Breaking News
  • Thought Of The Day
  • ਗੋਭੀ ਪਨੀਰ ਮਸਾਲਾ
  • Comedy Image
  • Funny Baby Picture
  • 16 ਕਰੋੜ ਦੇ ਕੰਮਾਂ ‘ਤੇ ਸ਼ਾਹੀ ਸ਼ਹਿਰ ਦੇ ਵਿਕਾਸ ਲਈ ਸਰਬਸੰਮਤੀ ਨਾਲ ਮੋਹਰ
Home » Sports

Sports

ਭਾਰਤੀ ਮਹਿਲਾ ਹਾਕੀ ਟੀਮ ਹਾਕੇਸ ਬੇਅ ਕੱਪ ਟੂਰਨਾਮੈਂਟ ਵਿਚ ਛੇਵੇਂ ਸਥਾਨ ‘ਤੇ ਰਹੀ

ਹੇਟਿੰਗਜ਼ (ਨਿਊਜ਼ੀਲੈਂਡ), 10 ਅਪਰੈਲ: ਭਾਰਤੀ ਮਹਿਲਾ ਹਾਕੀ ਟੀਮ ਅੱਜ ਇਥੇ ਹਾਕੇਸ ਬੇਅ ਕੱਪ ਵਿਚ ਆਇਰਲੈਂਡ ਤੋਂ ਪੈਨਾਲਟੀ ਸ਼ੂਟਆਊਟ ਵਿਚ 3-4 ਨਾਲ ਹਾਰ ਕੇ ਟੂਰਨਾਮੈਂਟ ਵਿਚ ਛੇਵੇਂ ਸਥਾਨ ‘ਤੇ ਰਹੀ | ਦੋਵੇਂ ਟੀਮਾਂ ਨਿਰਧਾਰਤ ਸਮੇਂ ਤਕ 2-2 ਨਾਲ ਬਰਾਬਰੀ ‘ਤੇ ਸਨ | ਆਇਰਲੈਂਡ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ ਕੁਆਰਟਰ ਵਿਚ ਹੀ ਦੋ ਪੈਨਾਲਟੀ ਕਾਰਨ ਹਾਸਲ ਕਰ ਲਏ, ਜਿਸ ਨੂੰ ਭਾਰਤੀ ...

Read More »

ਕੋਲਕਾਤਾ ਨੇ ਦਿੱਲੀ ਨੂੰ ਬਣਾਇਆ ‘ਭਿੱਜੀ ਬਿੱਲੀ’ : ਆਈਪੀਐਲ

ਕੋਲਕਾਤਾ, 10 ਅਪਰੈਲ – ਆਂਦਰੇ ਰਸਲ ਅਤੇ ਬਰੈਡ ਹਾਗ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਵੱਲੋਂ ਦਿਖਾਈ ਕਮਾਲ ਤੇ ਫਿਰ ਬੱਲੇਬਾਜ਼ਾਂ ਦੀ ਧਾਮਲ ਸਦਕਾ ਅੱਜ ਇਥੇ ਕੋਲਕਾਤਾ ਨਾਈਟ ਰਾਈਡਰਜ਼ ਨੇ ਇਕਤਰਫ਼ਾ ਮੁਕਾਬਲੇ ਵਿੱਚ ਦਿੱਲੀ ਡੇਅਰਡੈਵਿਲਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਨੌਵੇਂ ਸੈਸ਼ਨ ਵਿੱਚ ਜੇਤੂ ਸ਼ੁਰੂਆਤ ਕੀਤੀ। ਸ਼ਾਨਦਾਰ ਗੇਂਦਬਾਜ਼ੀ ਸਦਕਾ ਰਸਲ ਨੂੰ ਮੈਨ ਆਫ਼ ਦਿ ਮੈਚ ਕਰਾਰ ਦਿੱਤਾ ...

Read More »

ਨਾਰਾਇਣ ਦੇ ਗੇਂਦਬਾਜ਼ੀ ਐਕਸ਼ਨ ਨੂੰ ਆਈਸੀਸੀ ਵੱਲੋਂ ਹਰੀ ਝੰਡੀ

ਕੌਮਾਂਤਰੀ ਕ੍ਰਿਕਟ ਕੌਂਸਲ ਨੇ ਵੈਸਟ ਇੰਡੀਜ਼ ਦੇ ਸਪਿੰਨਰ ਸੁਨੀਲ ਨਰਾਇਣ ਦੇ ਵਿਵਾਦਤ ਗੇਂਦਬਾਜ਼ੀ ਐਕਸ਼ਨ ਨੂੰ ਅੱਜ ਹਰੀ ਝੰਡੀ ਵਿਖਾ ਦਿੱਤੀ। ਆਈਸੀਸੀ ਦੇ ਇਸ ਫ਼ੈਸਲੇ ਨਾਲ ਨਾਰਾਇਣ ਹੁਣ ਕੌਮਾਂਤਰੀ ਤੇ ਘਰੇਲੂ ਕ੍ਰਿਕਟ ਵਿੱਚ ਗੇਂਦਬਾਜ਼ੀ ਕਰ ਸਕੇਗਾ। ਉਂਜ ਇਸ ਫੈਸਲੇ ਨਾਲ ਕੈਰੇਬੀਅਨ ਖਿਡਾਰੀ ਦੀ ਆਈਪੀਐਲ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਉਂਜ ਨਰਾਇਣ ਦਾ ਦਿੱਲੀ ਡੇਅਰਡੈਵਿਲਜ਼ ਖ਼ਿਲਾਫ਼ ...

Read More »

ਸੈਮੀ ਫਾਈਨਲ ’ਚ ਸਾਇਨਾ ਤੇ ਸਿੰਧੂ ਬਾਹਰ

ਭਾਰਤ ਦੀ ਸਿਖਰਲੀ ਮਹਿਲਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅੱਜ ਇਥੇ ਮਲੇਸ਼ੀਆ ਓਪਨ ਸੁਪਰ ਸੀਰੀਜ਼ ਦੇ ਸਿੰਗਲਜ਼ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਸੈਮੀ ਫਾਈਨਲ ਵਿੱਚ ਪੁੱਜ ਗਈ ਜਦਕਿ ਪੀ.ਵੀ.ਸਿੰਧੂ ਕੁਆਰਟਰ ਫਾਈਨਲ ਮੁਕਾਬਲੇ ਦਾ ਦਬਾਅ ਨਾ ਝੱਲਦਿਆਂ ਬਾਹਰ ਹੋ ਗਈ। ਸੈਮੀ ਫਾਈਨਲ ਵਿੱਚ ਸਾਇਨਾ ਦੀ ਟੱਕਰ ਚੀਨੀ ਤਾਇਪੇ ਦੀ ਤਾਇ ਜੁ ਯਿੰਗ ਨਾਲ ਹੋਵੇਗੀ। ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇ ...

Read More »

ਟਰਾਂਸਪੋਰਟ ਵਿਭਾਗ ਨੂੰ ਧੋਨੀ ਨੇ ਚੁਕਾਇਆ 1.60 ਲੱਖ ਦਾ ਜੁਰਮਾਨਾ

ਰਾਂਚੀ, 9 ਅਪ੍ਰੈਲ – ਰਾਂਚੀ ਆਰ.ਟੀ.ਓ. ‘ਚ ਹਮਰ ਦਾ ਰਜਿਸਟਰੇਸ਼ਨ ਸਕਾਰਪੀਓ ਦੇ ਤੌਰ ‘ਤੇ ਕਰਾਉਣ ਦੇ ਮਾਮਲੇ ‘ਚ ਭਾਰਤੀ ਇਕ ਦਿਨਾਂ ਕ੍ਰਿਕਟ ਟੀਮ ਦੇ ਕਪਤਾਨ ਐਮ.ਐਸ. ਧੋਨੀ ਨੇ ਟਰਾਂਸਪੋਰਟ ਵਿਭਾਗ ਨੂੰ 1.60 ਲੱਖ ਦਾ ਜੁਰਮਾਨਾ ਚੁਕਾਇਆ ਹੈ।

Read More »

ਭਾਰਤੀ ਹਾਕੀ ਟੀਮ ਨੂੰ ਆਸਟ੍ਰੇਲੀਆ ਨੇ 5-1 ਨਾਲ ਹਰਾਇਆ

ਇਪੋਹ, ਅਪਰੈਲ: ਹਮਲਾਵਰ ਤੇਵਰ ਨਾਲ ਉਤਰੀ ਆਸਟ੍ਰੇਲੀਆਈ ਟੀਮ ਸਾਹਮਣੇ ਭਾਰਤੀ ਡਿਫ਼ੈਂਸ ਖਿੰਡ-ਪੁੰਡ ਗਿਆ, ਜਿਸ ਕਾਰਨ 25ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਦੂਜੇ ਲੀਗ ਮੈਚ ਵਿਚ ਭਾਰਤ ਨੂੰ 1-5 ਨਾਲ ਕਰਾਰੀ ਹਾਰ ਝੱਲਣੀ ਪਈ | ਅੱਠ ਵਾਰ ਦੀ ਜੇਤੂ ਆਸਟ੍ਰੇਲੀਆਈ ਟੀਮ ਨੇ ਅਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕਰ ਕੇ ਭਾਰਤ ਵਿਰੁਧ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿਛਲੇ ਸਾਲ ਉਸ ...

Read More »

ਭਾਰਤੀ ਨਿਸ਼ਾਨੇਬਾਜ਼ਾਂ ਫੁੰਡੇ ਸੋਨੇ ਤੇ ਚਾਂਦੀ ਦੇ ਤਮਗੇ

ਭਾਰਤੀ ਨਿਸ਼ਾਨੇਬਾਜ਼ਾਂ ਨੇ ਗਲਾਸਗੋ ਵਿੱਚ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦਾ ਇੱਕ-ਇੱਕ ਤਮਗਾ ਫੁੰਡਿਆ ਹੈ। ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤ ਲਿਆ ਹੈ।ਭਾਰਤ ਦੀ ਮਲਾਇਕਾ ਗੋਇਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕਾਟਲੈਂਡ ਦੀ ਰਾਜਧਾਨੀ ‘ਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ...

Read More »

ਆਈਪੀਐਲ ਜਿੱਤਣ ਲਈ ਕਿੰਗਜ਼ ਇਲੈਵਨ ਮਾਰੇਗੀ ਛੱਕੇ : ਮਿੱਲਰ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ’ਚ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਸੰਭਾਲਣ ਵਾਲੇ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਡੇਵਿਡ ਮਿੱਲਰ ਨੇ ਕਿਹਾ ਹੈ ਕਿ ਉਨ੍ਹਾਂ ’ਤੇ ਕਪਤਾਨੀ ਦਾ ਕੋਈ ਦਬਾਅ ਨਹੀਂ ਹੋਏਗਾ। ਉਸ ਨੇ ਕਿਹਾ ਕਿ ਜ਼ਿੰਮੇਵਾਰੀ ਜ਼ਰੂਰ ਵੱਧ ਜਾਏਗੀ ਪਰ ਉਹ ਆਪਣੀ ਸੁਭਾਵਿਕ ਖੇਡ ਹੀ ਖੇਡਣਗੇ। ਮਿਲਰ ਨੇ ਕਿਹਾ ਕਿ ਕਿੰਗਜ਼ ਇਲੈਵਨ ਟੀਮ ਨੇ ਅਜੇ ਤਕ ਖ਼ਿਤਾਬ ਨਹੀਂ ਜਿੱਤਿਆ ਅਤੇ ਉਹ ...

Read More »

ਸੈਮੂਅਲਸ ਜਿੱਤ ਦੇ ਨਸ਼ੇ ‘ਚ ਮਰਿਆਦਾ ਭੁੱਲੇ

ਕੋਲਕਾਤਾ, 4 ਅਪ੍ਰੈਲ – ਟੀ-20 ਵਿਸ਼ਵ ਜੇਤੂ ਬਣਨ ਤੋਂ ਬਾਅਦ ਵੈਸਟ ਇੰਡੀਜ਼ ਟੀਮ ਦੇ ਖਿਡਾਰੀ ਮਾਰਲੋਨ ਸੈਮੂਅਲਸ ਹੋਸ਼ ਗੁਆ ਬੈਠੇ। ਟੀਮ ਦੀ ਜਿੱਤ ਦੇ ਜਸ਼ਨ ‘ਚ ਸੈਮੂਅਲਸ ਨੇ ਜਿੱਤ ਤੋਂ ਬਾਅਦ ਕਾਨਫਰੰਸ ਦੌਰਾਨ ਉਨ੍ਹਾਂ ਨੇ ਮੀਡੀਆ ਦੇ ਨਾਲ ਬਦਤਮੀਜ਼ੀ ਕੀਤੀ। ਸੈਮੂਅਲਸ ਪ੍ਰੈਸ ਕਾਨਫਰੰਸ ਦੌਰਾਨ ਮੇਜ਼ ‘ਤੇ ਪੈਰ ਰੱਖ ਕੇ ਬੈਠੇ ਰਹੇ। ਮੀਡੀਆ ਨੇ ਸੈਮੂਅਲਸ ਦੇ ਇਸ ਸਲੂਕ ਦੀ ਸਖਤ ਆਲੋਚਨਾ ...

Read More »

ਕੋਹਲੀ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ (ਜੇਐਨਐਨ) : ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸ਼ਨਿਚਰਵਾਰ ਨੂੰ ਟਵਿਟਰ ਰਾਹੀਂ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਸ਼ਵ ਟੀ-20 ‘ਚ ਟੀਮ ਦੀ ਮੁਹਿੰਮ ਦੌਰਾਨ ਉਸ ਦਾ ਸਮਰਥਨ ਕੀਤਾ। ਭਾਰਤੀ ਟੀਮ ਸੈਮੀਫਾਈਨਲ ਵਿਚ ਵੈਸਟਇੰਡੀਜ਼ ਖ਼ਿਲਾਫ਼ ਹਾਰ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ। ਕੋਹਲੀ ਨੇ ਟਵੀਟ ਕੀਤਾ ਕਿ ਯਾਦਗਾਰ ਟੂਰਨਾਮੈਂਟ ਲਈ ਧੰਨਵਾਦ। ਸਾਡਾ ਸਮਰਥਨ ਕਰਨ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful