Home » Punjab » MUKATSAR

MUKATSAR

ਬਰਸਾਤੀ ਮੌਸਮ ਦੌਰਾਨ ਸੰਭਾਵੀ ਹੜ•ਾਂ ਦੀ ਸਥਿਤੀ ਨਾਲ ਨਿਪਟਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜਾ

20150730_112135

ਸ੍ਰੀ ਮੁਕਤਸਰ ਸਾਹਿਬ, 30 ਜੁਲਾਈ  (ਸੀ ਮੀਡੀਆ) –  ਬਰਸਾਤੀ ਮੌਸਮ ਦੌਰਾਨ ਜਿਲ•ੇ ਵਿੱਚ ਆਉਣ ਵਾਲੇ  ਸੰਭਾਵੀ  ਹੜ•ਾ ਦੀ ਸਥਿਤੀ ਤੇ ਕਾਬੂ ਪਾਉਣ ਲਈ ਅੱਜ  ਜਿਲ•ਾ ਫਲੱਡ ਕੰਟਰੋਲ ਕਮੇਟੀ ਦੀ ਰਿਵਿਊ ਮੀਟਿੰਗ ਸ੍ਰੀ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ  ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕੈਪਟਨ ਕਰਨੈਲ ਸਿੰਘ ਐਡੀਸ਼ਨਲ ਡਿਪਟੀ ...

Read More »

8 ਅਗਸਤ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਸ੍ਰੀ ਮੁਕਤਸਰ ਸਾਹਿਬ, 31 ਜੁਲਾਈ (ਸੀ ਮੀਡੀਆ) – ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਦੱਸਿਆ ਕਿ 8 ਅਗਸਤ 2015 ਨੂੰ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਇਸ ਲੋਕ ਅਦਾਲਤ ਵਿੱਚ ਬੈਕਾਂ ਸਬੰਧੀ ਸੈਕਸ਼ਨ 138 ਐਨ.ਆਈ.ਐਕਟ, ਰੀਕਵਰੀ ਸੂਟ, ਕੈਟਾਗਿਰੀ ਅਤੇ ਪ੍ਰੀਲਿਟੀਗੇਟਿਵ ਸਟੇਜ ਦੇ ਕੇਸ ਲਗਾਏ ਜਾਣਗੇ। ...

Read More »

ਸਤਲੁਜ ਨੇ ਆਬਾਦੀ ਵੱਲ ਕੀਤਾ ਰੁਖ਼

2015_7image_08_08_57144000030rprhkiratpur02-ll

ਸ੍ਰੀ ਕੀਰਤਪੁਰ ਸਾਹਿਬ,  31 ਜੁਲਾਈ – ਸਤਲੁਜ ਦਰਿਆ ‘ਚ ਪਿਛਲੇ ਕਾਫੀ ਦਿਨਾਂ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਇਸਦੇ ਨਾਲ ਲੱਗਦੇ ਪਿੰਡਾਂ ਦੀ ਸੈਂਕੜੇ ਏਕੜ ਉਪਜਾਊ ਜ਼ਮੀਨ ਹੜ੍ਹ ਗਈ ਹੈ। ਹੁਣ ਦਰਿਆ ਦੇ ਪਾਣੀ ਨੇ ਪਿੰਡ ਹਰੀਵਾਲ ਦੀ ਆਬਾਦੀ ਵੱਲ ਰੁਖ਼ ਕਰ ਲਿਆ ਹੈ, ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਪਿੰਡਾਂ ਹਰੀਵਾਲ, ਮਹਿੰਦਲੀ ਕਲਾਂ, ਗੱਜਪੁਰ, ਚੰਦਪੁਰ ਬੇਲਾ, ਅਮਰਪੁਰ ...

Read More »

ਦਲਜੀਤ ਸਿੰਘ ਨੇ ਜਿਲ•ਾ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ਦਾ ਆਹੁਦਾ ਸੰਭਾਲਿਆਂ–

ਸ੍ਰੀ ਮੁਕਤਸਰ ਸਾਹਿਬ 29 ਜੁਲਾਈ (ਸੀ ਮੀਡੀਆ) – ਸ.ਦਲਜੀਤ ਸਿੰਘ ਰਾਜਪੂਤ ਨੇ ਅੱਜ ਜਿਲ•ਾ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ਵਜੋਂ ਆਪਣਾ ਆਹੁਦਾ ਸੰਭਾਲ ਲਿਆ ਹੈ, ਜਿਹਨਾਂ ਪਾਸ ਪਹਿਲਾਂ ਇਸ ਦਫਤਰ ਦਾ ਅਡੀਸ਼ਨਲ ਚਾਰਜ ਸੀ। ਇੱਥੇ ਜਿਕਰਯੋਗ ਹੈ ਕਿ ਸ੍ਰੀ ਰਾਜਪੂਤ ਪਹਿਲਾਂ ਵੀ ਇਸ ਜਿਲ•ੇ ਵਿੱਚ ਬਤੌਰ ਜਿਲ•ਾ ਲੋਕ ਸੰਪਰਕ ਅਫਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਆਪਣਾ ਆਹੁਦਾ ਸੰਭਾਲਣ ਉਪਰੰਤ ...

Read More »

ਸੁਤੰਤਰਤਾ ਦਿਵਸ ਮਨਾਉਣ ਹਿੱਤ ਤਿਆਰੀਆਂ ਲਈ ਬੈਠਕ ਆਯੋਜਿਤ

20150724_111901

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਸੀ ਮੀਡੀਆ) – ਸੁਤੰਤਰਤਾ ਦਿਵਸ ਮਨਾਉਣ ਲਈ ਅੱਜ ਇੱਥੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ  ਵਧੀਕ ਡਿਪਟੀ ਕਮਿਸ਼ਨਰ ਜਨਰਲ ਕੈਪਟਨ ਕਰਨੈਲ ਸਿੰਘ, ਐਸ.ਪੀ. ਸ੍ਰੀ ਐਨ.ਪੀ.ਐਸ. ਸਿੱਧੂ, ਐਸ.ਡੀ.ਐਮ. ਸ੍ਰੀ ਰਾਮ ਸਿੰਘ, ਜ਼ਿਲ•ਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸੁਖਪਾਲ ਸਿੰਘ, ਸਕੱਤਰ ਰੈਡ ਕ੍ਰਾਸ ...

Read More »

ਮੋਬਾਇਲ ਰਾਹੀਂ ਸਟਾਫ ਦੀ ਭੌਤਿਕ ਸਥਿਤੀ ਦਾ ਲਗਾਇਆ ਜਾਂਦਾ ਹੈ ਪਤਾ

20150706_115658

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਸੀ ਮੀਡੀਆ) – ਦਿਹਾਤੀ ਵਿਕਾਸ ਵਿਭਾਗ ਵੱਲੋਂ ਸ਼ੁਰੂ ਕੀਤੀ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜਗਾਰ ਗਾਰੰਟੀ ਸਕੀਮ ਨਾਲ ਜੁੜੇ ਸਟਾਫ ਦੀ ਮੋਬਾਇਲ ਟਰੈਕਿੰਗ ਪ੍ਰਣਾਲੀ ਲਾਗੂ ਕੀਤੇ ਜਾਣ ਨਾਲ ਜ਼ਿਲ•ੇ ਵਿਚ ਇਸ ਯੋਜਨਾ ਦੀ ਕਾਰਜਕੁਸ਼ਲਤਾ ਵਿਚ ਵਾਧਾ ਹੋ ਰਿਹਾ ਹੈ। ਇਹ ਜਾਣਕਾਰੀ ਇਸ ਯੋਜਨਾ ਦੀ ਦੇਖਰੇਖ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਨੇ ਦਿੱਤੀ। ...

Read More »

ਖੇਤੀਬਾੜੀ ਵਿਭਾਗ ਵੱਲੋਂ ਮੌਸਮ ਅਨੁਸਾਰ ਸਿੰਚਾਈ ਘੱਟ ਕਰਨ ਦੀ ਸਲਾਹ

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਸੀ ਮੀਡੀਆ) –  ਜ਼ਿਲ•ਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ 5 ਦਿਨਾਂ ਦੌਰਾਨ ਵਰਖਾ ਦੀ ਸੰਭਾਵਨਾ ਹੈ। ਇਸ ਲਈ ਕਿਸਾਨ ਖੇਤਾਂ ਦੀ ਸਿੰਚਾਈ ਸੰਜਮ ਨਾਲ ਕਰਨ। ਉਨ•ਾਂ ਕਿਹਾ ਕਿ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਸੇਮ ਨਾਲ ਪ੍ਰਭਾਵਿਤ ਹੈ ਅਤੇ ਜੇਕਰ ਪਹਿਲਾਂ ਹੀ ਝੋਨੇ ...

Read More »

ਜ਼ਿਲ•ੇ ਵਿਚ ਕਾਰਡਧਾਰਕਾਂ ਨੂੰ ਵੰਡੀ ਜਾਣੀ ਹੈ 27533 ਟਨ ਕਣਕ

ਸ੍ਰੀ ਮੁਕਤਸਰ ਸਾਹਿਬ,  25 ਜੁਲਾਈ (ਸੀ ਮੀਡੀਆ) –  ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਸਮੂਹ ਅਨਤੋਦਿਆ ਅਤੇ ਪ੍ਰਾਇਓਰਟੀ ਕਾਰਡ ਧਾਰਕਾਂ ਨੂੰ ਸਰਕਾਰ ਦੀ ਯੋਜਨਾ ਤਹਿਤ ਕਣਕ ਦੀ ਵੰਡ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਜ਼ਿਲ•ੇ ਵਿਚ ਕੁੱਲ 27533 ਟਨ ਕਣਕ ਲਾਭਪਾਤਰੀਆਂ ਨੂੰ ਵੰਡੀ ਜਾਣੀ ਹੈ ਅਤੇ ਹੁਣ ਤੱਕ 14 ਫੀਸਦੀ ਵੰਡ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਜਾਣਕਾਰੀ ...

Read More »

ਰੋਡਵੇਜ ਦੇ ਜਨਰਲ ਮੈਨੇਜਰ ਚਰਨਜੀਤ ਸਿੰਘ ਬਰਾੜ ਨੇ ਅਹੁਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਸੀ ਮੀਡੀਆ) – ਪੰਜਾਬ ਰੋਡਵੇਜ ਦੇ ਸਥਾਨਕ ਡਿਪੂ ਵਿਖੇ ਜਨਰਲ ਮੈਨੇਜਰ ਸ: ਚਰਨਜੀਤ ਸਿੰਘ ਮਾਨ ਨੇ ਅਹੁਦਾ ਸੰਭਾਲ ਲਿਆ ਹੈ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਬਦਲ ਕੇ ਆਏ ਹਨ। ਉਹ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਨਿਭਾਅ ਚੁੱਕੇ ਹਨ। ਉਨ•ਾਂ ਦੇ ਪਿਛਲੇ ਕਾਰਜਕਾਲ ਸਮੇਂ ਵਿਸੇਸ਼ ਤੌਰ ਤੇ ਰੋਡਵੇਜ ਡਿਪੂ ਦੀ ਆਮਦਨ ਵਿਚ ਵਾਧਾ ...

Read More »

ਵਨ ਸਟਾਪ ਕਰਾਈਸਿਸ ਸੈਂਟਰ ਵਿਖੇ ਰੇਪ ਪੀੜਤਾਂ ਨੂੰ ਮੈਡੀਕਲ,ਕਨੂੰਨੀ,ਪਲਿਸ ਅਤੇ ਹੋਰ ਸਹਾਇਤਾ ਇਕ ਛੱਤ ਹੇਠ ਹੋਵੇਗੀ ਉਪਲੱਬਧ– ਸਿਵਲ ਸਰਜਨ

DSC_0089

ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਸੀ ਮੀਡੀਆ) – ਮਨਿਸਟਰੀ ਆਫ ਵੋਮੈਨ ਐਂਡ ਚਾਇਲਡ ਡਿਵੈਲਪਮੈਂਟ ਭਾਰਤ ਸਰਕਾਰ ਦੇ ਪ੍ਰੌਟੇਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਅਫੈਂਸਿਸ ਅਧੀਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ•ਾ ਪ੍ਰਸ਼ਾਸ਼ਨ ਅਤੇ ਜਿਲ•ਾ ਸਿਹਤ ਵਿਭਾਗ ਦੇ ਯਤਨਾ ਸਦਕਾ ਡਾ. ਜਗਜੀਵਨ ਲਾਲ ਸਿਵਲ ਸਰਜਨ ਦੀ ਦੇਖ ਰੇਖ ਵਿਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਨ ਸਟਾਪ ਕਰਾਈਸਿਸ ਸੈਂਟਰ ਸਬੰਧੀ ਉਦਘਾਟਨ ਸਮਾਰੋਹ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful