Home » Punjab » BATALA

BATALA

ਪੰਜਾਬ ਸਰਕਾਰ 6,25,000 ਘਰਾਂ ਵਿੱਚ ਪਖਾਨਿਆਂ ਦਾ ਨਿਰਮਾਣ ਕਰਨ ਵਿੱਚ ਕਰੇਗੀ ਸਹਿਯੋਗ – ਧੁੱਗਾ

ਬਟਾਲਾ/ਸ੍ਰੀ ਹਰਗੋਬਿੰਦਪੁਰ, 31 ਜੁਲਾਈ (ਸੀ ਮੀਡੀਆ) – ਪੰਜਾਬ ਦਾ ਹਰ ਪਿੰਡ ਅਕਤੂਬਰ-2017 ਤੱਕ ਖੁੱਲ•ੇ ਵਿੱਚ ਸੌਚ ਦੀ ਸਮੱਸਿਆ ਤੋਂ ਮੁਕਤ ਹੋਵੇਗਾ ਅਤੇ ਪੰਜਾਬ ਸਰਕਾਰ ਨੇ ਆਉਂਦੇ ਦੋ ਸਾਲ ਅੰਦਰ ਬਾਕੀ ਰਹਿੰਦੀ ਵਸੋਂ ਨੂੰ ਪਖਾਨੇ ਦੀ ਸਹੂਲਤ ਦੇਣ ਦਾ ਟੀਚਾ ਮਿੱਥ ਕੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ. ...

Read More »

ਡਿਪਟੀ ਕਮਿਸ਼ਨਰ ਵੱਲੋਂ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਦਾ ਜਾਇਜਾ

IMG-20150730-WA0012

ਬਟਾਲਾ, 31 ਜੁਲਾਈ (ਸੀ ਮੀਡੀਆ) – ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਟਾਲਾ ਸ਼ਹਿਰ ‘ਚ ਬਣੀ ਯਾਦਗਾਰ ਨੂੰ ਸਾਹਿਤ ਪ੍ਰੇਮੀਆਂ ਦੇ ਜਲਦ ਸਪੁਰਦ ਕਰਨ ਲਈ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਆਡੀਟੋਰੀਅਮ ਦੇ ਮੁਰੰਮਤ ਕਾਰਜ ਛੇਤੀ ਨੇਪਰੇ ਚੜਨ• ਇਸ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਸ ਸਾਰੇ ਪ੍ਰੋਜੈਕਟ ਦੀ ਖੁਦ ਨਿਗਰਾਨੀ ਰੱਖੀ ਜਾ ਰਹੀ ਹੈ। ਮੁਰੰਮਤ ਕਾਰਜਾਂ ਦਾ ਜਾਇਜਾ ਲੈਣ ...

Read More »

ਟੈਂਕੀ ‘ਤੇ ਲਟਕਦੀ ਮਿਲੀ ਵਿਦਿਆਰਥੀ ਦੀ ਲਾਸ਼

2015_7image_07_46_01190000030gdpberry22-ll

ਬਟਾਲਾ, 31 ਜੁਲਾਈ – ਨਜ਼ਦੀਕੀ ਪਿੰਡ ਹਸਨਪੁਰਾ ਵਿਖੇ ਵਿਦਿਆਰਥੀ ਦੀ ਲਾਸ਼ ਭੇਦਭਰੇ ਹਾਲਾਤ ਵਿਚ ਵਾਟਰ ਸਪਲਾਈ ਦੀ ਟੈਂਕੀ ‘ਤੇ ਲਟਕਦੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਨਾਮ ਸਿੰਘ ਵਾਸੀ ਹਸਨਪੁਰਾ ਨੇ ਦੱਸਿਆ ਕਿ ਉਸਦਾ ਲੜਕਾ ਰਾਜਬੀਰ ਸਿੰਘ (15) ਜੋ ਕਿ ਸਰਕਾਰੀ ਸਕੂਲ ਬਾਸਰਪੁਰਾ ਵਿਖੇ 9ਵੀਂ ਕਲਾਸ ਵਿਚ ਪੜ੍ਹਦਾ ਹੈ, ਦੀ ਲਾਸ਼ ਅੱਜ ਪਿੰਡ ਵਿਚ ਲੱਗੀ ...

Read More »

ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ ਗ੍ਰਿਫਤਾਰ

Injured woman terrified, leaning on the wooden wall. Concept for domestic violence

ਬਟਾਲਾ/ਹਰਚੋਵਾਲ  (ਬੇਰੀ, ਰਣਜੋਧ) – ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਵਲੋਂ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲਸ ਚੌਕੀ ਹਰਚੋਵਾਲ ਵਿਖੇ ਚੌਕੀ ਇੰਚਾਰਜ ਜੋਗਿੰਦਰ ਸਿੰਘ ਨੂੰ ਪਿੰਡ ਭਾਮ ਵਸਨੀਕ ਇਕ ਵਿਆਹੁਤਾ ਨੇ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਸੀ ਕਿ ਉਹ ਬੀਤੀ 20 ਜੁਲਾਈ ...

Read More »

ਅਫੀਮ ਤੇ ਭੁੱਕੀ ਸਣੇ ਦੋਸ਼ੀ ਕਾਬੂ

ਬਟਾਲਾ, 30 ਜੁਲਾਈ (ਸੀ ਮੀਡੀਆ) – ਸ੍ਰੀ ਇੰਦਰਬੀਰ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਬਟਾਲਾ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਉਹਨਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ/ਸੇਵਨ ਕਰਨ ਵਾਲਿਆਂ ਅਤੇ ਮਾੜੇ ਅਨਸਰਾਂ ਦੇ ਖਿਲਾਫ ਅਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਚੈਕਿੰਗ ਦੋਰਾਨ ਬਟਾਲਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਮਿਤੀ 29-7-2015 ਨੂੰ ਇੰਸਪੈਕਟਰ ਜਰਨੈਲ ਸਿੰਘ ਮੁੱਖ ਅਫਸਰ ਥਾਣਾ ...

Read More »

ਜਸ਼ਨ-ਏ-ਅਜ਼ਾਦੀ ਮਨਾਉਣ ਦੀਆਂ ਤਿਆਰੀਆਂ ਨੂੰ ਲੈ ਕੇ ਐੱਸ.ਡੀ.ਐੱਮ. ਬਟਾਲਾ ਵੱਲੋਂ ਮੀਟਿੰਗ

IMG-20150728-WA0013

ਬਟਾਲਾ, 29 ਜੁਲਾਈ (ਸੀ ਮੀਡੀਆ) – ਸਰਕਾਰੀ ਪੋਲੀਟੈਕਨੀਕਲ ਕਾਲਜ ਬਟਾਲਾ ਦੇ ਖੇਡ ਸਟੇਡੀਅਮ ਵਿੱਚ 15 ਅਗਸਤ ਨੂੰ ਤਹਿਸੀਲ ਪੱਧਰੀ ਅਜ਼ਾਦੀ ਦਿਵਸ ਸਮਾਗਮ ਪੂਰੇ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ। ਜਸ਼ਨ-ਏ-ਅਜ਼ਾਦੀ ਮਨਾਉਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਨੂੰ ਲੈ ਕੇ ਅੱਜ ਸਥਾਨਕ ਬਟਾਲਾ ਕਲੱਬ ਵਿਖੇ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸਕੂਲ ਮੁਖੀਆਂ ਨਾਲ ਮੀਟਿੰਗ ...

Read More »

ਭਾਜਪਾ ਤੇ ਕਾਂਗਰਸ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਟੈਂਡਰ ਦਿੱਤੇ – ਲੋਧੀਨੰਗਲ

IMG_20150727_141152

ਬਟਾਲਾ, 27 ਜੁਲਾਈ (ਸੀ ਮੀਡੀਆ)  –  ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਬਟਾਲਾ ਉੱਪਰ ਕਾਬਜ਼ ਭਾਜਪਾ ਤੇ ਕਾਂਗਰਸ ਪਾਰਟੀ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹੈ ਕਿ ਇਨ•ਾਂ ਦੋਵਾਂ ਪਾਰਟੀਆਂ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਦਾ ਪੈਸਾ ਆਪਣੀਆਂ ਜੇਬਾਂ ‘ਚ ਪਾਇਆ ਜਾ ਰਿਹਾ ਹੈ। ਅੱਜ ਪਾਰਟੀ ਦਫਤਰ ਵਿਖੇ ਅਕਾਲੀ ਦਲ ਦੇ ਕੌਂਸਲਰਾਂ ਨਾਲ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਲਖਬੀਰ ...

Read More »

ਕਿਰਚਾਂ ਮਾਰ ਕੇ ਕੀਤਾ ਨੌਜਵਾਨ ਦਾ ਬੇਰਿਹਮੀ ਨਾਲ ਕਤਲ

2015_7image_16_31_44717000027gdpberry22-ll

ਬਟਾਲਾ/ਘੁਮਾਣ, 27 ਜੁਲਾਈ – ਬੀਤੀ ਰਾਤ ਪਿੰਡ ਹਰਪੁਰਾ ਵਿਖੇ ਰੰਜਿਸ਼ਨ ਨੌਜਵਾਨ ਦਾ ਕਤਲ ਕਰਨ ਵਾਲੇ 6 ਵਿਅਕਤੀਆਂ ਵਿਰੁੱਧ ਪੁਲਸ ਥਾਣਾ ਘੁਮਾਣ ਵਲੋਂ ਕੇਸ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਰਪੁਰਾ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਹਰਿੰਦਰ ਸਿੰਘ ਪੁੱਤਰ ...

Read More »

ਅਕਤੂਬਰ ਮਹੀਨੇ ਸ਼ਿਵ ਬਟਾਲਵੀ ਦਾ ਜਨਮ ਦਿਨ ਆਡੀਟੋਰੀਅਮ ਵਿੱਚ ਮਨਾਇਆ ਜਾਵੇਗਾ – ਸੇਖਵਾਂ

DSC00849

ਬਟਾਲਾ, 27 ਜੁਲਾਈ (ਸੀ ਮੀਡੀਆ) – ਬਟਾਲਾ ਵਿਖੇ ਤਿਆਰ ਹੋ ਰਿਹਾ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਆਡੀਟੋਰੀਅਮ ਸ਼ਿਵ ਦੀ ਸ਼ਾਇਰੀ ਵਾਂਗ ਹੀ ਖੂਬਸੂਰਤ ਹੋਵੇਗਾ ਅਤੇ ਆਉਣ ਵਾਲੇ ਸਮੇਂ ‘ਚ ਸ਼ਿਵ ਦੀ ਇਹ ਯਾਦਗਾਰ ਸਾਹਿਤਕਾਰਾਂ ਦਾ ‘ਮੱਕਾ’ ਹੋ ਨਿਬੜੇਗੀ। ਇਹ ਪ੍ਰਗਟਾਵਾ ਤਕਨੀਕੀ ਸਿੱਖਿਆ ਤੇ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਦਾ ਜਾਇਜਾ ...

Read More »

ਲੋਕ ਭਲਾਈ ਸੰਸਥਾ ਬਾਲਪੁਰੀਆਂ ਨੇ 186 ਸਿਲਾਈ ਸੈਂਟਰ ਖੋਲ ਕੇ 5000 ਤੋਂ ਵੱਧ ਲੜਕੀਆਂ ਨੂੰ ਕੀਤਾ ਸਿੱਖਿਅਤ

Ballpurian 1

ਬਟਾਲਾ, 27 ਜੁਲਾਈ (ਸੀ ਮੀਡੀਆ) – ਲੋਕ ਭਲਾਈ ਸੰਸਥਾ ਬੱਲਪੁਰੀਆਂ ਵੱਲੋਂ ਪਿਛਲੇ ਡੇਡ ਦਹਾਕੇ ਤੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਤਹਿਤ ਕਰੀਬ 5000 ਹਜ਼ਾਰ ਤੋਂ ਵੱਧ ਲੜਕੀਆਂ ਸਿਲਾਈ-ਕਢਾਈ ਤੇ ਬਿਊਟੀ ਪਾਰਲਰ ਦਾ ਕੋਰਸ ਕਰਕੇ ਆਪਣੇ ਪੈਰਾਂ ‘ਤੇ ਖੜ•ੀਆਂ ਹੋ ਚੁੱਕੀਆਂ ਹਨ। ਗੁਰਮੀਤ ਸਿੰਘ ਬੱਲਪੁਰੀਆਂ ਵੱਲੋਂ ਸਾਲ 2001 ‘ਚ ਨਹਿਰੂ ਯੁਵਾ ਕੇਂਦਰ ਕੋਲ ਆਪਣੀ ਇਹ ਸੰਸਥਾ ਰਜ਼ਿਸਟਰ ਕਰਾ ਕੇ ਲੋਕ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful