Home » Punjab » Ludhiana

Ludhiana

ਨਿਗਮ ‘ਚ ਜ਼ਿਆਦਾ ਦਿਨ ਨਹੀਂ ਚਲ ਸਕੀ ਅਕਾਲੀ-ਭਾਜਪਾ ਦੀ ਦੋਸਤੀ

2015_7image_07_13_486250000download_(2)-ll

ਲੁਧਿਆਣਾ,  31 ਜੁਲਾਈ – ਮੇਅਰ, ਕਮਿਸ਼ਨਰ ਸਮੇਤ ਵਿਧਾਇਕ ਤੇ ਅਕਾਲੀ-ਭਾਜਪਾ ਦੇ ਹਲਕਾ ਇੰਚਾਰਜ ਡਿਪਟੀ ਸੀ. ਐੱਮ. ਦਫਤਰ ਵਿਚ ਗਏ ਤਾਂ ਨਗਰ ਨਿਗਮ ਵਲੋਂ ਵਾਰਡ ਵਾਈਜ਼ ਕਰਵਾਏ ਜਾਣ ਵਾਲੇ ਕੰਮਾਂ ਦੀਆਂ ਸੂਚੀਆਂ ਫਾਈਨਲ ਕਰਨੀਆਂ ਸਨ ਪਰ ਉਤੇ ਦੋਨਾਂ ਪਾਰਟੀਆਂ ਵਿਚ ਲੜਾਈ ਦੀ ਵਜ੍ਹਾ ਬਿਨਾਂ ਇਸ਼ਤਿਹਾਰ ਕੰਪਨੀ ਨੂੰ ਸਾਈਟਾਂ ਦਾ ਮੁਆਵਜ਼ਾ ਦੇਣ ਦੇ ਮੁੱਦੇ ਬਾਰੇ ਵੀ ਚਰਚਾ ਹੋਈ। ਜਿਸਦੀ ਪੁਸ਼ਟੀ ਕਰਦੇ ਹੋਏ ...

Read More »

ਪੇਸ਼ੀ ਲਈ ਆਏ ਕਚਹਿਰੀ ਕੰਪਲੈਕਸ ‘ਚ ਭਿੜੇ ਦੋ ਧਿਰ

2015_7image_07_17_12413000030ldhh416-ll

ਲੁਧਿਆਣਾ, 31 ਜੁਲਾਈ – ਕਚਹਿਰੀ ਕੰਪਲੈਕਸ ਵਿਚ ਪੇਸ਼ੀ ਲਈ ਆਏ ਦੋ ਧਿਰਾਂ ਵਿਚ ਪਹਿਲਾਂ ਬਹਿਸ ਹੋਈ ਅਤੇ ਇਸ ਉਪਰੰਤ ਦੋਨਾਂ ਧਿਰਾਂ ਵਿਚਕਾਰ ਪਥਰਾਅ ਵੀ ਹੋਇਆ। ਇਸ ਘਮਾਸਾਨ ਵਿਚ 4 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭੇਜਿਆ। ਉਥੇ ਪੁਲਸ ਨੇ ਤਿੰਨ ਲੋਕਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ।  ਇਕ ਧਿਰ ਦੇ ...

Read More »

ਪੰਜਾਬ ਦੇ ਸੀਨੀਅਰ ਕਵੀ ਦੀ ਹਸਪਤਾਲ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

2015_7image_11_59_359130000dead_body_lat-ll

ਲੁਧਿਆਣਾ,  31 ਜੁਲਾਈ – ਪੰਜਾਬ ਦੇ ਸੀਨੀਅਰ ਕਵੀ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਪ੍ਰੀਤਮ ਸਿੰਘ ਪੰਧੇਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਸਿਵਲ ਲਾਈਨ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਅਕਾਦਮੀ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਉੱਘੇ ਪੰਜਾਬੀ ਲੇਖਕ ਦੇ ਅਚਾਨਕ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ...

Read More »

ਖਾਲੀ ਪਲਾਟ ‘ਚੋਂ ਮਿਲਿਆ ਕੁੜੀ ਦਾ ਭਰੂਣ ਦੇਖ ਲੋਕ ਹੈਰਾਨ

2015_7image_13_04_424180000bhrun1-ll

ਲੁਧਿਆਣਾ,  30 ਜੁਲਾਈ  – ਇੱਥੇ ਇਕ ਖਾਲੀ ਪਲਾਟ ਵਿਚ ਲੜਕੀ ਦੇ ਭਰੂਣ ਮਿਲਣ ਦੇ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੀ ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਵੀਰ ਸਿੰਘ ਅਨੁਸਾਰ ਪੁਲਸ ਨੇ ਇਹ ਮਾਮਲਾ ਅਸੀਮ ਚੌਧਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਉਸਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 8 ...

Read More »

ਮਹਿੰਗੀਆਂ ਹੋਣ ਜਾ ਰਹੀਆਂ ਨੇ ਘਰ ਦੀਆਂ ਇਹ ਵਸਤੂਆਂ

2015_7image_16_07_029310000homes_good-ll

ਲੁਧਿਆਣਾ, 21 ਜੁਲਾਈ – ਜਲਦ ਹੀ ਰੇਡੀਮੇਡ ਗਾਰਮੇਂਟਸ, ਸਾਈਕਲ, ਸਿਲਾਈ ਮਸ਼ੀਨ, ਸੋਲਰ ਵਾਟਰ ਹਿਟਰ ਜਿਹੀਆਂ ਵਸਤੂਆਂ ਮਹਿੰਗੇ ਹੋ ਸਕਦੇ ਹਨ। ਕੇਂਦਰ ਸਰਕਾਰ ਨੇ ਇਨ੍ਹਾਂ ਵਸਤੂਆਂ ‘ਤੇ ਬਣਾਉਣ ‘ਤੇ ਦਿੱਤੀ ਐਕਸਾਈਜ਼ ਡਿਊੁਟੀ ਤੋਂ ਮਿਲਣ ਵਾਲੀ ਛੂਟ ਲਈ ਇਹ ਸ਼ਰਤ ਰੱਖੀ ਹੈ ਕਿ ਉਨ੍ਹਾਂ ਨੂੰ ਛੂਟ ਉਸ ਸਮੇਂ ਮਿਲੇਗੀ ਜਦੋਂ ਇਹ ਸਾਬਿਤ ਕਰ ਦੇਣਗੇ ਕਿ ਉਤਪਾਦਕ ‘ਤੇ ਉਨ੍ਹਾਂ ਨੇ ਐਕਸਾਇਜ਼ ਡਿਊਟੀ ਅਦਾ ...

Read More »

ਲੁਧਿਆਣਾ ਦੇ ਮਸ਼ਹੂਰ ਸਨਅਤਕਾਰ ਦੇ ਲਾਪਤਾ ਹੋਏ ਪੁੱਤ ਦੀ ਮਿਲੀ ਲਾਸ਼

2015_7image_17_09_12356000020110305_mg_9553_uxga-ll

ਲੁਧਿਆਣਾ,  14 ਜੁਲਾਈ – ਬੀਤੇ ਦਿਨੀਂ ਸਥਾਨਕ ਦੁੱਗਰੀ ਇਲਾਕੇ ਤੋਂ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਏ ਲੁਧਿਆਣਆ ਦੇ ਮਸ਼ਹੂਰ ਸਨਅਤਕਾਰ ਦੇ ਨੌਜਵਾਨ ਬੇਟੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਬਰਾਮਦ ਹੋਈ। ਕਿਹਾ ਜਾ ਰਿਹਾ ਹੈ ਕਿ ਨੌਜਵਾਨ ਤਿੰਨ-ਚਾਰ ਦਿਨ ਪਹਿਲਾਂ ਸਾਢੇ 12 ਵਜੇ ਦੇ ਕਰੀਬ ਘਰ ਤੋਂ ਮੋਟਰਸਾਈਕਲ ‘ਤੇ ਗਿਆ ਸੀ ਤੇ ...

Read More »

ਪੰਜਾਬ ਪੁਲਸ ਦੇ ਜਵਾਨਾਂ ਦੀ ਕਰਤੂਤ

ਲੁਧਿਆਣਾ, 13 ਜੁਲਾਈ –  ਪੰਜਾਬ ਪੁਲਸ ਅਕਸਰ ਆਪਣੀਆਂ ਕਰਤੂਤਾਂ ਸਦਕਾ ਖਾਕੀ ਵਰਦੀ ਨੂੰ ਸ਼ਰਮਸਾਰ ਕਰਦੀ ਰਹਿੰਦੀ ਹੈ ਹੁਣ ਇਕ ਨਵੇਂ ਮਾਮਲੇ ਨੇ ਪੰਜਾਬ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪੁਲਸ ਦੀ ਧਮਕੀਆਂ ਤੋਂ ਤੰਗ ਆ ਕੇ ਇਕ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ...

Read More »

ਮਸਤੀ ਕਰਨੀ ਪੈ ਗਈ ਭਾਰੀ, ਰੋ-ਰੋ ਬੇਹਾਲ ਹੋਈ ਮਾਂ

ਲੁਧਿਆਣਾ, 11 ਜੁਲਾਈ – ਤਾਜਪੁਰ ਰੋਡ ‘ਤੇ ਸੀ. ਆਈ. ਏ.-2 ਦੇ ਦਫਤਰ ਸਾਹਮਣੇ ਪਏ ਹੋਏ ਇਕ ਡੂੰਘੇ ਟੋਏ ‘ਚ ਜਮਾਂ ਹੋਏ ਬਰਸਾਤ ਦੇ ਪਾਣੀ ‘ਚ ਇਕ ਬੱਚੇ ਦੀ ਡੁੱਬਣ ਨਾਲ ‘ਤੇ ਮੌਤ ਹੋ ਗਈ। ਜਦਕਿ ਉਸਦੇ ਦੂਸਰੇ ਸਾਥੀ ਨੂੰ ਡੁੱਬਣ ਤੋਂ ਬਚਾ ਲਿਆ। ਦੋਵੇਂ ਬੱਚੇ ਬਰਸਾਤ ਦੇ ਪਾਣੀ ਵਿਚ ਨਹਾਉਂਦੇ ਹੋਏ ਉਕਤ ਟੋਏ ‘ਚ ਪਹੁੰਚ ਗਏ। ਜਿਥੇ ਪਾਣੀ ਡੂੰਘਾ ਹੋਣ ...

Read More »

ਸਾਬਕਾ ਸਰਪੰਚ ਦਾ ਪੁੱਤਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ

ਜਗਰਾਉਂ, 9 ਜੁਲਾਈ – ਪੁਲੀਸ ਨੇ   ਭੁੱਕੀ ਅਤੇ ਸ਼ਰਾਬ ਸਮੇਤ ਸਾਬਕਾ ਸਰਪੰਚ ਦੇ ਪੁੱਤਰ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ  ਚੌਕੀ ਗਾਲਿਬ ਕਲਾ ਦੇ ਇੰਚਾਰਜ ਜਸਵੀਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਸ਼ੇਰਪੁਰ ਕਲਾਂ ਲਾਗੇ ਖੜ੍ਹੇ ਇਕ ਵਿਅਕਤੀ ਕੋਲੋਂ 112 ਬੋਤਲਾਂ ਸ਼ਰਾਬ ਅਤੇ 20 ਕਿਲੋਂ ਭੁੱਕੀ ਬਰਾਮਦ ਕੀਤੀ ਹੈ।ੳੁਨ੍ਹਾਂ ਦੱਸਿਆ ਕਿ ੳੁਸ ਦਾ ...

Read More »

ਨਗਰ ਨਿਗਮ ਨੇ ਦੋ ਇਮਾਰਤਾਂ ਢਾਹੀਅਾਂ

ਲੁਧਿਆਣਾ, 9 ਜੁਲਾਈ – ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਲਡਿੰਗ ਬਾਈਲਾਜ ਦੀ ਉਲੰਘਣਾ ਕਰ ਕੇ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ’ਤੇ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਸਖ਼ਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇੱਕ ਦਿਨ ਵਿੱਚ ਨਗਰ ਨਿਗਮ ਅਧਿਕਾਰੀਆਂ ਨੇ ਤਿੰਨ ਜ਼ੋਨਾਂ ਵਿੱਚ ਕਾਰਵਾਈ ਕਰ ਕੇ ਦੋ ਬਿਲਡਿੰਗਾਂ ਢਾਹੀਆਂ, ਚਾਰ ਬਿਲਡਿੰਗਾਂ ਤੇ ਇੱਕ ਟਾਵਰ ਸੀਲ ਕੀਤਾ। ਨਗਰ ਨਿਗਮ ਨੇ ਸਖ਼ਤ ਕਾਰਵਾਈ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful