Breaking News
  • ਦ੍ਰਿੜ (NGO) ਵਲੋਂ ਵਿਸ਼ਾਲ ਖੁਨਦਾਨ ਕੈਂਪ
  • ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਚੈਂਬਰ ਨੰ. 417 ਦਾ ਉਦਘਾਟਨ
  • ਰਾਤ ਨੂੰ ਸੌਂਣ ਤੋਂ ਪਹਿਲਾਂ ਅਪਣਾਓ ਇਹ ਆਸਾਨ ਨੁਸਕੇ
  • Good Evening
  • Thought Of The Day
Home » India

India

ਦੇਸ਼ਭਰ ‘ਚ ਛਾਏ ਗਰਮੀ ਦੇ ਕਹਿਰ ਨਾਲ 130 ਲੋਕਾਂ ਦੀ ਮੌਤ

ਨਵੀਂ ਦਿੱਲੀ— ਦੇਸ਼ਭਰ ‘ਚ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਦੇ ਚਲਦਿਆਂ ਤੇਲੰਗਾਨਾ-ਆਂਧਰਾ ਪ੍ਰਦੇਸ਼ ‘ਚ 100 ਅਤੇ ਓਡਿਸ਼ਾ ‘ਚ 30 ਲੋਕÎਾਂ ਦੀ ਮੌਤ ਹੋ ਚੁੱਕੀ ਹੈ। ਹੈਦਰਾਬਾਦ ‘ਚ ਅਪ੍ਰੈਲ ‘ਚ ਗਰਮੀ ਨੇ 43 ਸਾਲ ਦਾ ਰਿਕਾਰਡ ਤੋੜ ਦਿੱਤਾ। ਮੌਸਮ ਵਿਭਾਗ ਨੇ ਦੱਸਿਆ ਕਿ ਅਪ੍ਰੈਲ ਮਹੀਨਾ ਬੀਤੇ 5 ਸਾਲਾਂ ‘ਚ ਸਭ ਤੋਂ ਵੱਧ ਗਰਮ ਰਿਹਾ ਹੈ। ਦਿੱਲੀ ‘ਚ ਵੱਧ ਤੋਂ ਵੱਧ ...

Read More »

ਹਰਿਆਣਾ ਤੇ ਹਿਮਾਚਲ ਦੇ ਕਿਸਾਨ ਕਿਤੇ ਵੀ ਵੇਚ ਸਕਣਗੇ ਜਿਣਸ, ਪੰਜਾਬ ਅਜੇ ਬਾਹਰ

ਨਵੀਂ ਦਿੱਲੀ, ਅਪਰੈਲ : ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਛੇ ਹੋਰ ਸੂਬਿਆਂ ਦੀਆਂ ਮੰਡੀਆਂ ਨੂੰ ਸਾਂਝਾ ਈ ਮੰਚ ਪ੍ਰਦਾਨ ਕਰਦਿਆਂ ਨੈਸ਼ਨਲ ਐਗਰੀਕਲਚਰਲ ਮਾਰਕੀਟ (ਕੌਮੀ ਖੇਤੀ ਮੰਡੀ) ਨਾਲ ਜੋੜ ਦਿੱਤਾ ਗਿਆ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੀਤਾ। ਹੁਣ ਹਰਿਆਣਾ ਜਾਂ ਹਿਮਾਚਲ ਦਾ ਕਿਸਾਨ ਆਪਣੀ ਫ਼ਸਲ ਨੂੰ ਇਸ ਮੰਚ ਰਾਹੀਂ ਦੱਖਣ, ਪੱਛਮ ਜਾਂ ਕਿਸੇ ਵੀ ਮੰਡੀ ’ਚ ਵੇਚ ...

Read More »

ਕੇਰਲ ਡੀਜੀਪੀ – ਮੋਦੀ ਅਤੇ ਰਾਹੁਲ ਦਾ ਦੌਰਾ ਸਹੀ ਸਮੇਂ ‘ਤੇ ਨਹੀਂ ਸੀ

ਤ੍ਰਿਵੇਂਦਰਮ, 15 ਅਪ੍ਰੈਲ- ਕੇਰਲ ਦੇ ਕੋਲਮ ਮੰਦਰ ‘ਚ ਅੱਗ ਲੱਗਣ ਕਾਰਨ ਹੋਏ ਹਾਦਸੇ ਤੋਂ ਛੇਤੀ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਦੌਰੇ ਸਬੰਧੀ ਕੇਰਲ ਪੁਲਿਸ ਦੇ ਡੀ.ਜੀ.ਪੀ. ਟੀਪੀ ਸੇਨ ਕੁਮਾਰ ਨੇ ਸਵਾਲ ਉਠਾਏ ਹਨ। ਟੀਪੀ ਸੇਨ ਕੁਮਾਰ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਅਤੇ ਰਾਹੁਲ ਗਾਂਧੀ ਨੇ ਦੁਰਘਟਨਾ ਸਥਾਨ ਦਾ ਦੌਰਾ ਕੀਤਾ ਉਸ ...

Read More »

ਤੰਬਾਕੂ ਦੇ ਸਾਰੇ ਉਤਪਾਦਾਂ ‘ਤੇ ਦਿੱਲੀ ‘ਚ ਇੱਕ ਸਾਲ ਲਈ ਰੋਕ

ਨਵੀਂ ਦਿੱਲੀ, 15 ਅਪ੍ਰੈਲ- ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ‘ਚ ਗੁਟਕਾ, ਪਾਨ ਮਸਾਲਾ, ਖੈਨੀ ਅਤੇ ਜ਼ਰਦੇ ਸਮੇਤ ਚਬਾਉਣ ਵਾਲੇ ਤੰਬਾਕੂ ਦੇ ਸਾਰੇ ਉਤਪਾਦਾਂ ਦੀ ਖ਼ਰੀਦ, ਵਿੱਕਰੀ ਅਤੇ ਇਕੱਤਰ ਕਰਨ ‘ਤੇ ਇੱਕ ਸਾਲ ਲਈ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਬੀਤੇ ਦਿਨ ਇਸ ਬਾਰੇ ‘ਚ ਇੱਕ ਹੁਕਮ ਜਾਰੀ ਕਰਦਿਆਂ ਤੰਬਾਕੂ ਵਾਲੇ ਸਾਰੇ ਉਤਪਾਦਾਂ ‘ਤੇ ਇੱਕ ਸਾਲ ਲਈ ਰੋਕ ਲਗਾ ਦਿੱਤੀ ਹੈ।

Read More »

ਵਿਦੇਸ਼ੀ ਨਾਗਰਿਕ ਵਿਦੇਸ਼ ਤੋਂ ਵੀ ਟਰੇਨ ਟਿਕਟ ਆਨਲਾਈਨ ਬੁੱਕ ਕਰਾ ਸਕਣਗੇ

ਦਿੱਲੀ , ਅਪ੍ਰੈਲ- ਵਿਦੇਸ਼ੀ ਨਾਗਰਿਕ ਅਤੇ ਪ੍ਰਵਾਸੀ ਭਾਰਤੀ ਨੂੰ ਛੇਤੀ ਹੀ ਇਸ ਦੀ ਇਜਾਜ਼ਤ ਹੋਵੇਗੀ ਕਿ ਉਹ ਸਬੰਧਿਤ ਵਿਦੇਸ਼ੀ ਬੈਂਕਾਂ ਤੋਂ ਜਾਰੀ ਕਰੈਡਿਟ ਜਾਂ ਡੇਬਿਟ ਕਾਰਡ ਦਾ ਇਸਤੇਮਾਲ ਕਰਦੇ ਹੋਏ ਵਿਦੇਸ਼ ਤੋਂ ਭਾਰਤ ਵਿਚ ਘਰੇਲੂ ਯਾਤਰਾ ਲਈ ਟਰੇਨ ਟਿਕਟ ਆਨਲਾਈਨ ਬੁੱਕ ਕਰਾ ਸਕਣਗੇ । ਨਹੀਂ ਤਾਂ, ਵਿਦੇਸ਼ੀ ਅਤੇ ਪ੍ਰਵਾਸੀ ਭਾਰਤੀ ਆਪਣੇ ਟਿਕਟ ਟੂਰ ਆਪ੍ਰੇਟਰਾਂ ਅਤੇ ਇੱਥੇ ਸਥਿਤ ਆਪਣੇ ਰਿਸ਼ਤੇਦਾਰਾਂ ਰਾਹੀਂ ...

Read More »

ਭਾਰਤ ‘ਚ ਕ੍ਰਿਪਾਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਹੋਣਾ ਚਾਹੀਦਾ ਹੈ – ਕ੍ਰਿਪਾਲ ਦਾ ਪਰਿਵਾਰ

ਨਵੀਂ ਦਿੱਲੀ, 15 ਅਪ੍ਰੈਲ – ਪਾਕਿਸਤਾਨ ਦੀ ਜੇਲ੍ਹ ‘ਚ ਹੋਈ ਕ੍ਰਿਪਾਲ ਸਿੰਘ ਦੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਭਾਰਤ ‘ਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕ੍ਰਿਪਾਲ ਸਿੰਘ ਦਾ ਪਰਿਵਾਰ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰੇਗਾ।

Read More »

ਆਡ-ਈਵਨ ਦੀ ਸ਼ੁਰੂਆਤ ਦਿੱਲੀ ‘ਚ ਅੱਜ ਤੋਂ

ਨਵੀਂ ਦਿੱਲੀ, 15 ਅਪ੍ਰੈਲ – ਰਾਜਧਾਨੀ ਦਿੱਲੀ ‘ਚ ਅੱਜ ਤੋਂ ਫਿਰ ਆਡ-ਈਵਨ ਦੀ ਸ਼ੁਰੂਆਤ ਹੋ ਰਹੀ ਹੈ। ਇਹ ਮੁਹਿੰਮ ਇਸ ਮਹੀਨੇ ਦੀ 30 ਤਰੀਕ ਤੱਕ ਚੱਲੇਗੀ। ਆਡ-ਈਵਨ ਯੋਜਨਾ ਭਾਗ-2 ‘ਚ ਵਰਦੀ ਪਾਏ ਸਕੂਲੀ ਬੱਚਿਆਂ ਨੂੰ ਛੁੱਟ ਦਿੱਤੀ ਗਈ ਹੈ।

Read More »

ਜਾਟਾਂ ਸਮੇਤ ਛੇ ਜਾਤੀਆਂ ਦੇ ਰਾਖਵਾਂਕਰਨ ਬਿੱਲ ‘ਤੇ ਰਾਜਪਾਲ ਨੇ ਲਗਾਈ ਮੋਹਰ

ਚੰਡੀਗੜ੍ਹ : ਹਰਿਆਣਾ ‘ਚ ਜਾਟਾਂ ਸਮੇਤ ਛੇ ਜਾਤੀਆਂ ਦੇ ਰਾਖਵਾਂਕਰਨ ਬਿੱਲ ‘ਤੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਮੋਹਰ ਲਗਾ ਦਿੱਤੀ ਹੈ। ਰਾਜਪਾਲ ਦੇ ਹਸਤਖਤ ਹੁੰਦੇ ਹੀ ਜਾਟ ਰਾਖਵਾਂਕਰਨ ਬਿੱਲ ਹੁਣ ਕਾਨੂੰਨ ਦੇ ਰੂਪ ਲੈ ਚੁੱਕਾ ਹੈ। ਸਰਕਾਰ ਰਾਖਵਾਂਕਰਨ ਨਾਲ ਸਬੰਧਤ ਪੁਰਾਣਾ ਨੋਟੀਫਿਕੇਸ਼ਨ ਪਹਿਲਾਂ ਹੀ ਲੈ ਚੁੱਕੀ ਹੈ ਅਤੇ ਨਵਾਂ ਨੋਟੀਫਿਕੇਸ਼ਨ ਕਦੇ ਵੀ ਜਾਰੀ ਹੋ ਸਕਦਾ ਹੈ। ਜਾਟਾਂ ਤੋਂ ਇਲਾਵਾ ...

Read More »

8 ਹੋਰ ਬੰਦਰਗਾਹਾਂ ਦੀ ਸੌਗਾਤ ਦੇਸ਼ ਨੂੰ ਛੇਤੀ ਹੀ ਮਿਲੇਗੀ

ਮੁੰਬਈ— ਕੇਂਦਰੀ ਜਹਾਜ਼ਰਾਨੀ ਅਤੇ ਬੰਦਰਗਾਹ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦੇਸ਼ ‘ਚ 8 ਹੋਰ ਬੰਦਰਗਾਹਾਂ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਨੇ ਮੈਰੀਟਾਈਮ ਇੰਡੀਆ ਸਮਿਟ ਤੋਂ ਇਕ ਦਿਨ ਪਹਿਲਾਂ ਕਿਹਾ,”ਅਸੀਂ ਦੇਸ਼ ‘ਚ ਅੱਠ ਨਵੀਂਆਂ ਬੰਦਰਗਾਹਾਂ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਨ੍ਹਾਂ ‘ਚੋਂ ਤਿੰਨ ਦੀ ਘੋਸ਼ਣਾ ਪਹਿਲਾਂ ਕੀਤੀ ਜਾ ਚੁੱਕੀ ਹੈ। ਇਹ ਤਿੰਨ ਬੰਦਰਗਾਹਾਂ ...

Read More »

ਅੱਜ ਪੂਰਾ ਦੇਸ਼ ਅੰਬੇਡਕਰ ਦੀ 125 ਜਯੰਤੀ ‘ਤੇ ਦੇ ਰਿਹਾ ਹੈ ਸ਼ਰਧਾਂਜਲੀ

ਨਵੀਂ ਦਿੱਲੀ— ਵੀਰਵਾਰ ਨੂੰ ਮਤਲਬ ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੀ 125ਵੀਂ ਜਯੰਤੀ ਹੈ। ਬਾਬਾ ਸਾਹਿਬ ਦੇ ਜਨਮ ਸਥਾਨ ਮੱਧ ਪ੍ਰਦੇਸ਼ ਦੇ ਮਹੂ ‘ਚ ਜਾ ਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਬਾਬਾ ਸਾਹਿਬ ਦੀ ਜਯੰਤੀ ‘ਤੇ ਕਿਸਾਨਾਂ ਨੂੰ ਆਨਲਾਈਨ ਫਸਲ ਵੇਚਣ ਦੀ ਸਹੂਲਤ ਵੀ ਦੇਣਗੇ। ਕਿਸਾਨਾਂ ਲਈ ਬਣਾਈ ਗਈ ਇਸ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful