Home » Punjab » GURDASPUR

GURDASPUR

ਗੁਰਦਾਸਪੁਰ ਘਟਨਾ ਤੋਂ ਬਾਅਦ ਪੁਲਸ ਹੋਈ ਮੁਸਤੈਦ, ਕੀਤੀ ਨਾਕਾਬੰਦੀ

2015_7image_08_25_21523000030trnp11-ll

ਖੇਮਕਰਨ,  31 ਜੁਲਾਈ – ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਇਲਾਕੇ ‘ਚ ਅੱਤਵਾਦੀਆਂ ਵਲੋਂ ਕੀਤੇ ਗਏ ਆਤਮਘਾਤੀ ਹਮਲੇ ਤੋਂ ਬਾਅਦ ਪੰਜਾਬ ਦੇ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਸਮੁੱਚੀ ਜ਼ਿਲਾ ਪੁਲਸ ਨੂੰ ਦਿੱਤੀਆਂ ਹਾਈ ਅਲਰਟ ਰੱਖਣ ਦੀਆਂ ਹਦਾਇਤਾਂ ਤੋਂ ਬਾਅਦ ਹਿੰਦ-ਪਾਕ ਸਰਹੱਦ ਤੋਂ ਕੁਝ ਦੂਰੀ ‘ਤੇ ਸਥਿਤ ਕਸਬਾ ਖੇਮਕਰਨ ਦੀ ਪੁਲਸ ਨੇ ਜਗ੍ਹਾ-ਜਗ੍ਹਾ ਨਾਕਾਬੰਦੀ ਕਰਦੇ ਹੋਏ ਸੁਰੱਖਿਆ ਵਿਚ ਚੋਖਾ ਵਾਧਾ ਕੀਤਾ ਹੈ। ਥਾਣਾ ਖੇਮਕਰਨ ...

Read More »

ਪਾਕਿਸਤਾਨ ਵਲੋਂ ਆਏ ਆਤੰਕੀਆਂ ਦਾ ਪੰਜਾਬ ਵਿੱਚ ਹਮਲਾ , ਹੁਣ ਤੱਕ 9 ਦੀ ਮੌਤ

gurdaspur2_143797547

ਗੁਰਦਾਸਪੁਰ,  (ਸੀ ਮੀਡੀਆ) 27 ਜੁਲਾਈ – ਪੰਜਾਬ ਦੇ ਗੁਰਦਾਸਪੁਰ ਜਿਲੇ ਵਿੱਚ ਅੱਜ ਸਵੇਰ ਪੰਜ ਵਜੇ ਅੱਤਵਾਦੀ ਸੰਗਠਨਾਂ ਵੱਲੋਂ ਹਮਲਾ ਹੋਇਆ| ਜਿਸ ਵਿੱਚ ਸੀਮਾ ਪਾਰ ਤੋਂ ਘੁਸਪੈਠ ਦਾ ਸ਼ੱਕ ਹੋਇਆ ਹੈ| ਜਾਣਕਾਰੀ ਮੁਤਾਬਿਕ ਅੱਤਵਾਦੀਆਂ ਨੇ ਥਾਣੇ ਵਿੱਚ ਘੁੱਸ ਕੇ ਫਾਇਰਿੰਗ ਵੀ ਕੀਤੀ| ਹੁਣ ਤੱਕ ਇਸ ਘੁਸਪੈਠ ਵਿੱਚ ਕਰੀਬ 9 ਵਿਅਕਤੀਆਂ ਦੀ ਮੋਤ ਹੋ ਗਈ ਹੈ| ਅੱਤਵਾਦੀ ਘੁਸਪੈਠ ਦਾ ਆਰਮੀ ਦੇ ਜਵਾਨ ...

Read More »

ਗੁਰਦਾਸਪੁਰ ਵਿਚ ਹੋਏ ਹਮਲੇ ਨੂੰ ਲੈ ਕੇ ਰਾਜਨਾਥ ਨੇ ਬਾਦਲ ਨਾਲ ਕੀਤੀ ਗੱਲ

2015_7image_10_44_464220000ck-ll

ਨਵੀਂ ਦਿੱਲੀ/ਗੁਰਦਾਸਪੁਰ,  27 ਜੁਲਾਈ  – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜਨਾਥ ਸਿੰਘ ਨੇ ਗੁਰਦਾਸਪੁਰ ਵਿਚ ਹੋਏ ਸ਼ੱਕੀ ਅੱਤਵਾਦੀਆਂ ਦੇ ਹਮਲੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੇ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵਲੋਂ ਹਰ ਸੰਭਵ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ। ਸਿੰਘ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ...

Read More »

ਗੁਰਦਾਸਪੁਰ ਹਮਲਾ : ਮੁੱਖ ਮੰਤਰੀ ਬਾਦਲ ਨੇ ਬੁਲਾਈ ਅਮਰਜੈਂਸੀ ਮੀਟਿੰਗ

2015_7image_10_17_576170000attack-ll

ਗੁਰਦਾਸਪੁਰ,  27 ਜੁਲਾਈ – ਪੰਜਾਬ ਦੇ ਗੁਰਦਾਸਪੁਰ ‘ਚ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਮਰਜੈਂਸੀ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਇਸ ਬੈਠਕ ‘ਚ ਮੌਜੂਦਾ ਹਾਲਾਤ, ਮਾਨੀਟਰਿੰਗ ਅਤੇ ਅੱਗੇ ਦੀ ਕਾਰਵਾਈ ‘ਤੇ ਚਰਚਾ ਕੀਤੀ ਜਾਵੇਗੀ। ਫਿਲਹਾਲ ਪੰਜਾਬ ਦੇ ਡੀ. ਜੀ. ਪੀ. ਨੂੰ ਘਟਨਾ ਵਾਲੇ ਸਥਾਨ ‘ਤੇ ਭੇਜਿਆ ਗਿਆ ਹੈ ਅਤੇ ਗ੍ਰਹਿ ਮੰਤਰੀ ਨੇ ਵੀ ਪੰਜਾਬ ...

Read More »

ਗੁਰਦਾਸਪੁਰ ਹਮਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁੱਦ ਰੱਖ ਰਹੇ ਹਨ ਨਿਗਰਾਨੀ

2015_7image_10_19_244910000attck_1-ll

ਗੁਰਦਾਸਪੁਰ, 27 ਜੁਲਾਈ – ਅੱਤਵਾਦੀ ਹਮਲੇ ‘ਚ ਹੁਣ ਤੱਕ 2 ਪੁਲਸ ਵਾਲਿਆਂ ਸਣੇ 8 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਸੀਮਾ ‘ਤੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਹੁਣ ਦਿੱਲੀ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਜੇ ਤਕ ਅੱਤਵਾਦੀਆਂ ਨਾਲ ਮੁਠਭੇੜ ਜਾਰੀ ਹੈ। ਆਰਮੀ ਵਲੋਂ ਅੱਤਵਾਦੀਆਂ ‘ਤੇ ਜਵਾਬੀ ਕਾਰਵਾਈ ਜਾਰੀ ...

Read More »

ਵਿਆਹੀ ਵਰ੍ਹੀ ਧੀ ਨਾਲ ਪਿਤਾ ਨੇ ਕੀਤਾ ਏਡਾ ਵੱਡਾ ਜ਼ੁਲਮ

2015_7image_15_47_186240000sad-woman-silhouette-ll

ਗੁਰਦਾਸਪੁਰ, 24 ਜੁਲਾਈ – ਇਥੇ ਇਕ ਪਿਤਾ ਵਲੋਂ ਆਪਣੀ ਧੀ ਨੂੰ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਲਚਸਪ ਤਾਂ ਇਹ ਹੈ ਕਿ ਉਸ ਦੀ ਧੀ ਵਿਆਹੀ ਹੈ ਅਤੇ ਚਾਰ ਬੱਚਿਆਂ ਦੀ ਮਾਂ ਵੀ ਹੈ ਪਰ ਉਸ ਦੇ ਪਿਤਾ ਨੇ ਉਸ ਦੇ ਪਤੀ ਦੀ ਮਰਜ਼ੀ ਤੋਂ ਬਿਨਾਂ ਇਕ ਲੱਖ ਰੁਪਏ ‘ਚ ਉਸ ਦਾ ਸੌਦਾ ਕਰ ਦਿੱਤਾ। ਔਰਤ ਦੇ ਪਤੀ ਨੇ ...

Read More »

ਟਰੈਕਟਰ ਪਲਟਣ ਨਾਲ ਚਾਲਕ ਦੀ ਮੌਤ

2015_7image_16_25_418690000dead_body-ll

ਗੁਰਦਾਸਪੁਰ,  24 ਜੁਲਾਈ –  ਇਥੇ ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਗੁਲਜ਼ਾਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਜਕੜੀਆਂ ਅੱਜ ਸਵੇਰੇ ਕਿਸੇ ਕੰਮ ਲਈ ਟਰੈਕਟਰ ‘ਤੇ ਖਾਦ ਲੈਣ ਗੁਰਦਾਸਪੁਰ ਆਇਆ ਸੀ। ਕੰਮ ਹੋਣ ਤੋਂ ਬਾਅਦ ਪਿੰਡ ਜਾ ਰਿਹਾ  ਸੀ ਤਾਂ ਪਨਿਆੜ ਮੋੜ ‘ਤੇ ਟਰੈਕਟਰ ਅਚਾਨਕ ਪਲਟ ਗਿਆ, ਜਿਸ ...

Read More »

ਰਾਵੀ ਨੇ ਬਰਸਾਇਆ ਕਹਿਰ

2015_7image_01_51_48588000023ptkp20-ll

ਪਠਾਨਕੋਟ/ਭੋਆ, 24 ਜੁਲਾਈ – ਭੋਆ ਵਿਧਾਨ ਸਭਾ ਖੇਤਰ ਦੇ ਅਧੀਨ ਆਉਂਦੇ ਰਾਵੀ ਦਰਿਆ ਨੇ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਕਹਿਰ ਬਰਸਾ ਦਿੱਤਾ ਹੈ। ਪਿੱਛਲੇ ਦਿਨੀਂ ਲਗਾਤਾਰ ਹੋਈ ਤੇਜ਼ ਬਾਰਿਸ਼ ਦਾ ਅਚਾਨਕ ਇਸ ਵਿਚ ਪਾਣੀ ਆਉਣ ਨਾਲ ਪਿੰਡ ਰਕਵਾਲ ਵਿਖੇ ਲਗਭਗ 30 ਏਕੜ ਉਪਜਾਊ ਭੂਮੀ ਇਸ ਦੇ ਤੇਜ਼ ਵਹਾਅ ਵਿਚ ਵਹਿ ਗਈ ਹੈ।  ਪਿੰਡ ਦੇ ਸਰਪੰਚ ਮਲਕੀਅਤ ਸਿੰਘ ਨੇ ਦੱਸਿਆ ...

Read More »

ਸ਼ੈੱਲਰ ਮਾਲਕਾਂ ਖ਼ਿਲਾਫ਼ ਗਬਨ ਦਾ ਕੇਸ ਦਰਜ

ਪਠਾਨਕੋਟ, 20 ਜੁਲਾਈ – ਥਾਣਾ ਤਾਰਾਗੜ੍ਹ ਦੀ ਪੁਲੀਸ ਨੇ ਇੱਕ ਸ਼ੈਲਰ ਦੇ ਤਿੰਨ ਮਾਲਕਾਂ ਖ਼ਿਲਾਫ਼ 1.40 ਕਰੋੜ ਰੁਪਏ ਮੁੱਲ ਦੇ ਚਾਵਲਾਂ ਦਾ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਕੇਸ ਜ਼ਿਲ੍ਹਾ ਮੈਨੇਜਰ ਪਨਸਪ , ਗੁਰਦਾਸਪੁਰ ਦੀ ਸ਼ਿਕਾਇਤ ’ਤੇ ਇੰਸਪੈਕਟਰ ਰਵਿੰਦਰ ਸਿਘ ਰੂਬੀ ਮੁੱਖ ਅਫਸਰ ਥਾਣਾ ਤਾਰਾਗੜ੍ਹ ਵੱਲੋਂ ਪੜਤਾਲ ਕਰਨ ਉਪਰੰਤ ਦਰਜ ਕੀਤਾ ਗਿਆ ਹੈ।  ਆਪਣੀ ਸ਼ਿਕਾਇਤ ਵਿੱਚ ...

Read More »

ਬਿਜਲੀ ਬਿੱਲ ਨਾ ਆਉਣ ਕਾਰਨ ਖਪਤਕਾਰਾਂ ‘ਚ ਮਚੀ ਹਾਹਾਕਾਰ

2015_7image_08_00_3094200005543c6f1d8bf8-ll

ਕਾਹਨੂੰਵਾਨ/ਗੁਰਦਾਸਪੁਰ,  20 ਜੁਲਾਈ – ਸਬ-ਡਵੀਜ਼ਨ ਕਾਹਨੂੰਵਾਨ ਅਤੇ ਨੇੜਲੀਆਂ ਪੰਜਾਬ ਪਾਵਰਕਾਮ ਦੀਆਂ ਡਵੀਜ਼ਨਾਂ ਵਿਚ ਬਿਜਲੀ ਖਪਤਕਾਰਾਂ ਦੇ ਪਿਛਲੇ 4 ਮਹੀਨਿਆਂ ਦੇ ਬਿਜਲੀ ਬਿੱਲ ਖਪਤਕਾਰਾਂ ਨੂੰ ਨਹੀਂ ਮਿਲ ਰਹੇ ਹਨ, ਜਿਸ ਕਾਰਨ ਬਿਜਲੀ ਖਪਤਕਾਰ ਜ਼ਿਆਦਾ ਬਿਜਲੀ ਬਿੱਲ ਆਉਣ ਦੀ ਸੰਭਾਵਨਾ ਕਾਰਨ ਸਹਿਮੇ ਹੋਏ ਹਨ।  ਪਿੰਡਾਂ ਲਾਧੂਪੁਰ, ਕੀੜੀ ਅਫਗਾਨਾਂ, ਰਾਊਵਾਲ, ਚੱਕ ਯਕੂਬ, ਜਾਫਲਪੁਰ, ਜਾਗੋਵਾਲ ਬਾਂਗਰ ਆਦਿ ਦੇ ਘਰਾਂ ਦੇ ਬਿਜਲੀ ਦੇ ਬਿੱਲ ਪਿਛਲੇ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful