ਬਰਨਾਲਾ, 21 ਜੁਲਾਈ – ਇਥੇ ਸੜਕ ਹਾਦਸੇ ‘ਚ ਇਕ ਔਰਤ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਗੱਲਬਾਤ ਕਰਦਿਆਂ ਥਾਣਾ ਸ਼ਹਿਣਾ ਦੇ ਏ.ਐਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ ਪਤਨੀ ਨਿਰਮਲ ਸਿੰਘ ਵਜੀਦਕੇ ਆਪਣੇ ਦੁਪਹੀਆ ਵਾਹਨ ‘ਤੇ ਸ਼ਹਿਣਾ ਨਹਿਰ ਵਧਾਤੇ ਮੋੜ ਨੇੜੇ ਪਹੁੰਚੀ ਤਾਂ ਭਦੌੜ ਵਲੋਂ ਆਈ ਇਕ ਟਵੇਰਾ ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ...
Read More »BARNALA
ਖੇਤਾਂ ‘ਚ ਲੱਗੀ ਮੋਟਰ ਨੇ ਕਾਲ ਬਣ ਕੇ ਲਈ ਨੌਜਵਾਨ ਦੀ ਜਾਨ
ਬਰਨਾਲਾ, 14 ਜੁਲਾਈ – ਇਥੇ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਥਾਣਾ ਟੱਲੇਵਾਲ ਦੇ ਐੱਸ. ਐੱਚ. ਓ. ਕਮਲਜੀਤ ਅਤੇ ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ (35) ਪੁੱਤਰ ਅਰਜੁਨ ਸਿੰਘ ਵਾਸੀ ਟੱਲੇਵਾਲ ਜਦੋਂ ਅੱਜ ਸਵੇਰੇ 8 ਕੁ ਵਜੇ ਆਪਣੇ ਖੇਤ ‘ਚ ਲੱਗੀ ਮੋਟਰ ਨੂੰ ਸਟਾਰਟਰ ਰਾਹੀਂ ਚਾਲੂ ਕਰਨ ਲੱਗਾ ਤਾਂ ਉਸ ...
Read More »ਖਪਤਕਾਰ ਭੁਗਤ ਰਹੇ ਨੇ ਬੀਐਸਐਨਐਲ ਦੀ ਲਾਪ੍ਰਵਾਹੀ ਦਾ ਖ਼ਮਿਆਜ਼ਾ
ਭੁੱਚੋ ਮੰਡੀ, 24 ਜੂਨ – ਬੀਐਸਐਨਐਲ ਵੱਲੋਂ ਇੱਕ ਮਈ ਤੋਂ ਲੈਂਡ-ਲਾਈਨ ਫੋਨ ’ਤੇ ਰਾਤ ਦੇ 9 ਵਜੇ ਤੋਂ ਸਵੇਰ ਦੇ 7 ਵਜੇ ਤਕ ਮੁਫ਼ਤ ਕਾਲਾਂ ਦੀ ਸ਼ੁਰੂ ਕੀਤੀ ਸੇਵਾ ਦੀ ਖਪਤਕਾਰਾਂ ਨੂੰ ਸਹੀ ਢੰਗ ਨਾਲ ਜਾਣਕਾਰੀ ਦੇਣ ਵਿੱਚ ਵਰਤੀ ਗਈ ਕਥਿਤ ਲਾਪ੍ਰਵਾਹੀ ਦਾ ਖ਼ਮਿਆਜ਼ਾ ਖਪਤਕਾਰਾਂ ਨੂੰ ਮੋਟੇ ਬਿੱਲ ਤਾਰ ਕੇ ਭੁਗਤਨਾ ਪੈ ਰਿਹਾ ਹੈ। ਖਪਤਕਾਰਾਂ ਅਨੁਸਾਰ ਬੀਐਸਐਨਐਲ ਨੇ ਇਸ ਸਕੀਮ ...
Read More »ਕਲਾਲ ਮਾਜਰਾ ਦੇ ਲੋਕਾਂ ਵੱਲੋਂ ਥਾਣਾ ਮਹਿਲ ਕਲਾਂ ਦਾ ਘਿਰਾਓ
ਬਰਨਾਲਾ, 23 ਜੂਨ – ਪਿੰਡ ਕਲਾਲ ਮਾਜਰਾ ਨਾਲ ਸਬੰਧਤ ਇਕ ਕਿਸਾਨ ਬਲੌਰ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀ ਵਿਅਕਤੀਆਂ ਮਹਿਲ ਕਲਾਂ ਪੁਲਿਸ ਵੱਲੋਂ ਹੁਣ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ ਅਤੇ ਉਲਟਾ ਥਾਣੇ ਦੇ ਇਕ ਏ.ਐਸ.ਆਈ. ਦੀ ਸ਼ਹਿ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੀੜਤ ਕਿਸਾਨ ਦੀ ਮੋਟਰ ਤੋਂ ਤਾਰਾਂ ਵੱਢ ਕੇ ਲਿਜਾਣ ਦੇ ਰੋਸ ਵਜੋਂ ਅੱਜ ਪਿੰਡ ਕਲਾਲ ...
Read More »ਕਾਲੇਕੇ ਵਿੱਚ ਕਿਸਾਨ ਦਾ ਕਤਲ
ਧਨੌਲਾ, 18 ਜੂਨ – ਨੇੜਲੇ ਪਿੰਡ ਕਾਲੇਕੇ ਵਿਖੇ ਖਾਲ ਦੇ ਚੱਲ ਰਹੇ ਝਗੜੇ ਕਾਰਨ ਚਾਰ ਵਿਅਕਤੀਆਂ ਵੱਲੋਂ ਕਿਸਾਨ ਗੋਰਾ ਸਿੰਘ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਰੂੜੇਕੇ ਦੀ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਹਰਗੋਪਾਲ ਸਿੰਘ ਦੇ ਬਿਆਨਾ ਅਨੁਸਾਰ ਗੋਰਾ ਸਿੰਘ ਪੁੱਤਰ ਜੰਗੀਰ ਸਿੰਘ ਅੱਜ ਸਵੇਰੇ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ...
Read More »ਪੰਜਾਬ ‘ਚ ਵਿੱਤੀ ਐਮਰਜੈਂਸੀ ਐਲਾਨ ਕੇ ਗਵਰਨਰੀ ਰਾਜ ਲਾਇਆ ਜਾਵੇ : ਭੱਠਲ
ਬਰਨਾਲਾ, 11 ਜੂਨ – ਕੇਂਦਰ ਦੀ ਮੋਦੀ ਸਰਕਾਰ ਦਾ ਇਕ ਸਾਲ ਦਾ ਫਿਲਮੀ ਟ੍ਰੇਲਰ ਫੇਲ ਹੋ ਗਿਆ ਹੈ। ਦੇਸ਼ ਦੇ ਲੋਕਾਂ ਦੇ ‘ਅੱਛੇ ਦਿਨਾਂ’ ਦੀ ਬਜਾਏ ਕਾਲੇ ਦਿਨ ਆ ਗਏ ਹਨ। ਇਹ ਸ਼ਬਦ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕੇਂਦਰ ...
Read More »ਮੁਹੰਮਦ ਸਦੀਕ ਅਜੇ ਵਿਧਾਇਕ ਕਹਾਉਣ ਦੇ ਹੱਕਦਾਰ ਨਹੀਂ
ਤਪਾ ਮੰਡੀ, 10 ਜੂਨ – ਕਾਨੂੰਨੀ ਮਾਹਿਰ ਅਤੇ ਜ਼ਿਲਾ ਪ੍ਰਧਾਨ ਲੀਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਐਡਵੋਕੇਟ ਅਤੇ ਕੁਲਵਿਜੈ ਸਿੰਘ ਐਡਵੋਕੇਟ ਨੇ ਸਾਂਝੇ ਤੌਰ ‘ਤੇ ਮੀਡੀਆ ਦਫਤਰ ਵਿਖੇ ਮੁਹੰਮਦ ਸਦੀਕ ਵਲੋਂ ਆਪਣੇ ਆਪ ਨੂੰ ਵਿਧਾਇਕ ਹੋਣ ਦੇ ਦਿੱਤੇ ਬਿਆਨ ‘ਤੇ ਪ੍ਰਤੀਕਰਮ ਕਰਦਿਆਂ ਦੱਸਿਆ ਕਿ ਮਾਣਯੋਗ ਹਾਈਕੋਰਟ ਵਲੋਂ ਮੁਹੰਮਦ ਸਦੀਕ ਦੀ 7 ਅਪ੍ਰੈਲ, 2015 ਤੋਂ ਚੋਣ ਰੱਦ ਕਰ ਦਿੱਤੀ ...
Read More »ਰਿਸ਼ਵਤ ਲੈਂਦੇ ਪਟਵਾਰੀ ਤੇ ਸੇਵਾਦਾਰ ਕਾਬੂ
ਬਰਨਾਲਾ, 08 ਜੂਨ – ਵਿਜੀਲੈਂਸ ਨੇ ਇਕ ਪਟਵਾਰੀ ਅਤੇ ਸੇਵਾਦਾਰ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਸੇਵਾਦਾਰ ਕੋਲੋਂ ਰਿਸ਼ਵਤ ਦੀ 5000 ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਵਿਜੀਲੈਂਸ ਬਿਊਰੋ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਕਾਲਜ ਰੋਡ ਬਰਨਾਲਾ ...
Read More »ਜਦੋਂ ਘਰ ਅੱਗੋ ਅਸ਼ਲੀਲ ਗੀਤ ਵਜਾਉਣ ਤੋਂ ਰੋਕਣ ਪਿਆ ਮਹਿੰਗਾ
ਬਰਨਾਲਾ, 06 ਜੂਨ – ਘਰ ਅੱਗੇ ਮੋਬਾਈਲ ਫੋਨ ਵਿਚ ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣ ‘ਤੇ ਵਿਅਕਤੀ ਨੂੰ ਹਮਲਾ ਕਰਕੇ ਜ਼ਖ਼ਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਹੰਡਿਆਇਆ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 9 ਨੇ ਸਿਵਲ ਹਸਪਤਾਲ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਦਵਿੰਦਰ ...
Read More »ਸਕਰੈਪ ਦੇ ਗੋਦਾਮ ”ਚ ਲੱਗੀ ਭਿਆਨਕ ਅੱਗ
ਤਪਾ ਮੰਡੀ, 06 ਜੂਨ – ਰੂਪ ਚੰਦ ਰੋਡ ‘ਤੇ ਸਥਿਤ ਇਕ ਗੋਦਾਮ ‘ਚ ਪਏ ਲੱਖਾਂ ਰੁਪਏ ਦੇ ਸਕਰੈਪ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰੀਸ਼ ਕੁਮਾਰ ਪੁੱਤਰ ਮਨੋਹਰ ਲਾਲ ਲੰਮੇ ਸਮੇਂ ਤੋਂ ਕਿਰਾਏ ‘ਤੇ ਗੋਦਾਮ ‘ਚ ਸਕਰੈਂਪ ਦਾ ਕੰਮ ਕਰਦਾ ਸੀ। ਅੱਜ ਬਾਅਦ ਦੁਪਹਿਰ 2 ਵਜੇ ਦੇ ਕਰੀਬ ਜਦੋਂ ਉਹ ਘਰ ਰੋਟੀ ਖਾਣ ...
Read More »