Home » Entertainment » Pollywood

Pollywood

ਸੁਪਰੀਮ ਕੋਰਟ ਨੇ ਨਹੀਂ ਦਿੱਤੀ ਮਸ਼ਹੂਰ ਪੰਜਾਬੀ ਗਾਇਕ ਨੂੰ ਕੋਈ ਰਾਹਤ

ਤਪਾਮੰਡੀ,  11 ਜੁਲਾਈ – ਸੁਪਰੀਮ ਕੋਰਟ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਹਲਕਾ ਭਦੌੜ ਦੇ ਵਿਧਾਇਕ ਮੁਹੰਮਦ ਸਦੀਕ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁਹੰਮਦ ਸਦੀਕ ਨੇ ਇਕ ਪਟੀਸ਼ਨ ਦਾਇਰ ਕਰਕੇ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਅਪ੍ਰੈਲ 2012 ‘ਚ ਹੋਏ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੀ ਜਾਤੀ ਨੂੰ ਲੈ ਕੇ ...

Read More »

ਫਿਲਮ ‘ਸੈਕੰਡ ਹੈਂਡ ਹਸਬੈਂਡ’ ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ

2015_6image_00_36_0282718934-ll

ਅੰਮ੍ਰਿਤਸਰ, 18 ਜੂਨ – ਗੱਖਲ ਬ੍ਰਦਰਜ਼ ਦੇ ਬੈਨਰ ਹੇਠ ਤਿਆਰ ਹੋਈ ਬਾਲੀਵੁੱਡ ਫਿਲਮ ‘ਸੈਕੰਡ ਹੈਂਡ ਹਸਬੈਂਡ’ ਦੀ ਟੀਮ ਜਿਥੇ ਅੱਜ ਪ੍ਰਮੋਸ਼ਨ ਲਈ ਗੁਰੂ ਨਗਰੀ ਪਹੁੰਚੀ, ਉਥੇ ਹੀ ਉਸ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਦੱਸਿਆ ਕਿ ਇਹ ਫਿਲਮ ਆਮ ਲੋਕਾਂ ਦੇ ਮਨੋਰੰਜਨ ਲਈ ਹੈ ਤੇ ...

Read More »

ਚਰਚਾ ‘ਚ ਹੈ ਫਿਲਮ ‘ਸਰਦਾਰਜੀ’

Sardaar Ji Movie - Diljit Dosanjh

ਜਲੰਧਰ- ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ‘ਸਰਦਾਰਜੀ’ ਕਾਰਨ ਕਾਫੀ ਚਰਚਾ ‘ਚ ਹਨ। ਇਸ ਫਿਲਮ ਦੇ ਟਰੇਲਰ ਤੇ ਗੀਤਾਂ ਨੇ ਦਰਸ਼ਕਾਂ ਨੂੰ ਹੱਸਣ ਤੇ ਨੱਚਣ ‘ਤੇ ਮਜਬੂਰ ਕਰ ਦਿੱਤਾ ਹੈ। ਫਿਲਮ ਦਾ ਟਰੇਲਰ ਦੇਖ ਕੇ ਇਸ ਦਾ ਕੰਸੈਪਟ ਵੀ ਵੱਖਰਾ ਲੱਗ ਰਿਹਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਹੈ ਕਿ ਫਿਲਮ ਸੁਪਰਹਿੱਟ ਹੋਵੇਗੀ। ਫਿਲਮ ਦੇ ਗੀਤ ਅੱਜਕਲ ਪੰਜਾਬੀਆਂ ਦੇ ...

Read More »

ਹਾਲੀਵੁੱਡ ਮੁਹਾਂਦਰੇ ਵਾਲਾ ਪਾਲੀਵੁੱਡ ਚਿਹਰਾ : ਹੈਰੀ ਸਚਦੇਵਾ

harry-new

ਹੈਰੀ ਸਚਦੇਵਾ ਕਿਸਮਤ ਦਾ ਧਨੀ ਉਹ ਕਲਾਕਾਰ ਹੈ ਜੋ ਆਪਣੇ ਗੋਰਿਆਂ ਵਰਗੇ ਮੁਹਾਂਦਰੇ ਕਰਕੇ ਪਾਲੀਵੁੱਡ ਤੇ ਬਾਲੀਵੁੱਡ ਦਾ ਚਹੇਤਾ ਕਲਾਕਾਰ ਬਣ ਗਿਆ ਹੈ। ਗੋਰਾ ਨਿਛੋਹ ਰੰਗ, ਬਿੱਲੀਆਂ-ਭੂੁਰੀਆਂ ਅੱਖਾਂ, ਉੱਚਾ ਲੰਮਾ ਕੱਦ, ਭਰਵੇਂ ਜੁੱਸੇ ਸਰੀਰ, ਆਵਾਜ਼ ਵਿੱਚ ਗਰਜ਼ ਤੇ ਅੱਖਾਂ ਵਿੱਚ ਦਹਿਸ਼ਤ ਵਾਲੀ ਦਿੱਖ ਕਾਰਨ ਪਹਿਲੀ ਨਜ਼ਰੇ ਉਹ ਕੋਈ ਖ਼ਤਰਨਾਕ ਅੰਗਰੇਜ਼ ਜੇਲ੍ਹਰ ਲੱਗਦਾ ਹੈ। ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ...

Read More »

ਜ਼ਮਾਨਤ ਮਿਲਣ ਤੋਂ ਬਾਅਦ ਮੀਕਾ ਸਿੰਘ ਨੇ ਕੀਤਾ ‘ਵਾਹਿਗੁਰੂ’ ਦਾ ਸ਼ੁਕਰਾਨਾ

2015_6image_10_16_440738797mik_1-ll

ਮੁੰਬਈ,  13 ਜੂਨ – ਡਾਕਟਰ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਵੀਰਵਾਰ ਨੂੰ ਹੀ ਗ੍ਰਿਫਤਾਰ ਹੋਣ ਅਤੇ ਜ਼ਮਾਨਤ ‘ਤੇ ਛੁਟਣ ਤੋਂ ਬਾਅਦ ਗਾਇਕ ਮੀਕਾ ਸਿੰਘ ਉਸ ਦਿਨ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਪਹੁੰਚੇ। 11 ਅਪ੍ਰੈਲ ਨੂੰ ਦਿੱਲੀ ‘ਚ ਇਕ ਲਾਈਵ ਕਾਨਸਰਟ ਦੌਰਾਨ ਉਸ ਨੇ ਸਟੇਜ਼ ‘ਤੇ ਇਕ ਡਾਕਟਰ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ। ਡਾਕਟਰ ਕਥਿਤ ਤੌਰ ‘ਤੇ ਗਾਇਕ ਮੀਕਾ ...

Read More »

ਫਿਲਮ ‘ਸਰਦਾਰ ਜੀ’ ਦੇ ਗੀਤ ਮਚਾ ਰਹੇ ਹਨ ਧੂਮ

sardarji11

ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਦੀ ਆ ਰਹੀ ਫਿਲਮ ‘ਸਰਦਾਰ ਜੀ’ ਦੇ ਗੀਤ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੇ ਹਨ, ਇਸ ਫਿਲਮ ਦੇ ਹੁਣ ਤੱਕ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਸੋਸ਼ਲ ਮੀਡੀਆ, ਯੂ. ਟਿਊਬ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਦਾ ਟਾਈਟਲ ਗੀਤ ‘ਸਰਦਾਰ ਜੀ’ ਅਤੇ ਦੂਜਾ ‘ਆਈ ਲਵ ਯੂ ਜੀ’ ...

Read More »

ਪੰਜਾਬੀ ਮਾਂ ਬੋਲੀ ਦਾ ਮਾਣ ਗਾਇਕ ਤੇ ਅਦਾਕਾਰ ਹਰਭਜਨ ਮਾਨ

harbhajan mann

ਸੱਭਿਅਕ ਤੇ ਸਾਰਥਿਕ ਗਾਇਕੀ ਦੇ ਵਾਰਿਸ ਹੋਣ ਦਾ ਮਾਣ ਹਾਸਲ ਕਰਨ ਵਾਲਾ ਗਾਇਕ ਤੇ ਅਦਾਕਾਰ ਹਰਭਜਨ ਮਾਨ ਜਿਸ ਨੇ ‘ਜੀ ਆਇਆਂ ਨੂੰ’ ਫ਼ਿਲਮ ਰਾਹੀਂ ਪੰਜਾਬੀ ਸਿਨਮਾ ਵਿੱਚ ਨਵੀਂ ਰੂਹ ਫੂਕੀ, ਇੱਕ ਵਾਰ ਫਿਰ ਅਮਿਤੋਜ ਮਾਨ ਦੇ ਨਿਰਦੇਸ਼ਨ ਹੇਠ ਨਵੀਂ ਫ਼ਿਲਮ ‘ਗ਼ਦਾਰ’ ਨਾਲ ਸਾਰਥਿਕ ਸਿਨਮਾ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾ ਗਿਆ ਹੈ। ਹਰਭਜਨ ਮਾਨ ਨੂੰ ਇਹ ਸ਼ਰਫ਼ ਹਾਸਲ ਹੈ ਕਿ ...

Read More »

ਗੁਰਦਾਸ ਮਾਨ ਦੀ ਇਸ ਦਰਿਆ-ਦਿਲੀ ਨੇ ਮੋਹਿਆ ਹਰੇਕ ਦਾ ਮਨ!

2015_6image_01_50_39834428179-ll

ਪੱਟੀ, 10 ਜੂਨ  – ਪਿੰਡ ਘਰਿਆਲਾ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਆਪਣਾ ਪ੍ਰੋਗਰਾਮ ਪੇਸ਼ ਕਰਨ ਲਈ ਪੁੱਜੇ ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਕਲਾਕਾਰ ਗੁਰਦਾਸ ਮਾਨ ‘ਤੇ ਸ੍ਰੋਤਿਆਂ ਨੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ। ਇਸ ਮੌਕੇ ਪ੍ਰੋਗਰਾਮ ਵੇਖਣ ਲਈ ਲੋਕਾਂ ਦੀ ਭੀੜ ਵਿਚ ਬੈਠੇ ਇਕ ਲੋੜਵੰਦ ਪਰਿਵਾਰ ਜਿਸ ‘ਚ ਇਕ ਛੋਟੇ ਬੱਚੇ ਤੋਂ ਇਲਾਵਾ ਮਰਦ ਅਤੇ ਔਰਤ ਦੋਵੇਂ ਵਿਕਲਾਂਗ ਸਨ, ਨੂੰ ...

Read More »

‘ਸੈਕੇਡ ਹੈਡ ਹਸਬੈਡ’ ਕਟੇਗੀ ‘ਸਰਦਾਰ ਜੀ’ ਨੂੰ

ਗਿੱਪੀ ਗਰੇਵਾਲ ਦੀ ਡੈਬਿਊ ਬਾਲੀਵੁੱਡ ਫਿਲਮ ‘ਸੈਕੇਂਡ ਹੈਂਡ ਹਸਬੈਂਡ’ 3 ਜੁਲਾਈ ਨੂੰ ਰਿਲੀਜ਼ ਹੋਵੇਗੀ। 3 ਜੁਲਾਈ ਯਾਨੀ ਕਿ ਠੀਕ ‘ਸਰਦਾਰ ਜੀ’ ਦੀ ਰਿਲੀਜ਼ ਦੇ ਇੱਕ ਹਫਤੇ ਬਾਅਦ। ਦਿਲਜੀਤ ਦੀ ਪੰਜਾਬੀ ਫਿਲਮ ‘ਸਰਦਾਰ ਜੀ’ ਦਾ ਰਿਲੀਜ਼ 26 ਜੂਨ ਦਾ ਹੈ। ਵੈਸੇ ਤਾਂ ਇਹ ਦੋਵੇਂ ਹੀ ਪੰਜਾਬੀ ਸਿਨੇਮਾ ਦੇ ਸੂਪਰ ਸਟਾਰ ਨੇ ਪਰ ਕੀ ਇਹ ਦੋਵੇਂ ਫਿਲਮਾਂ ਇੱਕ-ਦੂਜੇ ਦੇ ਬਿਜ਼ਨਸ ‘ਤੇ ਅਸਰ ...

Read More »

ਮਿਸ ਪੂਜਾ ਨੇ ਮਾਰੀ ਹਾਲੀਵੁੱਡ ‘ਚ ਐਂਟਰੀ!

ਜਲੰਧਰ- ਪੰਜਾਬੀ ਗਾਇਕਾ ਮਿਸ ਪੂਜਾ ਅੱਜ ਦੇ ਜ਼ਮਾਨੇ ਦੀ ਮੰਨੀ-ਪ੍ਰਮੰਨੀ ਸ਼ਖਸੀਅਤ ਬਣ ਚੁੱਕੀ ਹੈ ਤੇ ਹੁਣ ਉਸ ਦੇ ਜਲਵੇ ਹਾਲੀਵੁੱਡ ਤਕ ਪਹੁੰਚ ਗਏ ਹਨ। ਹਾਂ ਜੀ! ਇਸ ਗੱਲ ਦੀ ਜਾਣਕਾਰੀ ਖੁਦ ਮਿਸ ਪੂਜਾ ਨੇ ਆਪਣੇ ਫੇਸਬੁੱਕ ਪੇਜ ‘ਤੇ ਆਪਣੇ ਫੈਨਜ਼ ਨੂੰ ਦਿੱਤੀ ਹੈ। ਦਰਅਸਲ ਉਸ ਨੇ ਇਹ ਤਸਵੀਰ ਆਪਣੇ ਲਾਸ ਏਂਜਲਸ ਵਿਚ ਹੋਏ ਸ਼ੋਅ ਤੋਂ ਬਾਅਦ ਅਪਲੋਡ ਕੀਤੀ ਹੈ। ਜ਼ਿਕਰਯੋਗ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful