Home » Health » Diseases

Diseases

ਗੁਰਦੇ ਫੇਲ੍ ਹੋਣ ਦੇ ਕਾਰਨ ਅਤੇ ਇਲਾਜ

kidney

ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਇਹ ਸਹੀ ਹੈ ਕਿ ਜਿਸ ਦਾ ਦਿਲ, ਰੋਗ-ਰਹਿਤ ਹੋਵੇ ਤੇ ਗੁਰਦੇ  ਤੰਦਰੁਸਤ ਤੇ ਰਾਜੀ-ਬਾਜੀ ਹੋਣ ਉਹ ਬੰਦਾ ਖੁੱਲ੍ਹੇ ਤੇ ਸਹਿਣਸ਼ੀਲ ਸੁਭਾਅ, ਅਤੇ ਚੜ੍ਹਦੀ ਕਲਾ ਵਾਲਾ ਹੋ ਹੁੰਦਾ ਹੈ। ਕੁਦਰਤ ਨੇ ਮਨੁੱਖ ਨੂੰ (ਅਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ ਜਦੋਂਕਿ ਇੱਕ ਨਾਲ ਵੀ ਗੁਜ਼ਾਰਾ ਹੋ ਸਕਦਾ ...

Read More »

ਨੀਂਦਰ ਦੀਆਂ ਝਪਕੀਆਂ ਦੇ ਅਟੈਕ ਹਨ ਇੱਕ ਗੰਭੀਰ ਬਿਮਾਰੀ –ਨਾਰਕੋਲੈਪਸੀ

Sleepy-woman

ਜਦੋਂ ਇਹ ਪਤਾ ਲੱਗਾ ਕਿ ਢਾਈ ਲੱਖ ਅਮਰੀਕਨ ਨੀਂਦਰ ਦੀਆਂ ਝਪਕੀਆਂ ਦੇ ਅਟੈਕ (ਨਾਰਕੋਲੈਪਸੀ) ਦੇ ਸ਼ਿਕਾਰ ਹੋ ਚੁੱਕੇ ਹਨ ਤਾਂ ਅਮਰੀਕਾ ਡਾਕਟਰਾਂ ਨੇ ਇਸ ਉੱਤੇ ਖੋਜ ਸ਼ੁਰੂ ਕਰ ਦਿੱਤੀ। ਇੱਧਰ ਸਾਡੇ ਭਾਰਤ ਦੇ ਸਰਕਾਰੀ ਕਰਮਚਾਰੀ ਡਿਊਟੀ ਦੌਰਾਨ ਨੀਂਦਰ ਦੀਆਂ ਝੁੱਟੀਆਂ ਲੈਣ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਭਾਰਤ ਵਿੱਚ ਇਸ ਨੂੰ ਬਿਮਾਰੀ ਗਿਣਿਆ ਹੀ ਨਹੀਂ ਜਾਂਦਾ ਅਤੇ ਇਸੇ ਲਈ ...

Read More »

ਬੱਚਿਆਂ ਵਿੱਚ ਛਾਤੀ ਦਾ ਦਰਦ

child

ਛਾਤੀ ਦਾ ਦਰਦ, ਅਜਿਹੀ ਬੇਆਰਾਮੀ ਹੁੰਦੀ ਹੈ ਜਿਹੜੀ ਕਿ  ਬੱਚਾ ਧੜ ਦੇ ਉਪਰਲੇ ਹਿੱਸੇ ਜਾਂ ਛਾਤੀ ਵਾਲੀ ਜਗ੍ਹਾ ਵਿੱਚ ਮਹਿਸੂਸ ਕਰਦਾ ਹੈ। ਇਹ ਦਰਦ ਅਣਸੁਖਾਵਾਂ ਸਰੀਰਕ ਜਾਂ ਭਾਵੁਕ ਅਹਿਸਾਸ ਹੋ ਸਕਦਾ ਹੈ। ਇਹ ਹਰੇਕ ਬੱਚੇ ਅੰਦਰ ਵੱਖ ਵੱਖ ਹੋ ਸਕਦਾ ਹੈ। ਬਾਲਗ਼ਾਂ ਤੋਂ ਉਲਟ, ਬੱਚਿਆਂ ਵਿੱਚ ਛਾਤੀ ਦਾ ਦਰਦ ਬਹੁਤ ਹੀ ਘੱਟ ਦਿਲ ਦੀ ਸਮੱਸਿਆ ਦੀ ਨਿਸ਼ਾਨੀ ਹੁੰਦਾ ਹੈ। ਛਾਤੀ ...

Read More »

ਬੱਚਿਆਂ ਨੂੰ ਬੁਖਾਰ ਹੌਣ ਤੇ ਕਰੋ ਢੁਕਵਾਂ ਇਲਾਜ

ਮੌਸਮ ਦੀ ਤਬਦੀਲੀ ਕਾਰਨ ਜੇ ਤੁਹਾਡੇ ਬੱਚੇ ਨੂੰ ਸਰਦੀ ਜੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਹੋ ਜਾਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜੀਵਤ ਪ੍ਰਾਣੀ ਨੂੰ ਅਜਿਹਾ ਹੁੰਦਾ ਹੀ ਰਹਿੰਦਾ ਹੈ। ਆਪਣੇ ਬੱਚੇ ਦਾ ਧਿਆਨ ਜ਼ਰੂਰ ਰੱਖੋ। ਤੁਹਾਡੀ ਨਜ਼ਰ ਅਤੇ ਦੁਲਾਰ ਹੀ ਬੱਚੇ ਨੂੰ ਕਾਫ਼ੀ ਹੱਦ ਤਕ ਸੰਭਾਲ ਲੈਂਦੇ ਹਨ ਪਰ ਫਿਰ ਵੀ ਵਿਗਿਆਨਿਕ ਤਕਨੀਕਾਂ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ...

Read More »

ਗੁਰਦੇ ਦੀ ਪਥਰੀ ਦਾ ਉਪਚਾਰ

ਭਾਵੇਂ ਪਿਸ਼ਾਬ ਦੇ ਰਸਤੇ ਵਿੱਚ ਕਿਤੇ ਵੀ ਪਥਰੀਆਂ ਹੋ ਸਕਦੀਆਂ ਹਨ, ਪਰ ਜ਼ਿਆਦਾਤਰ ਇਹ ਗੁਰਦੇ ਵਿੱਚ ਹੀ ਬਣਦੀਆਂ ਹਨ। ਆਮ ਜਨ-ਸੰਖਿਆ ਵਿੱਚ 1 ਤੋਂ 6 ਫ਼ੀਸਦੀ ਲੋਕਾਂ ਵਿੱਚ ਪਿਸ਼ਾਬ-ਪ੍ਰਣਾਲੀ ਵਿੱਚ ਪਥਰੀਆਂ ਹੋ ਸਕਦੀਆਂ ਹਨ। ਇਹ ਰੋਗ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਵਧੇਰੇ ਹੁੰਦਾ ਹੈ। ਕਈ ਵਾਰ, ਇਹ ਪਰਿਵਾਰਾਂ ਵਿੱਚ ਚਲਦਾ ਹੈ। ਜੇ ਪਿਓ ਨੂੰ ਇਹ ਰੋਗ ਸੀ ਤਾਂ ਅੱਗੋਂ ਧੀਆਂ ...

Read More »

ਮੂੰਹ ਚੋਂ ਬਦਬੂ ਕਿਉਂ ਆਉਂਦੀ ਹੈ?

ਕਈ ਵਾਰ ਸਾਡੇ ਵਿਚ ਆਤਮ-ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਅਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਅਤੇ ਗੱਲ ਕਰਨ ਲੱਗੇ ਡਰਦੇ ਹਾਂ। ਸਾਡੀ ਮਾਨਸਿਕ ਅਵਸਥਾ ਠੀਕ ਨਹੀਂ ਰਹਿੰਦੀ। ਇਨ੍ਹਾਂ ਸਭ ਪ੍ਰੇਸ਼ਾਨੀਆਂ ਦਾ ਇਕ ਕਾਰਨ ਹੋ ਸਕਦਾ ਹੈ ਮੂੰਹ ਦੀ ਬਦਬੂ ਦਾ ਆਉਣਾ। ਅਸੀਂ ਹਮੇਸ਼ਾ ਇਹੀ ਸ਼ਿਕਾਇਤ ਕਰਦੇ ਹਾਂ ਕਿ ਦੋ ਵਾਰ ਬਰੁਸ਼ ਕਰਨ ਤੋਂ ਬਾਅਦ ਵੀ ਮੂੰਹ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful