Home » Punjab » Sangrur

Sangrur

ਜੰਕ ਫੂਡ ਡੱਬਾ ਬੰਦ ਫੂਡ ਖਾਣ ਨਾਲ ਕਈ ਪਮਕਾਰ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ-ਅਨੁਜ ਸਾਹੁ

Untitled-1 copy

ਧੂਰੀ, 23 ਜੂਲਾਈ (ਰਣਜੀਤ ਸਿੰਘ ਭਸੀਨ) – ਰੋਟਰੀ ਕਲੱਬ ਧੁਰੀ ਵੱਲੋ ਕੈਂਸਰ ਜਾਂਚ ਦਾ ਮੁਫਤ ਕੈਂਪ ਤਪੋਵਣ ਟਰੱਸਟ ਸ਼੍ਰੀ ਗੰਗਾ ਨਗਰ ਦੇ ਸਹਿਯੋਗ ਨਾਲ ਸਥਾਨਕ ਸ਼ਰਮਾ ਅੱਖਾਂ ਦਾ ਹੱਸਪਤਾਲ ਮੰਡੇਰ ਕਲੌਨੀ ਵਿਖੇ ਲਗਾਇਆ ਗਿਆ ਕੈਂਪ ਵਿੱਚ ਆਏ ਗੰਗਾ ਨਗਰ ਤੋਂ ਆਈ ਟੀਮ ਦੇ ਮੁਖੀ ਅਨੁੱਜ ਸਾਹੂ ਨੇ ਦੱਸਿਆ ਕਿ ਪੰਜਾਬ ਵਿੱਚ ਰੋਗੀਆਂ ਦੀ ਸੰਖਿਆ ਦਿਨ ਵਾ ਦਿਲ ਵਧਦੀ ਜਾ ਰਹੀ ...

Read More »

ਜੀ.ਐੱਮ. ਵਲੋਂ ਸੋਮਵਾਰ ਤੱਕ ਮਸਲਾ ਹੱਲ ਕਰਨ ਦਾ ਭਰੋਸਾ, ਗਰੀਬਾਂ ਦੇ ਹੱਕ ਲੈ ਕੇ ਰਹਾਂਗੇ: ਦਰਸ਼ਨ ਕਾਂਗੜਾ

0000

ਸੰਗਰੂਰ, 18 ਜੁਲਾਈ – ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਅੰਦਰ ਲੋਕਲ ਬੱਸ ਚੱਲਣ ਦੇ ਵਿਰੋਧ ‘ਚ ਖ਼ਫ਼ਾ ਸਮੂਹ ਆਟੋ ਚਾਲਕਾਂ ਨੇ ਉਸੇ ਦਿਨ ਤੋਂ ਹੀ ਆਟੋਆਂ ਦੀ ਮੁਕੰਮਲ ਤੌਰ ‘ਤੇ ਹੜਤਾਲ ਕਰਕੇ ਲੋਕਲ ਬੱਸ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਸੇ ਤਹਿਤ ਰੋਹ ਵਿਚ ਆਏ ਆਟੋ ਚਾਲਕਾਂ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਦਰਸ਼ਨ ...

Read More »

ਪ੍ਰਦੂਸ਼ਣ ਦੀ ਰੋਕਥਾਮ ਲਈ ਬਣੇ ਕਾਨੂੰਨਾਂ ਦੀ ਉਲਘਣਾ ਕਰਨ ਵਾਲੇ ਖਿਲਾਫ ਹੋਵੇਗੀ ਕਾਰਵਾਈ

2015-07-16_14.04.18

ਧੂਰੀ, 18 ਜੁਲਾਈ (ਰਣਜੀਤ ਭਸੀਨ) – ਸਥਾਨਕ ਐਸ.ਡੀ.ਐਮ ਦਫਤਰ ਵਿਖੇ ਇਕ ਮੀਟਿੰਗ ਨੂੰ ਸੰਬੋਧਿਤ ਕਰਦਿਆ ਐਸ.ਡੀ.ਐਮ ਧੂਰੀ ਜਸ਼ਨਪ੍ਰੀਤ ਕੌਰ ਗਿੱਲ ਨੇ ਆਖਿਆ ਕਿ ਪ੍ਰਦੁਸ਼ਣ ਦੀ ਰੋਕਥਾਮ ਲਈ ਬਣੇ ਕਾਨੂੰਨਾਂ ਦੀ ਉਲਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ਉਨ੍ਹਾਂ ਕਿਹਾ ਕਿ ਸ਼ੋਰ ਪ੍ਰਦੂਸ਼ਣ ਰੋਕਣ ਲਈ ਅਵਾਜ ਇਕ ਸੀਮਿਤ ਦਾਇਰੇ ਵਿੱਚ ਰਹਿ ਕੇ ਹੀ ਵਰਤੀ ਜਾਵੇ ਤਾਂ ਜੋ ਇਸ ...

Read More »

ਸੀਵਰੇਜ ਪਾਈਪਾਂ ਪਾਉਂਦੇ ਸਮੇਂ ਟੁੱਟੀ ਵਾਟਰ ਸਪਲਾਈ ਦੇ ਪਾਣੀ ਕਾਰਨ ਮਕਾਨ ਦੇ ਫਰਸ਼ ਧੱਸੇ

2015-07-16_14.05.06

ਧੂਰੀ, 18 ਜੁਲਾਈ (ਰਣਜੀਤ ਭਸੀਨ) – ਸਥਾਨਕ ਵਾਰਡ ਨੰ: 2 ਧਰਮਪੁਰਾ ਵਿਖੇ ਚੱਲ ਰਹੇ ਸੀਵਰੇਜ ਪਾਈਪਾਂ ਪਾਉਣ ਦੇ ਕੰਮ ਸਮੇਂ ਜੇ.ਸੀ.ਬੀ ਨਾਲ ਕੀਤੀ ਪੁੱਟਾਈ ਸਮੇਂ ਟੁੱਟੀ ਵਾਟਰ ਸਪਲਾਈ ਦੀ ਪਾਈਪ ਵਿੱਚੋਂ ਤੇਜ ਰਫਤਾਰ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਜਾਣ ਅਤੇ ਇਸ ਵਾਰਡ ਦੇ ਇੱਕ ਵਿਅਕਤੀ ਨਰਿੰਦਰ ਕੁਮਾਰ ਪੁੱਤਰ ਤਿਰਵੈਣੀ ਪ੍ਰਸ਼ਾਦ ਦੇ ਘਰ ਅੰਦਰ ਵੜੇ ਪਾਣੀ ਨਾਲ ਉਸਦੇ ਘਰ ਦੇ ...

Read More »

ਲੋੜ ਪੈਣ ‘ਤੇ ਰੂਟ ਤੇ ਬੱਸਾਂ ਵਧਾਈਆਂ ਜਾਣਗੀਆਂ: ਜੀ.ਐੱਮ.

ਸੰਗਰੂਰ, 15 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) – ਸਥਾਨਕ ਸ਼ਹਿਰ ਵਿਚੋਂ ਬੱਸ ਸਟੈਂਡ ਆਰਜ਼ੀ ਤੌਰ ‘ਤੇ ਸ਼ਹਿਰ ਤੋਂ ਬਾਹਰ ਮਾਨਸ਼ਾਹੀਆ ਕਾਲੋਨੀ ਵਿਖੇ ਚਲੇ ਜਾਣ ਕਾਰਨ ਮੁਲਾਜ਼ਮਾਂ, ਪੈਨਸ਼ਨਰਾਂ ਤੇ ਆਮ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦੇ ਮੱਦੇਨਜ਼ਰ ਪਿਛਲੇ ਦਿਨੀ ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਾਲੀ ਜਥੇਬੰਦੀ ਵਲੋਂ ਸ਼ਹਿਰ ਅੰਦਰ ਲੋਕਲ ਬੱਸ ਚਲਾਉਣ ...

Read More »

ਸਰਕਾਰ ਆਪਣੇ ਕੀਤੇ ਵਾਅਦੇ ਤੋ ਮੁਕਰ ਰਹੀ ਹੈ: ਤੇਲੂ ਰਾਮ

Untitled-1a copy

ਸੰਗਰੂਰ, 15 ਜੁਲਾਈ  (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) –  ਪੱਲੇਦਾਰ ਮਜਦੂਰਾਂ ਵੱਲੋਂ ਆਪਣੇ ਮਿਹਨਤਾਨੇ ਦੀ ਅਦਾਇਗੀ ਲਈ ਜਿਲ•ਾ ਪ੍ਰਬੰਧਕੀ ਕੰਪਲੈਕਸ ਅੱਗੇ ਸੁਰੂ ਕੀਤੀ ਭੁੱਖ ਹੜਤਾਲ ਨੂੰ ਹਫਤੇ ਤੋਂ ਵੱਧ ਦਾ ਸਮਾ ਹੋ ਚੁੱਕਾ ਹੈ। ਅੱਜ ਦੀ ਭੁੱਖ ਹੜਤਾਲ ਵਿੱਚ ਸੁਦਾਮਾ ਸਿੰਘ,ਸੁਖਪਾਲ ਸਿੰਘ,ਜਗਸੀਰ ਸਿੰਘ,ਬੇਅੰਤ ਸਿੰਘ,ਰੀਟੂ ਸਿੰਘ ਜਿਲ•ਾ ਪ੍ਰਧਾਨ ਤੇਲੂ ਰਾਮ ਦੀ ਅਗਵਾਈ ਹੇਠ ੇ ਬੈਠੇ। ਅੱਜ ਇਸ ਭੁੱਖ ਹੜਤਾਲ ਦਾ ਅੱਠਵਾ ਦਿਨ ...

Read More »

ਡੀ.ਸੀ. ਦਫਤਰ ਅੱਗੇ ਦਲਿਤ ਆਗੂਆਂ ਧਰਨਾ ਲਾ ਕੇ ਕੀਤਾ ਰੋਸ ਪ੍ਰਦਰਸ਼ਨ

Untitled-1 copy

ਸੰਗਰੂਰ, 15 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) –  ਅੱਜ ਪਿੰਡ ਭੱਟੀਆਲ ਦੇ ਦਲਿਤਾਂ ਵੱਲੋਂ ਆਪਣੇ ਹਿੱਸੇ ਆਉਦੀ ਸਰਕਾਰੀ ਜਮੀਨ ਦੇ ਰੋਸ ਵਜੋ ਡੀ.ਸੀ. ਦਫਤਰ ਅੱਗੇ ਜਬਰਦਸਤ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਨੂੰ ਸਬੋਧਨ ਕਰਦਿਆ ਜਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂ ਕਾਕਾ ਭੱਟੀਆਲ ਤੇ ਸ਼ਾਮ ਸਿੰਘ ਨੇ ਆਖਿਆ ਕਿ ਪਿੰਡ ਦੀ ਪੰਚਾਇਤੀ ਜਮੀਨ ਵਿਚੋ  ਦਲਿਤਾਂ ਦੇ ਹਿੱਸੇ ਆਉਦੀ ...

Read More »

ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ: ਪੁਲਿਸ ਮੁਖੀ

8_sangrur-01

ਸੰਗਰੂਰ, 8 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) – ਜ਼ਿਲ•ਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆਂ ਕਿ ਜਿਲ•ਾਂ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 03 ਦੋਸੀਆਂ ਨੂੰ ਜਿੰਨ ਕਾਰ ਨੰਬਰ •੍ਰ-51-ਘ-2477 ਸਮੇਤ ਕਾਬੂ। 01 ਰਾਇਫਲ 12 ਬੋਰ ਸਮੇਤ 07 ਕਾਰਤੂਸ, 01 ਪਿਸਤੋਲ ਸਮੇਤ 5 ਕਾਰਤੂਸ ...

Read More »

ਵੱਧ ਰਹੀਂ ਅਬਾਦੀ ਪ੍ਰਤੀ ਸਮਾਜ ਦੇ ਹਰ ਵਰਗ ਨੂੰ ਚੇਤਨ ਹੋਣ ਦੀ ਲੋੜ- ਡਾ. ਸੁਬੋਧ ਗੁਪਤਾ

6_sangrur-2

ਸੰਗਰੂਰ, 6 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) – ਇਸ ਸਾਲ ਵਿਸ਼ਵ ਅਬਾਦੀ ਦਿਵਸ ‘ਖੁਸ਼ਹਾਲ ਪਰਿਵਾਰ ਦਾ ਮੰਤਰ, ਦੋ ਬੱਚਿਆਂ ਵਿੱਚ ਤਿੰਨ ਸਾਲ ਦਾ ਅੰਤਰ’ ਦੇ ਨਾਅਰੇ ਹੇਠ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ਵ ਅਬਾਦੀ ਦਿਵਸ ਦੇ ਪਹਿਲੇ ਅਤੇ ਬਾਅਦ ਦੇ ਪੰਦਰਵਾੜੇ ਦੌਰਾਨ ਜਿੱਥੇ ਯੋਗ ਜੋੜਿਆਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ, ਉੱਥੇ ਵਧ ਰਹੀ ਅਬਾਦੀ ਅਤੇ ...

Read More »

ਪਿੰਡ ਥਲੇਸ ਦੇ ਸਰਕਾਰੀ ਸਕੂਲ ਵਿਖੇ ਕਰਵਾਇਆ ਗਿਆ ਸਨਮਾਨ ਸਮਾਰੋਹ ਦਾ ਆਯੋਜਨ

6_sangrur-1

ਸੰਗਰੂਰ, 6 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) – ਪਿੰਡ ਥਲੇਸ ਦੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਵਿਖੇ ਇਕ ਸਨਮਾਨ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਸਾਬਕਾ ਸਰਪੰਚ ਥਲੇਸ ਵਰਿਆਮ ਸਿੰਘ ਚੰਦੜ ਜਿਲ•ਾ ਜਰਨਲ ਸਕੱਤਰ ਅਨੁਸੂਚਿਤ ਜਾਤੀਆਂ ਵਿੰਗ ਸ੍ਰੋ. ਅ.ਦ. ਸੰਗੂਰਰ ਨੇ ਪਿੰਡ ਦੇ ਸਕੂਲ ਵਿਚੋ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਦਸਵੀ ਅਤੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨ ਕੀਤਾ ਗਿਆ। ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful