Home » Punjab » Amritsar » ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਹੈ ਜ਼ਿਆਦਾ ਪੰਜਾਬ ਦੀ ਫਿਕਰ : ਮਨਪ੍ਰੀਤ

ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਹੈ ਜ਼ਿਆਦਾ ਪੰਜਾਬ ਦੀ ਫਿਕਰ : ਮਨਪ੍ਰੀਤ

ਅੰਮ੍ਰਿਤਸਰ, 25 ਜੁਲਾਈ – ਪੰਜਾਬ ਵਿਚ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਹੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੰਸਥਾਪਕ ਮਨਪ੍ਰੀਤ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਕਿਤੇ ਜ਼ਿਆਦਾ ਆਪਣੇ ਪੰਜਾਬ ਦੀ ਫਿਕਰ ਹੈ। ਮਨਪ੍ਰੀਤ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਗੱਲ ਆਖੀ।
ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਦੀ ਚਮੜੀ ਮੋਟੀ ਹੋ ਗਈ ਹੈ, ਉਨ੍ਹਾਂ ਨੂੰ ਦਰਦ ਨਹੀਂ ਆਉਂਦਾ। ਪਰਦੇਸੀਆਂ ਨੂੰ ਦਰਦ ਜ਼ਿਆਦਾ ਆਉਂਦਾ ਹੈ, ਸਾਡੇ ਨਾਲੋਂ। ਉਨ੍ਹਾਂ ਕਿਹਾ ਕਿ ਇਹ ਮੁੱਦੇ ਲਿਜਾਏ ਜਾ ਸਕਦੇ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਤੇ ਬਾਦਲ ਸਾਬ੍ਹ ਇਨ੍ਹਾਂ ਮੁੱਦਿਆਂ ਪ੍ਰਤੀ ਸਜੀਦਾ ਹੈ। ਬਾਦਲ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਪ੍ਰਵਾਸੀ ਭਾਰਤੀਆਂ ਦੇ ਵਧਦੇ ਦਖਲ ਨਾਲ ਹੀ ਸੂਬੇ ਦੇ ਹਾਲਾਤ ਬਦਲਣ ਦੀ ਆਸ ਵਧੀ ਹੈ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful