Breaking News
  • Good Evening
  • Thought Of The Day
  • ਦੇਸ਼ਭਰ ‘ਚ ਛਾਏ ਗਰਮੀ ਦੇ ਕਹਿਰ ਨਾਲ 130 ਲੋਕਾਂ ਦੀ ਮੌਤ
  • ਹਰਿਆਣਾ ਤੇ ਹਿਮਾਚਲ ਦੇ ਕਿਸਾਨ ਕਿਤੇ ਵੀ ਵੇਚ ਸਕਣਗੇ ਜਿਣਸ, ਪੰਜਾਬ ਅਜੇ ਬਾਹਰ
  • ਕੇਰਲ ਡੀਜੀਪੀ – ਮੋਦੀ ਅਤੇ ਰਾਹੁਲ ਦਾ ਦੌਰਾ ਸਹੀ ਸਮੇਂ ‘ਤੇ ਨਹੀਂ ਸੀ
Home » International

International

ਮਨੁੱਖੀ ਅਧਿਕਾਰਾਂ ਦੀ ਸਮੱਸਿਆ ਭਾਰਤ ‘ਚ ਸੱਭ ਤੋਂ ਵੱਡੀ ਹੈ : ਅਮਰੀਕਾ

ਵਾਸ਼ਿੰਗਟਨ, ਅਪ੍ਰੈਲ: ²ਸਾਲ 2002 ‘ਚ ਹੋਏ ਗੁਜਰਾਤ ਦੰਗਿਆਂ ਦੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ‘ਚ ਗੁਜਰਾਤ ਸਰਕਾਰ ਦੀ ‘ਨਾਕਾਮੀ’ ਬਾਰੇ ਨਾਗਰਿਕ ਸਮਾਜ ਦੀਆਂ ਚਿੰਤਾਵਾਂ ਨੂੰ ਚੁਕਦਿਆਂ ਅੱਜ ਅਮਰੀਕਾ ਨੇ ਕਿਹਾ ਕਿ ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਸੱਭ ਤੋਂ ਵੱਡੀ ਸਮੱਸਿਆ ਪੁਲੀਸ ਅਤੇ ਸੁਰੱਖਿਆ ਦਸਤਿਆਂ ਵਲੋਂ ਕੀਤਾ ਜਾਣ ਵਾਲਾ ਸ਼ੋਸ਼ਣ ਹੈ | ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਾਲਾਨਾ ‘ਮਨੁੱਖੀ ਅਧਿਕਾਰਾਂ ਬਾਰੇ ਦੇਸ਼ ...

Read More »

ਨੌਜਵਾਨ ਅਰਬਪਤੀ ਨੇ ਕੈਂਸਰ ਦਾ ਇਲਾਜ ਲਈ ਦਾਨ ਕੀਤੇ 1664 ਕਰੋੜ ਰੁਪਏ

ਲਾਸ ਏਂਜਲਸ— ਅਮਰੀਕੀ ਅਰਬਪਤੀ ਸੀਨ ਪਾਰਕਰ ਨੇ ਦਿਲ ਵੱਡਾ ਕਰਦੇ ਹੋਏ ਦੁਨੀਆ ਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਮੁਕਤ ਕਰਵਾਉਣ ਦੇ ਇਰਾਦੇ ਨਾਲ ਇਸ ਦਾ ਇਲਾਜ ਖੋਜਣ ਲਈ 25 ਕਰੋੜ ਡਾਲਰ ਯਾਨੀ ਕਿ 1664 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਪਾਰਕਰ ਇੰਸਟੀਚਿਊਟ ਫਾਰ ਕੈਂਸਰ ਇਮਿਊਨੋਥੋਰੇਪੀ ਦੀ ਸਥਾਪਨਾ ਕੀਤੀ ਗਈ ਹੈ। ਇਸ ਇੰਸਟੀਚਿਊਟ ਦਾ ਮਕਸਦ ਕੈਂਸਰ ਦੇ ...

Read More »

ਸੰਘਰਸ਼ ‘ਚ 5 ਬਾਗ਼ੀ ਤੇ 18 ਫ਼ੌਜੀ ਹਲਾਕ : ਫ਼ਿਲੀਪੀਨਜ਼

ਅਪ੍ਰੈਲ : ਫ਼ਿਲੀਪੀਨਜ਼ ‘ਚ ਅਬੁ ਸੈਯਾਫ਼ ਦੇ ਬਾਗ਼ੀਆਂ ਨਾਲ ਹੋਏ ਸੰਘਰਸ਼ ‘ਚ 18 ਫ਼ੌਜੀਆਂ ਦੀ ਮੌਤ ਹੋ ਗਈ | ਇਸ ਸੰਘਰਸ਼ ‘ਚ ਪੰਜ ਇਸਲਾਮੀ ਬਾਗ਼ੀ ਵੀ ਮਾਰੇ ਗਏ, ਜਿਨ੍ਹਾਂ ‘ਚ ਇਕ ਲੜਾਕਾ ਮੋਰੱਕੋ ਦਾ ਹੈ | ਇਹ ਜਾਣਕਾਰੀ ਫ਼ਿਲੀਪੀਨਜ਼ ਦੀ ਫ਼ੌਜ ਨੇ ਦਿਤੀ ਹੈ | ਖੇਤਰੀ ਫ਼ੌਜ ਦੇ ਬੁਲਾਰੇ ਮੇਜਰ ਫ਼ਿਲਮੌਨ ਟਾਨ ਨੇ ਦਿਤੀ | ਉਨ੍ਹਾਂ ਦਸਿਆ ਕਿ ਬੀਤੇ ਦਿਨ ...

Read More »

ਭੂਚਾਲ ਝਟਕਿਆ ਨਾਲ ਅਫਗਾਨਿਤਸਾਨ, ਪਾਕਿਸਤਾਨ ਸਮੇਤ ਦਹਿਲਿਆ ਉਤਰੀ ਭਾਰਤ

                    ਹਿੰਦੂਕੁਸ਼ ਖੇਤਰ ਵਿਚ ਅਫਗਾਨਿਸਤਾਨ-ਤਾਜ਼ਿਕਸਤਾਨ ਬਾਰਡਰ ਅਤੇ ਪਾਕਿਸਤਾਨ ਦੇ ਕਈ ਹਿੱਸਿਆਂ ਵਿਚ 6.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ 3.58 ਮਿੰਟ ‘ਤੇ ਆਇਆ ਅਤੇ ਇਸ ਦੇ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਕਾਬੁਲ ਤੋਂ 282 ਕਿਲੋਮੀਟਰ ਉਤਰ ਪੂਰਬ ਵਿਚ ਜ਼ਮੀਨ ਦੇ ਅੰਦਰ 210.4 ਦੀ ...

Read More »

ਪਾਕਿ ਸਰਕਾਰ ਮੁਤਾਬਕ ਛੇ ਕਰੋੜ ਲੋਕ ਗ਼ਰੀਬੀ ਰੇਖਾ ਹੇਠਾਂ

ਪਾਕਿਸਤਾਨ ਵਿੱਚ ਗ਼ਰੀਬੀ ਮਾਪਣ ਦੇ ਨਵੇਂ ਮਾਪਦੰਡਾਂ ਦੇ ਆਧਾਰ ਉਤੇ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਦੇਸ਼ ਵਿੱਚ ਛੇ ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਦੇ ਹਨ। ਨਵਾਜ਼ ਸ਼ਰੀਫ਼ ਸਰਕਾਰ ਵੱਲੋਂ ਗ਼ਰੀਬੀ ਦੇ ਅੰਕੜਿਆਂ ਲਈ ਅਪਣਾਏ ਗਏ ਨਵੇਂ ਫਾਰਮੂਲੇ ਤਹਿਤ ਦੇਸ਼ ਦੀ ਇਕ ਤਿਹਾਈ ਆਬਾਦੀ ਗ਼ਰੀਬ ਹੈ। ਸਾਲ 2001 ਵਿੱਚ ਗ਼ਰੀਬੀ ਵਾਲੇ ਫਾਰਮੂਲੇ ਵਿੱਚ ਕੇਵਲ ਭੋਜਨ ਦੀ ਕੈਲੋਰੀ (ਊਰਜਾ) ...

Read More »

ਦੁਨੀਆ ‘ਚ ਇਸਲਾਮਿਕ ਸਟੇਟ ਕੈਂਸਰ ਵਾਂਗ ਫੈਲ ਰਿਹੈ – ਯੂ.ਐਨ.

ਜਨੇਵਾ, 9 ਅਪ੍ਰੈਲ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਸੀਰੀਆ ਦੇ ਸੰਘਰਸ਼ ਨੇ ਅੱਤਵਾਦੀਆਂ ਨੂੰ ਸਮਾਜ ‘ਚ ਆਪਣੀਆਂ ਜੜ੍ਹਾਂ ਜਮਾਉਣ ਲਈ ਜ਼ਮੀਨ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਸਲਾਮਿਕ ਸਟੇਟ ਗਰੁੱਪ ਤੇ ਹੋਰ ਕੱਟੜ ਗਰੁੱਪ ਦੁਨੀਆ ਭਰ ‘ਚ ਕੈਂਸਰ ਵਾਂਗ ਫੈਲ ਰਹੇ ਹਨ।

Read More »

ਪਾਕਿਸਤਾਨ ਦੀ ਹਾਲਤ ਖਰਾਬ ਹੋਣ ਕਾਰਨ ਚੀਨ ਲਈ ਹੁਣ ਖਾਸ ਹੈ ਸ੍ਰੀਲੰਕਾ – ਚੀਨੀ ਮੀਡੀਆ

ਬੀਜਿੰਗ, 8 ਅਪ੍ਰੈਲ – ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਹਿੰਦ ਮਹਾਸਾਗਰ ‘ਚ ਚੀਨ ਦੇ ਰਣਨੀਤਕ ਹਿਤਾਂ ਦੇ ਲਿਹਾਜ਼ ਨਾਲ ਸ੍ਰੀਲੰਕਾ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਪਾਕਿਸਤਾਨ ਸੁਰੱਖਿਆ ਦੀ ਆਪਣੀ ਦੁਖਦ ਸਥਿਤੀ ਦੇ ਚੱਲਦਿਆਂ ਮਜ਼ਬੂਤ ਆਧਾਰ ਉਪਲਬਧ ਨਹੀਂ ਕਰਵਾ ਸਕਦਾ। ਇਹ ਪਹਿਲੀ ਵਾਰ ਹੈ ਜਦੋਂ ਚੀਨੀ ਮੀਡੀਆ ਨੇ ਇਸ ਸੰਦਰਭ ‘ਚ ਬੀਜਿੰਗ ਦੀਆਂ ਚਿੰਤਾਵਾਂ ਨੂੰ ਪ੍ਰਗਟ ਕੀਤਾ ਹੈ।

Read More »

ਭਾਰਤ ਤੇ ਪਾਕਿਸਤਾਨ ਤਣਾਅ ਘੱਟ ਕਰਨ ਲਈ ਸਿੱਧੀ ਗੱਲਬਾਤ ਕਰਨ – ਅਮਰੀਕਾ

ਵਾਸ਼ਿੰਗਟਨ, ਅਪ੍ਰੈਲ – ਅਮਰੀਕਾ ਨੇ ਅੱਜ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਕਿਹਾ ਹੈ ਕਿ ਉਹ ਤਣਾਅ ਘੱਟ ਕਰਨ ਦੇ ਮਕਸਦ ਨਾਲ ਸਿੱਧੀ ਗੱਲਬਾਤ ਕਰਨ। ਅਮਰੀਕਾ ਨੇ ਇਹ ਬਿਆਨ ਉਸ ਵਕਤ ਦਿੱਤਾ ਹੈ ਕਿ ਜਦੋਂ ਇਸਲਾਮਾਬਾਦ ਨੇ ਨਵੀਂ ਦਿੱਲੀ ਦੇ ਨਾਲ ਦੁਪੱਖੀ ਸ਼ਾਂਤੀ ਪ੍ਰਕਿਰਿਆ ਰੋਕਣ ਦਾ ਐਲਾਨ ਕੀਤਾ।

Read More »

ਫ਼ਿਜ਼ੀ ਦੇ ਦਖਣੀ ਇਲਾਕੇ ਵਿਚ ਚਕਰਵਾਤੀ ਤੂਫ਼ਾਨ ਨਾਲ ਹੋਏ ਨੁਕਸਾਨ ਤੋਂ ਬਾਅਦ ਕਰਫ਼ਿਊ

ਸਿਡਨੀ, ਅਪ੍ਰੈਲ: ਦਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਫ਼ਿਜ਼ੀ ਦੇ ਦਖਣੀ ਇਲਾਕੇ ਨਾਲ ਚਕਰਵਾਤੀ ਤੂਫ਼ਾਨ ਜੇਨਾ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਕਰਨ ਤੋਂ ਬਾਅਦ ਅੱਜ ਦੇਸ਼ ਭਰ ਵਿਚ ਕਰਫ਼ਿਊ ਲਗਾ ਦਿਤਾ ਗਿਆ | ਦੇਸ਼ ਦੇ ਦਖਣੀ ਇਲਾਕਿਆਂ ਵਿਚ ਆਏ ਇਸ ਚਕਰਵਾਤੀ ਤੂਫ਼ਾਨ ਜੇਨਾ ਤੋਂ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕਰਫ਼ਿਊ ਲਾਉਣ ਦਾ ਫ਼ੈਸਲਾ ਕੀਤਾ ਗਿਆ | ਤੂਫ਼ਾਨ ਕਾਰਨ ਆਏ ਹੜ੍ਹ ...

Read More »

215 ਅੰਕਾਂ ਦੀ ਗਿਰਾਵਟ ਨਾਲ ਸੈਂਸੈਕਸ 24685 ‘ਤੇ ਬੰਦ

ਮੁੰਬਈ — ਬਾਜ਼ਾਰ ‘ਚ ਅੱਜ ਜ਼ੋਰਦਾਰ ਗਿਰਾਵਟ ਵੇਖਣ ਨੂੰ ਮਿਲੀ ਹੈ। ਏਸ਼ੀਆਈ ਬਾਜ਼ਾਰਾਂ ਦੀ ਕਮਜ਼ੋਰੀ ਨੇ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਤੇ ਦਬਾਅ ਬਣਾਉਣ ਦਾ ਕੰਮ ਕੀਤਾ ਹੈ। ਫਿਰ ਯੂਰਪੀ ਬਾਜ਼ਾਰਾਂ ਦੀ ਨਰਮੀ ਨਾਲ ਵੀ ਬਾਜ਼ਾਰ ‘ਤੇ ਦਬਾਅ ਵਧਿਆ। ਰੁਪਏ ਦੀ ਕਮਜ਼ੋਰੀ ਨੇ ਵੀ ਘਰੇਲੂ ਸ਼ੇਅਰ ਬਾਜ਼ਾਰਾਂ ‘ਤੇ ਦਬਾਅ ਬਣਾਉਣ ਦਾ ਕੰਮ ਕੀਤਾ ਹੈ। ਸੈਂਸੈਕਸ ਅਤੇ ਨਿਫਟੀ ਤਕਰੀਬਨ 1 ਫੀਸਦੀ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful