Home » Punjab » TARANTAARAN

TARANTAARAN

ਕਿਸਾਨੀ ਮੰਗਾਂ ਨੂੰ ਲੈ ਕੇ ਹਜ਼ਾਰਾਂ ਕਿਸਾਨਾਂ, ਬੀਬੀਆਂ ਦਿੱਤਾ ਧਰਨਾ

2015_7image_08_26_11429000030trnp32-ll

ਤਰਨਤਾਰਨ, 31 ਜੁਲਾਈ – ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦਣ ਲਈ ਬਣਾਏ ਭੋਂ-ਪ੍ਰਾਪਤੀ ਐਕਟ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਦੇ ਰੋਸ ਵਜੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਤਰਨਤਾਰਨ ਜ਼ਿਲੇ ਦੇ ਡੀ. ਸੀ. ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਪਲਾਸੌਰ, ਧੰਨਾ ਸਿੰਘ ਲਾਲੂ ਘੁੰਮਣ, ਮੇਹਰ ਸਿੰਘ ਤਲਵੰਡੀ, ਗੁਰਜੀਤ ...

Read More »

1 ਕਰੋੜ 86 ਲੱਖ ਦਾ ਡਾਕਾ ਮਾਰਨ ਵਾਲੇ ਕਾਬੂ

2015_7image_08_23_592100000arrest-logo-ll

ਪੱਟੀ, 24 ਜੁਲਾਈ – ਪੁਲਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਧਾਰੀਵਾਲ ਦੇ ਵਾਸੀ ਹਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਪਾਸੋਂ 11 ਅਕਤੂਬਰ 2013 ਨੂੰ ਪੱਟੀ ਤੋਂ ਤਰਨਤਾਰਨ ਜਾਂਦੇ ਸਮੇਂ ਪਿੰਡ ਕੈਰੋਂ ਨਜ਼ਦੀਕ 1 ਕਰੋੜ 86 ਲੱਖ ਰੁਪਏ ਦਾ ਡਾਕਾ ਵੱਜਾ ਸੀ ਅਤੇ ਉਸ ਸਮੇਂ ਪੁਲਸ ਵਲੋਂ ਪਰਚਾ ਦਰਜ ਕੀਤਾ ਗਿਆ ਸੀ। ਇਸ ਡਾਕੇ ਦੇ ਦੋਸ਼ੀਆਂ ਨੂੰ ਪੱਟੀ ਦੀ ਪੁਲਸ ਵਲੋਂ ਕਾਬੂ ...

Read More »

ਬਸਪਾ ਅੰਬੇਡਕਰ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਤਰਨਤਾਰਨ, 21 ਜੁਲਾਈ – ਬਸਪਾ (ਅੰਬੇਡਕਰ) ਦੇ ਸੂਬਾ ਪ੍ਰਧਾਨ ਦੇਵੀ ਦਾਸ ਨਾਹਰ ਦੇ ਨਿਰਦੇਸ਼ਾਂ ਹੇਠ ਮਿੱਥੇ ਗਏ ਪ੍ਰੋਗਰਾਮ ਤਹਿਤ ਹਰ ਮਹੀਨੇ ਲੋਕ ਹਿੱਤਾਂ ਲਈ ਕਪੂਰਥਲਾ, ਜਲੰਧਰ, ਤਰਨਤਾਰਨ, ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਕਰਨ ਦੇ ਜੋ ਪ੍ਰੋਗਰਾਮ ਬਣਾਏ ਗਏ ਹਨ, ਉਸ ਤਹਿਤ ਤਰਨਤਾਰਨ ਵਿਖੇ ਪੂਰਨ ਸਿੰਘ ਸ਼ੇਖ ਹਲਕਾ ਇੰਚਾਰਜ ਖਡੂਰ ਸਾਹਿਬ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਇੱਕਠੇ ਹੋਏ ਪਾਰਟੀ ਵਰਕਰਾਂ ਨੇ ...

Read More »

ਘਰ ਵਿਚ ਦਾਖਲ ਹੋ ਕੇ ਵਿਧਵਾ ਅਤੇ ਬੱਚਿਆਂ ‘ਤੇ ਕੀਤਾ ਹਮਲਾ

2015_7image_07_34_309379002images_(1)-ll

ਤਰਨਤਾਰਨ, 21 ਜੁਲਾਈ – ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਰਾਜਵਿੰਦਰ ਕੌਰ ਵਿਧਵਾ ਸਮਸ਼ੇਰ ਸਿੰਘ ਨਿਵਾਸੀ ਚੰਬਾ ਕਲਾਂ ਦੀ ਸ਼ਿਕਾਇਤ ‘ਤੇ ਅਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਰਾਮ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਚੰਬਾ ਕਲਾਂ ਖਿਲਾਫ ਘਰ ‘ਚ ਦਾਖਲ ਹੋ ਕੇ ਵਿਧਵਾ ਅਤੇ ਬੱਚਿਆਂ ‘ਤੇ ਹਮਲਾ ਕਰਨ ਅਤੇ ਘਰ ਵਿਚ ਸਾਮਾਨ ਦੀ ਭੰਨ-ਤੋੜ ਕਰਨ ਤੋਂ ਇਲਾਵਾ ਗਹਿਣੇ ਅਤੇ 10 ਹਜ਼ਾਰ ਦੀ ...

Read More »

ਝਬਾਲ ਵਿੱਚ ਜ਼ਿੰਦਗੀ ਲੀਹੋਂ ਲੱਥੀ, ਮੀਂਹ ਦਾ ਪਾਣੀ ਘਰਾਂ ਵਿੱਚ ਦਾਖ਼ਲ

11907cd-_19photo-no-3

ਤਰਨਤਾਰਨ, 20 ਜੁਲਾਈ – ਅੱਜ ਤਿੰਨ ਦਿਨ ਬੀਤ ਜਾਣ ’ਤੇ ਵੀ ਕਸਬਾ ਝਬਾਲ ਦੇ ਲੋਕਾਂ ਨੂੰ ਬਾਰਸ਼ ਦੇ ਪਾਣੀ ਤੋਂ ਰਾਹਤ ਨਹੀਂ ਮਿਲ ਸਕੀ। ਲੋਕ ਮੀਂਹ ਦਾ ਪਾਣੀ ਆਪਣੇ ਘਰਾਂ ਵਿਚੋਂ ਬਾਹਰ ਕੱਢਣ ਵਿਚ ਜੁਟੇ ਹੋਏ ਹਨ। ਪ੍ਰਸ਼ਾਸਨ ਵਲੋਂ ਕਸਬੇ ਵਿਚੋਂ ਬਾਰਸ਼ ਦੇ ਪਾਣੀ ਨੂੰ ਬਾਹਰ ਕੱਢਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਇਕ ਤਰ੍ਹਾਂ ਨਾਲ ਅਰਥਹੀਨ ਹੀ ਸਾਬਤ ਹੋਈਆਂ ਹਨ| ਤਿੰਨ ...

Read More »

ਕਿਸਾਨ ਦੀ ਡਰੇਨ ‘ਚ ਡਿੱਗਣ ਨਾਲ ਮੌਤ

2015_7image_04_33_1613900003-ll

ਝਬਾਲ,  20 ਜੁਲਾਈ – ਬੀਤੀ ਸ਼ਾਮ ਪਿੰਡ ਸੋਹਲ ਵਿਖੇ ਇਕ ਕਿਸਾਨ ਦਾ ਅਚਾਨਕ ਪੈਰ ਫਿਸਲਣ ਕਰਕੇ ਖੇਤਾਂ ਵਿਚੋਂ ਲੰਘਦੀ ਪਾਣੀ ਨਾਲ ਭਰੀ ਡਰੇਨ ‘ਚ ਡਿੱਗ ਕੇ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਸਮੁੱਚੇ ਇਲਾਕੇ ਦੇ ਖੇਤ ਡੂੰਘੇ ਪਾਣੀ ਨਾਲ ਡੁੱਬ ਗਏ ਸਨ, ਜਿਸ ਕਰਕੇ ਕਿਸਾਨ ਮੇਹਰ ...

Read More »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

2015_7image_06_40_4540800001-ll

ਨੌਸ਼ਹਿਰਾ ਪੰਨੂੰਆਂ, 20 ਜੁਲਾਈ – ਪਿੰਡ ਕਾਹਲਵਾਂ ਵਿਖੇ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਕਾਹਲਵਾਂ ਸਾਬਕਾ ਸਰਪੰਚ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਸਵ. ਸੁਦਾਗਰ ਸਿੰਘ ਘਰ ਦੇ ਨੇੜੇ ਪੈਂਦੀ ਆਪਣੀ ਮੋਟਰ ‘ਤੇ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਵਾਸਤੇ ਗਿਆ ਤਾਂ ਅਚਾਨਕ ਮੋਟਰ ਨੂੰ ਜਾਂਦੀਆਂ ਤਾਰਾਂ ਤੋਂ ਕਰੰਟ ਦੀ ਲਪੇਟ ਵਿਚ ...

Read More »

1 ਕਰੋੜ ਦੀ ਹੈਰੋਇਨ ਸਣੇ 2 ਕਾਬੂ

aressted

ਤਰਨਤਾਰਨ,  17 ਜੁਲਾਈ – ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਨੇ ਇਕ ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀਆਂ ਖਿਲਾਫ ਥਾਣਾ ਸਰਹਾਲੀ ਅਤੇ ਥਾਣਾ ਸਦਰ ਵਿਖੇ 21-61-85 ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।   ਜ਼ਿਲਾ ਪੁਲਸ ਮੁਖੀ ...

Read More »

ਨਸ਼ੀਲੇ ਪਾਊਡਰ ਅਤੇ ਨਾਜਾਇਜ਼ ਸ਼ਰਾਬ ਸਣੇ ਤਿੰਨ ਕਾਬੂ

2015_7image_06_21_2429100002-ll

ਤਰਨਤਾਰਨ, 14 ਜੁਲਾਈ – ਥਾਣਾ ਗੋਇੰਦਵਾਲ ਸਾਹਿਬ ਅਤੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਨਸ਼ੀਲੇ ਪਾਊਡਰ ਅਤੇ ਨਾਜਾਇਜ਼ ਸ਼ਰਾਬ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲਾ ਪੁਲਸ ਮੁਖੀ ਮਨਮੋਹਨ ਕੁਮਾਰ ਸ਼ਰਮਾ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ...

Read More »

ਅਕਾਲੀ ਦਲ 2017 ‘ਚ ਜਿੱਤ ਪ੍ਰਾਪਤ ਕਰਕੇ ਹੈਟ੍ਰਿਕ ਬਣਾਵੇਗਾ : ਜਹਾਂਗੀਰ

2015_7image_04_51_1078514947-ll

ਖਡੂਰ ਸਾਹਿਬ, 11 ਜੁਲਾਈ – ਅਕਾਲੀ ਦਲ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਪੰਜਾਬ ਦੇ ਵਿਕਾਸ ਕਾਰਜਾਂ, ਲੋਕ ਭਲਾਈ ਦੀਆਂ ਸਕੀਮਾਂ, ਸਿੱਖਿਆ ਦੇ ਮਿਆਰ ‘ਚ ਵਾਧਾ, ਮਲਾਈ ਵਰਗੀਆਂ ਸੜਕਾਂ, 24 ਘੰਟੇ ਨਿਰਵਿਘਨ ਬਿਜਲੀ ਸਪਲਾਈ, ਕਿਸਾਨਾਂ ਤੇ ਦਲਿਤਾਂ ਨੂੰ ਮੁਫਤ ਬਿਜਲੀ, ਆਟਾ-ਦਾਲ ਸਕੀਮ, ਸ਼ਗਨ ਸਕੀਮ, ਵਿਦਿਆਰਥੀਆਂ ਨੂੰ ਮੁਫਤ ਸਾਈਕਲ ਆਦਿ ਸਹੂਲਤਾਂ ਕਾਰਨ ਅਕਾਲੀ ਦਲ 2017 ‘ਚ ਜਿੱਤ ਪ੍ਰਾਪਤ ਕਰਕੇ ਹੈਟ੍ਰਿਕ ਬਣਾਵੇਗਾ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful