Home » Punjab » SBS NAGAR

SBS NAGAR

ਅੱਤਵਾਦੀਆਂ ਦੀ ਭਾਲ ਵਿੱਚ ਬੰਗਾ ਪਹੁੰਚੀ ਪੁਲਿਸ

2015_8image_12_58_1440800003-ll

ਨਵਾਂਸ਼ਹਿਰ, 1 ਅਗਸਤ – ਦੀਨਾਨਗਰ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਚਾਨਕ ਸ਼ਹਿਰ ‘ਚ ਫੌਜ ਅਤੇ ਪੁਲਸ ਅਧਿਕਾਰੀਆਂ ਦਾ ਇਕੱਠ ਦੇਖ ਕੇ ਬੰਗਾ ਦੇ ਲੋਕਾਂ ‘ਚ ਸਨਸਨੀ ਫੈਲ ਗਈ। ਦਰਅਸਲ ਭਾਰਤੀ ਫੌਜ ਦੇ ਖੂਫੀਆ ਵਿਭਾਗ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਬੰਗਾ ਇਲਾਕੇ ‘ਚੋਂ ਸੈਟੇਲਾਈਟ ਫੋਨ ਕਾਲ ਹੋਈ ਹੈ। ਜਿਸ ਕਰਕੇ ਕਿਸੇ ਸ਼ੱਕੀ ਅੱਤਵਾਦੀ ਗਤੀਵਿਧੀ ਦਾ ਸ਼ੱਕ ਜ਼ਾਹਿਰ ਕੀਤਾ ਗਿਆ। ਜਿਸ ...

Read More »

ਖੰਡਰ ਮਕਾਨਾਂ ਤੋਂ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ

12307cd-_23NSR02-300x225

ਨਵਾਂਸ਼ਹਿਰ, 24 ਜੁਲਾਈ – ਇਕ ਪਰਿਵਾਰ ਨੇ ੳੁਸ ਦੇ ਗੁਆਂਢ ਵਿੱਚ ਖੰਡਰ ਬਣੇ ਮਕਾਨਾਂ ਤੋਂ ਪ੍ਰੇਸ਼ਾਨ ਹੁੰਦਿਆਂ ਪ੍ਰਸ਼ਾਸਨ ਤੋਂ ਆਪਣਾ ਮਕਾਨ ਬਚਾਉਣ ਲੲੀ ਅਪੀਲ ਕੀਤੀ। ਨਵਾਂਸ਼ਹਿਰ ਦੇ ਵਸਨੀਕ ਸੋਨੂੰ ਅਤੇ ਉਸਦੀ ਪਤਨੀ ਪੂਜਾ ਨੇ ਆਖਿਆ ਹੈ ਕਿ ਉਹ ਜਿਸ ਮਕਾਨ ਵਿਚ ਰਹਿ ਰਹੇ ਹਨ ਉਸਦਾ ਹੇਠਲਾ ਹਿੱਸਾ ਚਾਰ ਘਰਾਂ ਦਾ ਰਸਤਾ ਹੈ। ਉਨ੍ਹਾਂ ਦੇ ਮਕਾਨ ਦੇ ਦੋਨੋਂ ਪਾਸੇ ਬਣੇ ਘਰਾਂ ...

Read More »

ਬੱਸ ਅਤੇ ਟਰੈਕਟਰ ਵਿੱਚ ਟੱਕਰ

12307cd-_230715_MS3_JLD_Bus-Accident-Kathgarh

ਬਲਾਚੌਰ, 24 ਜੁਲਾਈ – ਇਥੇ ਬਲਾਚੌਰ – ਰੋਪੜ ਕੌਮੀ ਸ਼ਾਹ ਮਾਰਗ ’ਤੇ ਸਨਫਾਰਮਾ ਫੈਕਟਰੀ ਟੌਸਾਂ ਲਾਗੇ ਇੱਕ ਬੱਸ ਤੇ ਟਰੈਕਟਰ ਦਰਮਿਆਨ ਹੋੲੀ ਟੱਕਰ ਵਿੱਚ ਬੱਸ ਵਿੱਚ ਬੈਠੀ ਇੱਕ ਸਵਾਰੀ ਦੀ ਮੌਤ ਹੋ ਗੲੀ ਅਤੇ ਦੋ ਜਣੇ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਪਠਾਨਕੋਰਟ ਡਿਪੂ ਦੀ ਬੱਸ (ਪੀਬੀ 06 ਐਫ- 2859) ਜੋ ਕਿ ਚੰਡੀਗੜ ਤੋਂ ਪਠਾਨਕੋਰਟ ਜਾ ਰਹੀ ਸੀ ਸਾਹਮਣੇ ...

Read More »

ਕੈਨੇਡਾ ਭੇਜਣ ਦੇ ਨਾਂ ‘ਤੇ 4.60 ਲੱਖ ਦੀ ਠੱਗੀ

2015_7image_06_18_4474500007-ll

ਨਵਾਂਸ਼ਹਿਰ,  24 ਜੁਲਾਈ  – ਕੈਨੇਡਾ ਭੇਜਣ ਦੇ ਨਾਂ ‘ਤੇ 4.60 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਥਾਣਾ ਬਲਾਚੌਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ‘ਚ ਅਮਰੀਕ ਰਾਮ ਪੁੱਤਰ ਦਿਲਬਾਗ ਰਾਮ ਵਾਸੀ ਬਲਾਚੌਰ ਨੇ ਦੱਸਿਆ ਕਿ ਉਹ ਦੁਬਈ ਵਿਖੇ ਟਰਾਲਾ ਚਲਾਉਂਦਾ ਸੀ, ਉਥੇ ਉਸਦੇ ਇਕ ਦੋਸਤ ਕੋਲ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ...

Read More »

ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਨੂੰ ਮਿਲੀ ਸਜ਼ਾ

2015_7image_14_05_246660000rape_child11-ll

ਨਵਾਂਸ਼ਹਿਰ, 21 ਜੁਲਾਈ – ਨਵਾਂਸ਼ਹਿਰ ਦੀ ਇਕ ਅਦਾਲਤ ਨੇ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਬਿੱਟੂ ਨੂੰ 10 ਅਤੇ 7 ਸਾਲ ਦੀ ਸਜ਼ਾ ਸੁਣਾਈ ਹੈ ਜਦਕਿ ਲੜਕੀ ਨੂੰ ਵਰਲਗਾ ਕੇ ਲਿਜਾਣ ਵਿਚ ਮਦਦ ਕਰਨ ਵਾਲੇ ਦੋਸ਼ੀ ਦੇ ਦੋਸਤ ਮਲਕੀਅਤ ਰਾਮ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਥਾਣਾ ਰਾਹੋਂ ਦੀ ਪੁਲਸ ਨੇ ਲਗਭਗ ਇਕ ...

Read More »

‘ਆਪ’ ਨੇ ਬੰਗਾ ਬੱਸ ਅੱਡੇ ਦੀ ਦੁਰਦਸ਼ਾ ਦਾ ਮਾਮਲਾ ਉਭਾਰਿਆ

Untitled-1

ਬੰਗਾ, 17 ਜੁਲਾਈ – ਇੱਥੋਂ ਦੇ ਬੱਸ ਅੱਡੇ ਦੀ ਦੁਰਦਸ਼ਾ ਨਾਲ ਸਵਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਲੰਬੇ ਅਰਸੇ ਤੋਂ ਅਨੇਕਾਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਇਸ ਮਾਮਲੇ ਦੇ ਸਥਾਈ ਹੱਲ ਲਈ ਆਮ ਆਦਮੀ ਪਾਰਟੀ ਦੀ ਇਕਾਈ ਵਲੋਂ ਪ੍ਰਸ਼ਾਸ਼ਨ ਨੂੰ ਜਗਾਇਆ ਗਿਆ। ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਪਹਿਲਾਂ ਬੱਸ ਅੱਡੇ ’ਚ ਸਰਕਾਰੀ ਪ੍ਰਬੰਧਾਂ ਖਿਲਾਫ਼ ...

Read More »

ਗਊਆਂ ਦੀ ਤਸਕਰੀ ਕਰਨ ਵਾਲਾ ਤੀਜਾ ਵਿਅਕਤੀ ਵੀ ਗ੍ਰਿਫਤਾਰ

Arrest-image-handcuffs-behind-bars-e1429170345182

ਰਾਹੋਂ,  17 ਜੁਲਾਈ – ਪਿਛਲੇ ਦਿਨੀਂ ਪੰਜਾਬ ਗਊ ਰੱਖਿਆ ਦਲ ਅਤੇ ਰਾਹੋਂ ਗਊ ਰੱਖਿਆ ਦਲ ਦੇ ਮੈਂਬਰਾਂ ਦੇ ਸਹਿਯੋਗ ਨਾਲ ਗਊਆਂ ਦੀ ਤਸਕਰੀ ਕਰਨ ਵਾਲੇ ਟਰੱਕ ਨੂੰ ਕਾਬੂ ਕਰਕੇ ਦੋ ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਗਿਆ ਸੀ। ਐੱਸ.ਐੱਚ.ਓ ਸੁਭਾਸ਼ ਬਾਠ ਨੇ ਦੱਸਿਆ ਕਿ ਦੋਹਾਂ ਗਊ ਤਸਕਰਾਂ ਤੋਂ ਪੁੱਛ-ਪੜਤਾਲ ਕਰਕੇ ਪਤਾ ਲਗਾ ਹੈ ਕਿ ਇਨ੍ਹਾਂ ਨਾਲ ਪੰਜਵਾਂ ਵਿਆਕਤੀ ...

Read More »

ਬਹੁਮੰਤਰੀ ਸਹਿਕਾਰੀ ਸਭਾ ਨਾਲ 74 ਲੱਖ ਤੋਂ ਵੱਧ ਦੀ ਠੱਗੀ

2015_7image_07_54_583270000fraud-ll

ਨਵਾਂਸ਼ਹਿਰ,  17 ਜੁਲਾਈ – ਸਹਿਕਾਰੀ ਸਭਾਵਾਂ ਨਵਾਂਸ਼ਹਿਰ ਦੀ ਘੱਟ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਦੇ ਸਕੱਤਰ ਵਲੋਂ ਸਭਾ ਤੋਂ 74 ਲੱਖ ਤੋਂ ਵੱਧ ਰਾਸ਼ੀ ਦਾ ਘਪਲਾ ਕਰਨ ਦੇ ਦੋਸ਼ ਵਿਚ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ‘ਚ ਵਿਭਾਗ ਨੇ ਉਕਤ ਕਰਮਚਾਰੀ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ।  ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ...

Read More »

ਚੰਡੀਗੜ੍ਹ ਪੁਲਸ ਨੂੰ ਧੱਕਾ ਦੇ ਕੇ ਭੱਜਣ ਵਾਲਾ ਚੋਰੀ ਦੇ ਮੋਟਰਸਾਈਕਲ ਸਮੇਤ ਅੜਿੱਕੇ

2015_7image_23_39_3970200002-ll

ਮੁਕੰਦਪੁਰ, 16 ਜੁਲਾਈ – ਪਿਛਲੇ ਦਿਨੀਂ ਮੁਕੰਦਪੁਰ ਪੁਲਸ ਨੇ ਵੱਖ-ਵੱਖ ਥਾਵਾਂ ‘ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਫੜਿਆ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਪ੍ਰਿੰਸ ਰਾਣਾ ਨੂੰ ਜੇਲ ਭੇਜ ਦਿੱਤਾ ਗਿਆ ਸੀ। ਕਾਠਗੜ੍ਹ ਥਾਣਾ ਦੇ ਮੁਕੱਦਮਾ ਨੰ. 38/15 ਕੇਸ ਦੇ ਸਬੰਧ ‘ਚ ਪ੍ਰਿੰਸ ਰਾਣਾ ਮੁਕੰਦਪੁਰ ਨੂੰ ਬਲਾਚੌਰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਚੰਡੀਗੜ੍ਹ ਪੁਲਸ ਵਾਪਸ ਜੇਲ ਲੈ ਕੇ ਜਾ ...

Read More »

ਮ੍ਰਿਤਕ ਦੇ ਵਾਰਿਸਾਂ ਨੂੰ ਇਨਸਾਫ ਦਿਵਾਉਣ ਲਈ ਲਾਇਆ ਧਰਨਾ

2015_7image_23_51_2413099472-ll

ਕਾਠਗੜ, 11 ਜੁਲਾਈ – ਬੀਤੇ ਦਿਨ ਸੜਕ ਹਾਦਸੇ ‘ਚ ਮਾਰੇ ਗਏ ਨੌਜਵਾਨ ਦੇ ਵਾਰਿਸਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਲੋਕਾਂ ਨੇ ਰੂਪਨਗਰ-ਬਲਾਚੌਰ ਹਾਈਵੇ ‘ਤੇ ਸਥਿਤ ਪਿੰਡ ਰੈਲ ਮਾਜਰਾ ਵਿਖੇ ਬੱਸ ਸਟੈਂਡ ਦੇ ਨੇੜੇ ਰਾਜ ਮਾਰਗ ‘ਤੇ ਟ੍ਰੈਫਿਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਸਾੜਿਆ। ਕਰੀਬ 150 ਵਿਅਕਤੀਆਂ ਦੀ ਅਗਵਾਈ ਕਰਦਿਆਂ ਬਲਾਕ ਸੰਮਤੀ ਮੈਂਬਰ ਤੇ ਯੂਥ ਕਾਂਗਰਸੀ ਆਗੂ ਸੁਰਿੰਦਰਪਾਲ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful