Breaking News
  • ਦ੍ਰਿੜ (NGO) ਵਲੋਂ ਵਿਸ਼ਾਲ ਖੁਨਦਾਨ ਕੈਂਪ
  • ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਚੈਂਬਰ ਨੰ. 417 ਦਾ ਉਦਘਾਟਨ
  • ਰਾਤ ਨੂੰ ਸੌਂਣ ਤੋਂ ਪਹਿਲਾਂ ਅਪਣਾਓ ਇਹ ਆਸਾਨ ਨੁਸਕੇ
  • Good Evening
  • Thought Of The Day
Home » Punjab » Amritsar

Amritsar

ਫਿਰ ਹੋਈ ਗੁਰਬਾਣੀ ਦੀ ਬੇਅਦਬੀ, ਗੁਟਕਾ ਸਾਹਿਬ ਦੇ ਪੰਨ੍ਹੇ ਸਾੜ ਕੇ ਗਲੀਆਂ ”ਚ ਖਿਲਾਰੇ

  ਚੋਗਾਵਾ — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੰਗਲਵਾਰ ਨੂੰ ਪੁਲਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭਿੱਟੇਵੱਡ ਵਿਖੇ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 3 ਅਪ੍ਰੈਲ ਦੀ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ...

Read More »

48 ਕਰੋੜ ਦੀ ਹੈਰੋਇਨ 15 ਦਿਨਾਂ ਵਿਚ ਫੜੀ

ਅੰਮ੍ਰਿਤਸਰ,  (ਨੀਰਜ)-  ਪਠਾਨਕੋਟ ਅਤੇ ਦੀਨਾਨਗਰ ‘ਚ ਅੱਤਵਾਦੀ ਹਮਲਿਆਂ ਦੇ ਬਾਅਦ ਬੀ. ਐੱਸ. ਐੱਫ. ਵੱਲੋਂ ਸਾਰੇ ਸੰਵੇਦਨਸ਼ੀਲ ਬੀ. ਓ. ਪੀ. ਅਤੇ ਹੋਰ ਸਰਹੱਦੀ ਖੇਤਰਾਂ ਵਿਚ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ ਉਥੇ ਹੀ ਇਸ ਸਮੇਂ ਫੈਂਸਿੰਗ ਦੇ ਦੋਵੇਂ ਪਾਸੇ ਖੜ੍ਹੀ ਹੋਈ ਕਣਕ ਦੀ ਫਸਲ ਵੀ ਬਾਰਡਰ ‘ਤੇ ਗਸ਼ਤ ਕਰਨ ਵਾਲੇ ਜਵਾਨਾਂ ਲਈ ਚੁਣੌਤੀ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਸਮੇਂ ਬਾਰਡਰ ...

Read More »

1 ਸੱਟੇਬਾਜ਼ ਅਤੇ 4 ਜੁਆਰੀਏ ਕਾਬੂ

ਅੰਮ੍ਰਿਤਸਰ,   (ਅਰੁਣ)- ਸੁਲਤਾਨਵਿੰਡ ਥਾਣੇ ਦੀ ਪੁਲਸ ਨੇ ਛਾਪਾਮਾਰੀ ਦੌਰਾਨ 4 ਜੁਆਰੀਆਂ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਦਿਲਬਾਗ ਨਗਰ ਤਰਨਤਾਰਨ ਰੋਡ, ਸਿਮਰਨਜੀਤ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ ਦੋਨੋਂ ਪੁੱਤਰ ਜਸਬੀਰ ਸਿੰਘ ਵਾਸੀ ਅੰਤਰਯਾਮੀ ਕਾਲੋਨੀ ਦੇ ਕਬਜ਼ੇ ਵਿਚੋਂ 27800 ਰੁਪਏ ਜੂਏ ਦੀ ਰਕਮ ਅਤੇ 52 ਪੱਤੇ ਤਾਸ਼ ਬਰਾਮਦ ਕਰਕੇ ਪੁਲਸ ਨੇ ਜੂਆ ਐਕਟ ਦੇ ਤਹਿਤ ...

Read More »

ਡਾ. ਸਿੱਧੂ ਅਸਤੀਫ਼ਾ ਨਹੀਂ ਦੇਵੇਗੀ

ਅਸ਼ੋਕ ਨੀਰ, ਅੰਮਿ੍ਰਤਸਰ : ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਦੇ ਅਸਤੀਫੇ ‘ਤੇ ਲੰਮੇ ਸਮੇਂ ਤੋਂ ਬਣੀ ਭੰਬਲਭੂਸੇ ਦੀ ਸਥਿਤੀ ਹੁਣ ਖਤਮ ਹੋ ਗਈ ਹੈ। ਉਹ ਅਸਤੀਫਾ ਨਹੀਂ ਦੇਵੇਗੀ। ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਸੰਗਠਨ ਮੰਤਰੀ ਰਾਮਲਾਲ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਇਹ ਫੈਸਲਾ ਲਿਆ। ਪਤੀ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਲਗਪਗ ਦੋ ਘੰਟੇ ਚੱਲੀ ਮੀਟਿੰਗ ਵਿਚ ਡਾ. ਸਿੱਧੂ ...

Read More »

ਸ੍ਰੀਲੰਕਾ ਦੇ ਸੰਸਦ ਮੈਂਬਰ ਵੱਲੋਂ ਜੈਵਿਕ ਖੇਤੀ ਫਾਰਮ ਦਾ ਦੌਰਾ : ਅੰਮ੍ਰਿਤਸਰ

ਹਰਸ਼ ਛੀਨਾ, ਅਪ੍ਰੈਲ (ਕੜਿਆਲ) – ਕੇਂਦਰ ਸਰਕਾਰ ਦੇ ਸੱਦੇ ‘ਤੇ ਭਾਰਤ ਪੁੱਜੇ ਸ੍ਰੀਲੰਕਾ ਦੇ ਸਾਬਕਾ ਖੇਤੀਬਾੜੀ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਬਿਮਲ ਰਤਨਾਇਕੇ ਵਲੋਂ ਪੰਜਾਬ ਦੀ ਖੇਤੀ ਨੂੰ ਨੇੜਿਓਂ ਦੇਖਣ ਤੇ ਖੇਤੀ ਸਮੱਸਿਆਵਾਂ ‘ਤੇ ਚਰਚਾ ਕਰਨ ਲਈ ਬਾਠ ਆਰਗੈਨਿਕ ਖੇਤੀ ਫਾਰਮ ਮਹਿਲਾਵਾਲਾਂ ਦਾ ਦੌਰਾ ਕੀਤਾ। ਇਸ ਮੌਕੇ ਸਥਾਨਕ ਕਿਸਾਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

Read More »

ਜ਼ਮੀਨ ਦੀ ਖਰੀਦ ਨੂੰ ਲੈ ਕੇ ਕਾਂਗਰਸ ਤੇ ਨਿਗਮ ਆਹਮੋ-ਸਾਹਮਣੇ

ਅੰਮ੍ਰਿਤਸਰ : ਜ਼ਮੀਨ ਦੀ ਖਰੀਦ ਨੂੰ ਲੈ ਕੇ ਕਾਂਗਰਸ ਅਤੇ ਨਗਰ ਨਿਗਮ ਆਹਮੋ-ਸਾਹਮਣੇ ਹੋ ਗਏ ਹਨ। ਕਾਂਗਰਸ ਦਾ ਦੋਸ਼ ਹੈ ਕਿ ਨਿਗਮ ਨੇ ਕੂੜੇ ਦੇ ਡੰਪ ਦੀ ਜ਼ਮੀਨ ਨੂੰ ਮਹਿੰਗੇ ਭਾਅ ‘ਤੇ ਖਰੀਦਿਆ ਹੈ ਜਦਕਿ ਸਰਵਣ ਸਿੰਘ ਨਾਮਕ ਵਿਅਕਤੀ ਨਿਗਮ ਨੂੰ ਸਸਤੇ ਭਾਅ ‘ਤੇ ਜ਼ਮੀਨ ਦੇਣ ਨੂੰ ਤਿਆਰ ਸੀ। ਦੂਜੇ ਪਾਸੇ ਮੇਅਰ ਨੇ ਕਾਂਗਰਸ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ...

Read More »

ਸਿੱਧੂ ਦੀ MBBS ਪਤਨੀ, ਦੁਪੱਟੇ ਨਾਲ ਚਿਹਰਾ ਢੱਕ ਕੀਤਾ ਸੀ ”ਸਟਿੰਗ”

ਅੰਮ੍ਰਿਤਸਰ : ਸਾਬਕਾ ਭਾਰਤੀ ਕ੍ਰਿਕਟਰ ਅਤੇ ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਹਾਲ ‘ਚ ਆਪਣੇ ਫੇਸਬੁੱਕ ਸਟੇਟਸ ਕਾਰਨ ਖਬਰਾਂ ‘ਚਛਾਈ ਹੋਈ ਹੈ, ਜਿਸ ‘ਚ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਹੈ। ਨਵਜੋਤ ਕੌਰ ਸਿੱਧੂ ਆਪਣੇ ਸਟਿੰਗ ਆਪਰੇਸ਼ਨ ਕਾਰਨ ਚਰਚਾ ‘ਚ ਆਈ ਸੀ। ਨਵਜੋਤ ਕੌਰ ਸਿੱਧੂ ਨੇ ਐੱਮ. ਬੀ. ਬੀ. ਐੱਸ. ਕੀਤੀ ਹੋਈ ਹੈ ...

Read More »

ਡਾ. ਨਵਜੋਤ ਕੌਰ ਸਿੱਧੂ ਦੇ ਅਸਤੀਫ਼ੇ ਦੀ ‘ਰਿਹਰਸਲ’ ਫੇਸਬੁੱਕ ‘ਤੇ 

ਅੰਮਿ੍ਰਤਸਰ : ਪਿਛਲੇ ਤਿੰਨ ਸਾਲਾਂ ਤੋਂ ਪ੍ਰਦੇਸ਼ ਭਾਜਪਾ ਦੀ ਲੀਡਰਸ਼ਿਪ ਲਈ ਕਈ ਮੁਸ਼ਕਲ ਹਾਲਾਤ ਪੈਦਾ ਕਰਨ ਵਾਲੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸ਼ੁੱਕਰਵਾਰ ਆਪਣੀ ਫੇਸਬੁੱਕ ‘ਤੇ ਭਾਜਪਾ ਤੋਂ ਅਸਤੀਫ਼ਾ ਦੇਣ ਦੀ ਖ਼ਬਰ ‘ਪੋਸਟ’ ਕਰਕੇ ਭੰਬਲਭੂਸੇ ਦੇ ਹਾਲਾਤ ਪੈਦਾ ਕਰ ਦਿੱਤੇ। ਇਸੇ ਪੋਸਟ ‘ਚ ਉਨ੍ਹਾਂ ਲਿਖਿਆ ਕਿ ਅਸਤੀਫ਼ਾ ਦੇਣ ਤੋਂ ਬਾਅਦ ਉਹ ‘ਭਾਰ ਮੁਕਤ’ ਹੋ ਗਈ ਹੈ। ਜਿਵੇਂ ...

Read More »

ਕੁੜੀ ਨਾਲ ਵਿਆਹ ਦਾ ਲਾਰਾ ਲਾ ਕੇ ਕੀਤੀ ਸ਼ਰਮਨਾਕ ਹਰਕਤ

ਅੰਮ੍ਰਿਤਸਰ (ਸੰਜੀਵ) : ਵਿਆਹ ਦਾ ਲਾਰਾ ਲਾ ਕੇ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤਾ ਨੇ ਦੱਸਿਆ ਕਿ ਉਹ ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ, ਜਿੱਥੇ ਉਸ ਦੇ ਨੇੜੇ ਹੀ ਕਾਲਾ ਸਿੰਘ ਨਾਂ ਦਾ ਵਿਅਕਤੀ ਵੀ ਕਿਰਾਏ ‘ਤੇ ਰਹਿੰਦਾ ਹੈ। ਦੋਸ਼ੀ ਲਖਬੀਰ ਸਿੰਘ ਅਕਸਰ ਕਾਲਾ ਸਿੰਘ ਦੇ ...

Read More »

ਪੁਲਸ ਅੜਿੱਕੇ ਬਾਈਕ ਚੋਰ

ਅੰਮ੍ਰਿਤਸਰ, (ਅਰੁਣ)- ਸਿਵਲ ਲਾਈਨ ਪੁਲਸ ਨੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਬਾਈਕ ਚੋਰ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੋਨੂੰ ਵਾਸੀ ਨਵੀਂ ਆਬਾਦੀ ਕਰਮਪੁਰਾ ਦੇ ਕਬਜ਼ੇ ‘ਚੋਂ ਚੋਰੀ ਕੀਤਾ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਦਿਆਂ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful