Home » Punjab » CHANDIGARH

CHANDIGARH

ਸ਼ਹੀਦ ਐੱਸ.ਪੀ. ਬਲਜੀਤ ਸਿੰਘ ਦੇ ਪੁੱਤਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ਦਾ ਫੈਸਲਾ

baljit singh

ਚੰਡੀਗੜ/ਕਪੂਰਥਲਾ, 31 ਜੁਲਾਈ – ਦੀਨਾਨਗਰ ਵਿਖੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਐਸ.ਪੀ. (ਡਿਟੈਕਟਿਵ) ਬਲਜੀਤ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਪੁੱਤਰ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ ਨਿਯੁਕਤ ਕਰਨ ਤੋਂ ਇਲਾਵਾ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਫ਼ੈਸਲਾ ਕੀਤਾ ਹੈ | ਇਹ ਫ਼ੈਸਲਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ...

Read More »

ਬਾਪੂਧਾਮ ਕਾਲੋਨੀ ‘ਚ ਫੈਲੀ ਗੰਦਗੀ ‘ਤੇ ਭੜਕੇ ਐਡਵਾਈਜ਼ਰ

2015_7image_06_53_23687000030chd38(k.s.rana)-ll

ਚੰਡੀਗੜ,  31 ਜੁਲਾਈ – ਬਾਪੂਧਾਮ ਕਾਲੋਨੀ ‘ਚ ਫੈਲੀ ਗੰਦਗੀ ਦੇਖ ਕੇ ਐਡਵਾਈਜ਼ਰ ਵਿਜੇ ਦੇਵ ਚੀਫ ਇੰਜੀਨੀਅਰ ਮੁਕੇਸ਼ ਆਨੰਦ ‘ਤੇ ਭੜਕ ਉਠੇ। ਉਨ੍ਹਾਂ ਮੁਕੇਸ਼ ਨੂੰ ਹਦਾਇਤ ਕੀਤੀ ਕਿ ਜਲਦੀ ਹੀ ਕਾਲੋਨੀ ਵਿਚ ਸਫਾਈ ਅਤੇ ਬਿਹਤਰ ਸੀਵਰੇਜ ਪ੍ਰਬੰਧ ਕੀਤੇ ਜਾਣ। ਵੀਰਵਾਰ ਸਵੇਰੇ ਐਡਵਾਈਜ਼ਰ ਦੇਵ ਕਾਲੋਨੀ ਦੇ ਦੌਰੇ ‘ਤੇ ਪਹੁੰਚੇ ਸਨ। ਇਸ ਦੌਰਾਨ ਨਗਰ ਨਿਗਮ ਦੇ ਚੀਫ ਇੰਜੀਨੀਅਰ ਅਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ...

Read More »

ਪੰਜਾਬ ਚ ਅੱਤਵਾਦੀਆਂ ਦੀ ਅਫਵਾਹ ਨਾਲ ਖੋਫਜਦਾ ਹੋਏ ਲੋਕ

2015_7image_06_59_41980000030chd.machhiwara07-ll

ਚੰਡੀਗੜ/ਮਾਛੀਵਾੜਾ ਸਾਹਿਬ,  31 ਜੁਲਾਈ – ਲੰਘੀ 27 ਜੁਲਾਈ ਨੂੰ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ‘ਚ ਇਹ ਅਫਵਾਹਾਂ ਜ਼ੋਰਾਂ ‘ਤੇ ਹਨ ਕਿ ਪਾਕਿਸਤਾਨ ਸਰਹੱਦ ਰਾਹੀਂ ਕਰੀਬ 1 ਦਰਜਨ ਅੱਤਵਾਦੀ ਪੰਜਾਬ ‘ਚ ਦਾਖਲ ਹੋਏ ਹਨ, ਜਿਨ੍ਹਾਂ ‘ਚੋਂ 3 ਨੂੰ ਤਾਂ ਮਾਰ ਦਿੱਤਾ ਗਿਆ ਤੇ ਬਾਕੀ ਅੱਤਵਾਦੀ ਸੂਬੇ ਵਿਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ...

Read More »

ਕਾਂਗਰਸ ਦੀਨਾਨਗਰ ਹਮਲੇ ‘ਚ ਸ਼ਹੀਦਾਂ ਦੇ ਡੁੱਲੇ ਖੂਨ ਦੀ ਕਦਰ ਕਰੇ-ਚੰਦੂਮਾਜਰਾ

ਚੰਡੀਗੜ,  ਸੀ ਮੀਡੀਆ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਕਾਂਗਰਸ ਦੇ ਨੇਤਾਵਾਂ ਵਲੋਂ ਦੀਨਾਨਗਰ ਵਿਖੇ  ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਹਮਲੇ ‘ਤੇ ਸਿਆਸੀ ਰੋਟੀਆਂ ਸੇਕਣ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਨਾਂ ਕਾਂਗਰਸੀ ਨੇਤਾਵਾਂ ਨੂੰ ਉਥੇ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਤੇ ਆਮ ਨਾਗਰਿਕਾਂ ਦੇਡੁੱਲੇ ਖੂਨ ਦੀ ਕਦਰ ਕਰਨੀ ਚਾਹੀਦੀ ...

Read More »

ਪੰਡੋਅ ਤੇ ਲਾਰਜੀ ਡੈਮਾਂ ‘ਚੋਂ ਲਾਸ਼ਾਂ ਲੱਭਣ ਲਈ ਨਿਗਰਾਨ ਪੋਸਟਾਂ ਸਥਾਪਤ

DSC00849

ਚੰਡੀਗੜ,  27  ਜੁਲਾਈ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੌਰਸ (ਐਨ.ਆਰ.ਡੀ.ਐਫ.) ਦੀ ਟੀਮ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨਾਲ ਮਿਲ ਕੇ ਪਾਰਬਤੀ ਨਦੀ ਵਿੱਚੋਂ ਲਾਸ਼ਾਂ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਤੋਂ ਤਕਰੀਬਨ 60 ਯਾਤਰੀਆਂ ਨਾਲ ਮਨੀਕਰਨ ਸਾਹਿਬ ਵਿਖੇ ਜਾ ਰਹੀ ਬੱਸ ...

Read More »

ਪੰਡੋਅ ਤੇ ਲਾਰਜੀ ਡੈਮਾਂ ‘ਚੋਂ ਲਾਸ਼ਾਂ ਲੱਭਣ ਲਈ ਨਿਗਰਾਨ ਪੋਸਟਾਂ ਸਥਾਪਤ

ਚੰਡੀਗੜ, 27 ਜੁਲਾਈ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੌਰਸ (ਐਨ.ਆਰ.ਡੀ.ਐਫ.) ਦੀ ਟੀਮ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨਾਲ ਮਿਲ ਕੇ ਪਾਰਬਤੀ ਨਦੀ ਵਿੱਚੋਂ ਲਾਸ਼ਾਂ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਤੋਂ ਤਕਰੀਬਨ 60 ਯਾਤਰੀਆਂ ਨਾਲ ਮਨੀਕਰਨ ਸਾਹਿਬ ਵਿਖੇ ਜਾ ਰਹੀ ਬੱਸ ...

Read More »

ਪਾਕਿ ਨੂੰ ਬਿਜਲੀ ਦੇਣ ਲਈ ਤਿਆਰ ਹੈ ਸਰਕਾਰ : ਸੁਖਬੀਰ ਬਾਦਲ

Sukhbir-2

ਚੰਡੀਗੜ, 24 ਜੁਲਾਈ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ‘ਤੇ ਮਿਨੀ ਸੋਲਰ ਪਲਾਂਟ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੇ ਹੋਟਲ ਤਾਜ ਵਿਚ ਪੰਜਾਬ ਸੋਲਰ ਸਮਿਟ 2015 ਵਿਚ ਭਾਗ ਲੈਣ ਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕੇਂਦਰ ...

Read More »

ਅਮਰਿੰਦਰ ਪੰਜਾਬ ਦੇ ਅਫਸਰਾਂ ਨੂੰ ਧਮਕੀਆਂ ਦੇਣ ਤੋਂ ਬਾਜ਼ ਆਉਣ : ਅਕਾਲੀ ਦਲ

2015_7image_10_43_178870000akali_dal111-ll

ਚੰਡੀਗੜ, (ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਵਿਕਾਸ ਲਈ ਦਿਨ-ਰਾਤ ਇਕ ਕਰ ਰਹੇ ਅਫਸਰਾਂ ਨੂੰ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲਿਆ ਤੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੇ ਪਿਛਲੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਿਆ। ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ...

Read More »

ਚੰਡੀਗੜ੍ਹ ਪੀ.ਜੀ.ਆਈ. ‘ਚ ਬੰਬ ਦਾ ਨਹੀਂ ਆ ਸਕਿਆ ਸੱਚ ਸਾਹਮਣੇ

2015_7image_12_55_465290000bomb-ll

ਚੰਡੀਗੜ, 20 ਜੁਲਾਈ – ਲੰਘੇ ਦਿਨ ਚੰਡੀਗੜ੍ਹ ਪੀ.ਜੀ.ਆਈ. ਵਿਚ ਫੈਲੀ ਬੰਬ ਦੀ ਅਫਵਾਹ ਦਾ ਸੱਚ ਸਾਹਮਣੇ ਨਹੀਂ ਆ ਸਕਿਆ ਹੈ। ਦਰਅਸਲ ਪੀ.ਜੀ.ਆਈ. ਦੇ ਟਰੋਮਾ ਸੈਂਟਰ ‘ਚ ਬੁੱਧਵਾਰ ਨੂੰ ਇਕ ਬਾਈਕ ‘ਚ ਬੰਬ ਹੋਣ ਦੀ ਸੂਚਨਾ ਨਾਲ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਅਤੇ ਐਸ.ਐਚ.ਓ.-11 ਕ੍ਰਾਈਮ ਬ੍ਰਾਂਚ ਡੀ.ਐਸ.ਪੀ., ਇੰਸਪੈਕਟਰ ਤੇ ਹੋਰ ਅਧਿਕਾਰੀ ਪੁਲਸ ...

Read More »

ਡਾ. ਚੀਮਾ ਨੇ ਕੈਪਟਨ ਨੂੰ ਦਿੱਤਾ ਕਰਾਰਾ ਜਵਾਬ

ਚੰਡੀਗੜ, 20 ਜੁਲਾਈ – ਮਿਸ਼ਨ- 2017 ‘ਚ ਹੋਣ ਵਾਲੀਆਂ ਚੋਣਾਂ ਲਈ ਪਹਿਲੇ ਪੜਾਅ ਦੀ ਮੋਹਾਲੀ ‘ਚ ਹੋਈ ਆਖਰੀ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਵਲੋਂ ਅਫਸਰਾਂ ਨੂੰ ਦਸ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦੇ ਕੇ ਸੋਚ ਕੇ ਸਾਈਨ ਕਰਨ ਦੀ ਧਮਕੀ ਨੇ ਅਕਾਲੀ ਦਲ ਨੂੰ ਪਰੇਸ਼ਾਨ ਕਰ ਦਿੱਤਾ ਹੈ। ਉਨ੍ਹਾਂ ਦੀ ਇਸ ਧਮਕੀ ‘ਤੇ ਅਕਾਲੀ ਦਲ ਦੇ ਸੈਕਟਰੀ ਅਤੇ ਸਿੱਖਿਆ ਮੰਤਰੀ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful