਜ ਬਾਅਦ ਦੁਪਹਿਰ ਸਾਢੇ 3 ਕੁ ਵਜੇ ਦੇ ਕਰੀਬ ਅੰਮਿ੍ਤਸਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਇੰਜਣ ਦੀ ਖਰਾਬੀ ਕਾਰਨ ਅੱਗ ਲੱਗ ਗਈ ਜਿਸ ਕਾਰਨ ਜਿਥੇ ਪੁਲਿਸ ਨੂੰ ਭਾਜੜਾਂ ਪੈ ਗਈਆਂ, ਉਥੇ ਹੀ ਅੱਗ ਬੁਝਾਊ ਵਿਭਾਗ ਨੂੰ ਗੰਭੀਰਤਾ ਵਿਖਾਉਂਦੇ ਹੋਏ ਭਾਂਬੜਾਂ ‘ਚ ਘਿਰੀ ਬੱਸ ਨੂੰ ...

Read More »

ਅਸਲਾ ਡੰਪਾਂ ਨੇੜੇ ਮਨਾਹੀ ਦੇ ਹੁਕਮ ਜਾਰੀ

ਜਲੰਧਰ, 30 ਜੁਲਾਈ – ਜ਼ਿਲ੍ਹਾ ਮੈਜਿਸਟਰੇਟ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਅਸਲਾ ਡੰਪ ਪਿੰਡ ਮੰਡ ਜਲੰਧਰ (8 ਮੀਡੀਅਮ ਰੈਜੀਮੈਂਟ) ਦੇ 1200 ਗਜ਼ ਦੇ ਘੇਰੇ ਅੰਦਰ, 23 ਐਫ.ਈ.ਡੀ. ਅਸਲ੍ਹਾ ਡੰਪ ਸੂਰਾਨੁੱਸੀ ਤੋਂ 1200 ਗਜ਼ ਅਤੇ 223 ਏ.ਬੀ.ਓ.ਡੀ. ਸੂਰਾਨੁੱਸੀ ਦੇ 457 ਮੀਟਰ (500 ਗਜ਼) ਦੇ ਘੇਰੇ ...

Read More »

ਸਾਲਿਡ ਵੇਸਟ ਸਿਸਟਮ ਕੰਪਨੀ ਨੂੰ ਕੂੜਾ ਨਾ ਦੇਣ ‘ਤੇ 4 ਹੋਟਲਾਂ ਨੂੰ ਨਿਗਮ ਵਲੋਂ ਨੋਟਿਸ ਜਾਰੀ

ਜਲੰਧਰ, 31 ਜੁਲਾਈ – ਹੋਟਲਾਂ ਦਾ ਸਾਲਿਡ ਵੇਸਟ ਬਾਹਰ ਸੁਟਣ ਦੇ ਦੋਸ਼ ‘ਚ ਨਗਰ ਨਿਗਮ ਨੇ ਸ਼ਹਿਰ ਦੇ 4 ਵੱਡੇ ਹੋਟਲਾਂ ਨੂੰ ਨੋਟਿਸ ਜਾਰੀ ਕੀਤੇ ਹਨ | ਇਸ ਸਬੰਧ ‘ਚ ਨਗਰ ਨਿਗਮ ਦੇ ਸਹਾਇਕ ਸਿਹਤ ਅਧਿਕਾਰੀ ਡਾ: ਵਰਿੰਦਰ ਕਾਲੀਆ ਨੇ ਦੱਸਿਆ ਕਿ ਸ਼ਹਿਰ ਦੇ ਅਨੇਕਾਂ ਹੋਟਲਾਂ ਵਾਲੇ ਅਜੇ ਸਾਲਿਡ ਵੇਸਟ ਸਿਸਟਮ ਨਾਲ ਨਾ ਜੁੜਨ ਕਾਰਨ ਤੇ ਸਾਲਿਡ ਵੇਸਟ ਕੰਪਨੀ ਨੂੰ ...

Read More »

ਸਿਲੰਡਰ ਫਟਣ ਨਾਲ 1 ਝੁਲਸਿਆ, ਸਾਮਾਨ ਸੜਿਆ

2015_7image_07_43_0533600001-ll

ਜਲੰਧਰ,  30 ਜੁਲਾਈ – ਨਿਊ ਬੇਅੰਤ ਨਗਰ ‘ਚ ਅੱਜ ਸਵੇਰੇ ਗੈਸ ਸਿਲੰਡਰ ਫਟ ਜਾਣ ਨਾਲ ਛੋਲੇ-ਭਟੂਰਿਆਂ ਦੀ ਰੇਹੜੀ ਲਗਾਉਣ ਵਾਲਾ ਕੇਸਰੀ ਪੁੱਤਰ ਦਵਾਰਕਾ ਨਾਂ ਦਾ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦਾ ਪੂਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਕੇਸਰੀ ਨੇ ਮਾਮਲੇ ਦੀ ਜਾਂਚ ਕਰ ਰਹੀ ਸੂਰਿਆ ਇਨਕਲੇਵ ਚੌਕੀ ਦੀ ਪੁਲਸ ਨੂੰ ...

Read More »

ਪਤਨੀ ਨੂੰ ਛੱਡ ਕੇ ਦੂਜੀ ਲੈ ਭੱਜਿਆ, ਦੋ ਬੱਚੇ ਵੀ ਨਾਲ ਲੈ ਗਈ ਵਿਆਹੁਤਾ

2015_7image_07_54_2155600006-ll

ਜਲੰਧਰ, 30 ਜੁਲਾਈ – ਪਤਨੀ ਨੂੰ ਛੱਡ ਕੇ ਖੁਰਲਾ ਕਿੰਗਰਾ ਦਾ ਨੌਜਵਾਨ ਦੋ ਬੱਚਿਆਂ ਦੀ ਮਾਂ ਨਾਲ ਭੱਜ ਗਿਆ। ਪਤਨੀ ਦਾ ਦੋਸ਼ ਹੈ ਕਿ ਉਸਦੇ ਪਤੀ ਨੇ ਵਿਆਹੁਤਾ ਪ੍ਰੇਮਿਕਾ ਨਾਲ ਵਿਆਹ ਰਚਾ ਲਿਆ ਹੈ। ਅੰਜਲੀ ਵਾਸੀ ਖੁਰਲਾ ਕਿੰਗਰਾ ਨੇ ਦੱਸਿਆ ਕਿ ਉਸ ਦਾ ਵਿਆਹ ਮਾਰਚ 2006 ‘ਚ ਦੀਪਕ ਪੁੱਤਰ ਯੂਨਿਸ ਵਾਸੀ ਖੁਰਲਾ ਕਿੰਗਰਾ ਨਾਲ ਹੋਇਆ ਸੀ। ਅੰਜਲੀ ਨੇ ਦੋਸ਼ ਲਗਾਇਆ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful