Home » Punjab » FIROZPUR

FIROZPUR

ਉਮੀਦਵਾਰਾਂ ਨੂੰ ਸੀ-ਪਾਈਟ ਰਾਹੀ ਦਿੱਤੀ ਜਾਵੇਗੀ ਮੁਫ਼ਤ ਟ੍ਰੇਨਿੰਗ

DSC00291

ਫ਼ਿਰੋਜ਼ਪੁਰ, 31 ਜੁਲਾਈ (ਸੀ ਮੀਡੀਆ) 1 ਸਤੰਬਰ 2015 ਤੋ ਭਾਰਤੀ ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਦੀ ਰਜਿਸਟਰੇਸ਼ਨ ਆਨ ਲਾਈਨ ਹੋਣ ਕਾਰਨ ਜ਼ਿਲ•ਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਪ੍ਰਾਰਥੀਆਂ ਨੂੰ ਇਸ ਕੰਮ ਵਿਚ ਆਉਣ ਵਾਲੀਆਂ ਦਿੱਕਤਾਂ ਦੇ ਹੱਲ, ਉਨ•ਾਂ ਨੂੰ ਸੀ-ਪਾਈਟ ਰਾਹੀ ਭਰਤੀ ਤੇ ਇਮਤਿਹਾਨ ਸਬੰਧੀ ਮੁਫ਼ਤ ਟ੍ਰੇਨਿੰਗ ਦਿਵਾਉਣ ਅਤੇ ਹਰ ਤਰ•ਾਂ ਦੇ ਮਾਰਗ ਦਰਸ਼ਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ...

Read More »

ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੌਲੰਕੀ ਹੋਣਗੇ 66ਵੇਂ ਰਾਜ ਪੱਧਰੀ ਵਣ ਮਹਾ ਉਤਸਵ ਸਮਾਗਮ ਦੇ ਮੁੱਖ ਮਹਿਮਾਨ: ਡਿਪਟੀ ਕਮਿਸ਼ਨਰ

01(1)

ਫਿਰੋਜਪੁਰ, 31 ਜੁਲਾਈ  (ਸੀ ਮੀਡੀਆ) – 2ਅਗਸਤ 2015 ਨੂੰ ਫਿਰੋਜਪੁਰ  ਵਿਖੇ 66ਵਾਂ ਰਾਜ ਪੱਧਰੀ ਵਣ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ । ਜਿਸ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੌਲੰਕੀ ਹੋਣਗੇ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਚੂਨੀ ਲਾਲ ਭਗਤ, ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ, ਮੈਬਰ ਲੋਕ ਸਭਾ ਸ.ਸ਼ੇਰ ਸਿੰਘ ਘੁਬਾਇਆ, ਚੌਧਰੀ ਨੰਦ ...

Read More »

ਪਿੰਡ ਭੜਾਣਾ ਦੇ ਕੁੱਲ 261 ਪਰਿਵਾਰਾਂ ਦੇ 994 ਲਾਭਪਾਤਰੀ ਨੂੰ 497 ਕੁਇੰਟਲ ਕਣਕ ਦੀ ਵੰਡ ਕੀਤੀ ਜਾਵੇਗੀ—ਖਰਬੰਦਾ

DSC00099

ਫ਼ਿਰੋਜ਼ਪੁਰ,  29  ਜੁਲਾਈ (ਸੀ ਮੀਡੀਆ) – ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਲਈ ਨਵੀਂ ਆਟਾ-ਦਾਲ ਸਕੀਮ ਆਰੰਭ ਕੀਤੀ ਗਈ ਹੈ। ਇਸ ਸਕੀਮ ਤਹਿਤ ਜ਼ਿਲ•ਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਫ਼ਿਰੋਜ਼ਪੁਰ ਜ਼ਿਲੇ• ਦੇ ਸਮੂਹ ਅਨਤੋਦਿਆ (ਏ.ਵਾਈ)  ਅਤੇ ਪ੍ਰਾਇਓਰਟੀ (ਨੀਲੇ ਅਤੇ ਬੀ.ਪੀ.ਐਲ) ਕਾਰਡ ਧਾਰਕਾਂ ਨੂੰ ਸਰਕਾਰ ਦੀ ਯੋਜਨਾ ਤਹਿਤ ਕਣਕ ਦੀ ਵੰਡ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।  ਇਹ ...

Read More »

ਸਮੇਂ ਸਿਰ ਸੇਵਾਵਾਂ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਖਰਬੰਦਾ

DSC00214

ਫ਼ਿਰੋਜ਼ਪੁਰ, 29 ਜੁਲਾਈ  (ਸੀ ਮੀਡੀਆ) – ਲੋਕਾਂ ਨੂੰ ਸੁਵਿਧਾ ਕੇਂਦਰ, ਫ਼ਰਦ ਕੇਂਦਰ, ਡੀ.ਟੀ.ਓ ਦਫ਼ਤਰ ਅਤੇ ਹੋਰ ਸਰਕਾਰੀ ਵਿਭਾਗਾਂ ਵਿਚ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਵਿਧਾ ਕੇਂਦਰ, ਫ਼ਰਦ ਕੇਂਦਰ,  ਡੀ.ਟੀ.ਓ ਦਫ਼ਤਰ ਦੀ ਚੈਕਿੰਗ ਕੀਤੀ। ਇਸ ਮੌਕੇ ਉਨ•ਾਂ ਦੇ ਨਾਲ ਸ. ਸੰਦੀਪ ਸਿੰਘ ...

Read More »

ਵਿਦਿਆਰਥੀਆਂ ਨੂੰ ਸਕੂਲ ਲਿਆਉਣ ਵਾਲੇ ਵਾਹਨਾਂ ਸੰਬੰਧੀ ਜ਼ਿੰਮੇਵਾਰ ਹੋਣਗੇ ਸਕੂਲ ਪ੍ਰਬੰਧਕ

ਫਿਰੋਜ਼ਪੁਰ, 29 ਜੁਲਾਈ (ਸੀ ਮੀਡੀਆ) ਵਿਦਿਆਰਥੀਆਂ ਨੂੰ ਸਕੂਲ ਛੱਡਣ ਅਤੇ ਲੈ ਕੇ ਜਾਣ ਸਮੇਂ ਹੁੰਦੇ ਸੜਕੀਂ ਹਾਦਸਿਆਂ ਵਿੱਚ ਸਕੂਲੀ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਨਾਲ ਕਈ ਅਨਮੋਲ ਜ਼ਿੰਦਗੀਆਂ ਖ਼ਤਮ ਹੋਣ ਦੇ ਮਾਮਲੇ ਵਿੱਚ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਸਕੂਲ ਪ੍ਰਬੰਧਕਾਂ ਵਿਰੁੱਧ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤੀ ਵਰਤਦੇ ਹੋਏ ਸਕੂਲੀ ਵਾਹਨ ਵਿਚ ਪਾਈਆਂ ਜਾਣ ਵਾਲੀਆਂ ਤਰੁੱਟੀਆਂ ਸਬੰਧੀ ਸਕੂਲ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ...

Read More »

ਭਗਵਤੀ ਜਾਗਰਣ ‘ਚ ਗਾਇਕ ਵੀ.ਸ਼ੈਰੀ ਦੇ ਭਜਨਾਂ ਤੇ ਝੂੰਮੇ ਸ਼ਰਧਾਲੂ

ਫਿਰੋਜ਼ਪੁਰ, 26 ਜੁਲਾਈ (ਸੀ ਮੀਡੀਆ) – ਮਾਂ ਚਿੰਤਪੁਰਨੀ ਭਜਨ ਮੰਡਲੀ ਵੱਲੋਂ ਰੇਲਵੇ ਡਬਲ ਸਟੋਰੀ ਰਾਮਲੀਲਾ ਗਰਾਊਡ ਨਜ਼ਦੀਕ ਬਸਤੀ ਟੈਕਾ ਵਾਲੀ ਵਿਖੇ ਚੌਥੇ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼੍ਰੀ ਧਰਮਪਾਲ ਬਾਂਸਲ ਡਾਇਰੈਕਟਰ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਸੋਢੇਵਾਲਾ ਫਿਰੋਜ਼ਪੁਰ ਮੁੱਖ ਮਹਿਮਾਨ ਵੱਜੋਂ ਪਹੁੰਚੇ। ਇਸ ਮੌਕੇ ਕਮਲ ਕਾਲੀਆ, ਇੰਜੀ. ਮੁਕੇਸ਼ ਗੋਇਲ,ਵਿਜੇ ਕੁਮਾਰ, ਯੋਗੇਸ਼ ਬਾਂਸਲ ਨੌਜਵਾਨ ਆਗੂ ਵਿਸ਼ੇਸ ਤੋਰ ਪਰ ...

Read More »

ਕਿਸਾਨਾਂ ਨੂੰ ਲਿਜਾਣ ਤੇ ਲਿਆਉਣ ਲਈ ਹੋਵੇਗੀ ਫ਼ਰੀ ਬੱਸਾਂ ਦੀ ਸਹੂਲਤ

ਫ਼ਿਰੋਜ਼ਪੁਰ, 25 ਜੁਲਾਈ (ਸੀ ਮੀਡੀਆ) – ਫ਼ਿਰੋਜ਼ਪੁਰ ਜ਼ਿਲੇ• ਦੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਅਤੇ ਉਨ•ਾਂ ਨੂੰ ਫਲ, ਸਬਜ਼ੀਆਂ ਅਤੇ ਡੇਅਰੀ ਆਦਿ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲੇ• ਦੇ 100 ਕਿਸਾਨਾਂ ਨੂੰ 6 ਅਗਸਤ ਨੂੰ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਡੱਬਵਾਲਾ ਬਲਾਕ ਅਰਨੀਵਾਲਾ ਜ਼ਿਲ•ਾ ਫ਼ਾਜ਼ਿਲਕਾ ਵਿਖੇ ਲਜਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ ਖਰਬੰਦਾ ...

Read More »

ਪੰਜਾਬ ਸਰਕਾਰ ਸੂਬੇ ਦਾ ਸਿੱਖਿਆ ਢਾਂਚਾ ਮਜ਼ਬੂਤ ਕਰਨ ਲਈ ਯਤਨਸ਼ੀਲ–ਕਮਲ ਸ਼ਰਮਾ

DSC00842

ਫਿਰੋਜਪੁਰ, 24 ਜੁਲਾਈ (ਸੀ ਮੀਡੀਆ) – ਸਿਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਉੱਘੀ ਸਮਾਜ ਸੇਵੀ ਸੰਸਥਾ ਐਗਰੀਡ ਫਾÀੂਂਡੇਸ਼ਨ ਰਜਿਸਟਰਡ ਫਿਰੋਜਪੁਰ ਵੱਲੋਂ 6 ਵਾਂ ਐਗਰੀਡ ਮੈਰਿਟ ਐਵਾਰਡ ਵੰਡ ਸਮਾਗਮ ਸਥਾਨ ਦੇਵ ਸਮਾਜ ਮਾਡਲ ਸਕੂਲ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਬਤੌਰ ਮੁੱਖ ਮਹਿਮਾਨ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਇੰਜੀ: ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ...

Read More »

ਲੋੜਵੰਦ ਲੋਕ ਪਾਖਾਨੇ ਬਣਾਉਣ ਲਈ ਹੁਣ ਵੀ ਕਰ ਸਕਦੇ ਹਨ ਅਪਲਾਈ

DSC00746

ਫ਼ਿਰੋਜ਼ਪੁਰ, 24 ਜੁਲਾਈ (ਸੀ ਮੀਡੀਆ) – ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਦੀ ਸਹੂਲਤਾਂ ਲਈ 40 ਹਜਾਰ ਦੇ ਕਰੀਬ ਪਾਖਾਨੇ ਬਣਾਏ ਜਾਣਗੇ ਅਤੇ ਇਸ ਦੀ ਫ਼ਿਰੋਜ਼ਪੁਰ ਜ਼ਿਲੇ• ਵਿਚ ਸ਼ੁਰੂਆਤ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸ੍ਰੀ ਸੁਰੇਸ਼ ਕੁਮਾਰ ਵਧੀਕ ਮੁੱਖ ਸਕੱਤਰ ਵੱਲੋਂ 5 ਨੂੰ ਅਗਸਤ ਨੂੰ ਜੈਨਸਿਸ ਡੈਂਟਲ ਕਾਲਜ ਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਮੀਟਿੰਗ ...

Read More »

ਵਧੀਕ ਡਾਇਰੈਕਟਰ ਸਿਹਤ ਨੇ ਕੀਤਾ ਸਿਵਲ ਹਸਪਤਾਲ ਵਿੱਚ ਨਵੀ ਬਣੀ ਮਾਇਕਰੋਬਾਇਲੋਜੀ ਲੈਬਾਰਟਰੀ ਦਾ ਉਦਘਾਟਨ

01(1)

ਫਿਰੋਜ਼ਪੁਰ, 24 ਜੁਲਾਈ (ਸੀ ਮੀਡੀਆ) – ਸਿਹਤ ਵਿਭਾਗ ਦੇ ਇਟੈਗਰੇਟਿਡ ਡਜ਼ੀਜ ਸਰਵਲੈਂਸ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਨਵੀ ਬਣੀ ਮਾਇਕਰੋਬਾਇਲੋਜੀ ਲੈਬਾਰਟਰੀ ਦਾ ਉਦਘਾਟਨ ਡਾ ਗੁਲਸ਼ਨ ਰਾਏ ਐਡੀਸ਼ਨਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ• ਵੱਲੋਂ ਕੀਤਾ ਗਿਆ । ਡਾ ਗੁਲਸ਼ਨ ਰਾਏ ਵੱਲੋਂ ਸਿਵਲ ਹਸਪਤਾਲ ਦੇ ਗਾਇਨੀ ਵਾਰਡ, ਮੇਲ ਵਾਰਡ, ਫੀਮੇਲ ਵਾਰਡ ਅਤੇ ਐਮਰਜੈਂਸੀ ਵਾਰਡਾਂ ਦਾ ਦੌਰਾ ਵੀ ਕੀਤਾ ਗਿਆ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful