Home » India » ਪੂਰੇ ਦੇਸ. ਵਿੱਚ ਸੂਰਜ ਦਾ ਕਹਿਰ ਜਾਰੀ, ਲੂ ਨਾਲ ਮਰਨ ਵਾਲਿਆਂ ਦੀ ਸੰਖਿਆ 400 ਤੋ ਵੀ ਵੱਧ

ਪੂਰੇ ਦੇਸ. ਵਿੱਚ ਸੂਰਜ ਦਾ ਕਹਿਰ ਜਾਰੀ, ਲੂ ਨਾਲ ਮਰਨ ਵਾਲਿਆਂ ਦੀ ਸੰਖਿਆ 400 ਤੋ ਵੀ ਵੱਧ

ਨਵੀ ਦਿੱਲੀ, 25 ਮਈ – (ਏਜੰਸੀ) ਰਾਜਧਾਨੀ ਦਿੱਲੀ ਸਮੇਤ ਦੇਸ ਦੇ ਜਿਆਦਾਤਰ ਹਿਸਿੱਆਂ ਵਿੱਚ ਲੂ ਦਾ ਕਹਿਰ ਜਾਰੀ ਹੈ| ਆਧਰ ਪ੍ਰਦੇਸ ਅਤੇ ਤੇਲਗਾਨਾ ਵਿੱਚ ਸਨੀਵਾਰ ਤੋ ਹੀ ਤੇਜ ਲੂ ਅਤੇ ਅੱਤ ਦੀ ਗਰਮੀ ਦੇ ਕਾਰਣ ਘੱਟ ਤੋ ਘੱਟ 145 ਲੋਕਾ ਦੀ ਮੋਤ ਹੋ ਚੁੱਕੀ ਹੈ| ਇਸ ਦੇ ਨਾਲ ਹੀ ਦੇਸ ਵਿੱਚ ਹੁਣ ਤੱਕ ਲੂੰ ਦੀ ਚਪੇਟ ਵਿੱਚ ਆ ਕੇ 400 ਲੋਕਾ ਨੂੰ ਆਪਣੀ ਜਾਨ ਤੋ ਹੱਥ ਧੋਣਾ ਪਿਆ|
ਰਾਜਧਾਨੀ ਵਿੱਚ ਐਤਵਾਰ ਨੂੰ ਕਹਿਰ ਭਰਭਾਉ  ਧੁੱਪ ਅਤੇ ਉੱਚੇ ਤਾਪਮਾਨ ਦੇ ਨਾਲ ਹੀ ਤਪਦੀ ਹਵਾ ਚਲਦੀ ਰਹੀ, ਜਿਸ ਨਾਲ ਲੋਕ ਬੇਹਾਲ ਰਹੇ| ਦਿੱਲੀ ਵਿੱਚ ਜਿਆਦਾਤਰ ਤਾਪਮਾਨ 43.5 ਡਿਗਰੀ ਸੈਲਸੀਅਸ ਜਦੋ ਕਿ ਨਿਊਨਤਮ ਤਾਪਮਾਨ 27.5 ਡਿਗਰੀ ਦਰਜ ਕੀਤਾ ਗਿਆ|
ਇਸ ਤੋ ਇਲਾਵਾ ਦੇਸ ਦੇ ਦੂਜੇ ਹਿੱਸਿਆਂ ਵਿੱਚ ਵੀ ਲੂੰ ਦਾ ਕਹਿਰ ਜਾਰੀ ਰਿਹਾ| ਪੰਜਾਬ ਅਤੇ ਹਰਿਆਣਾ ਵਿੱਚ ਅੱਜ ਵੀ ਗਰਮੀ ਤੋ ਕੋਈ ਵੀ ਇਜਾਤ ਨਹੀ ਮਿਲੀ| ਹਰਿਆਣਾ ਦੇ ਕਰਨਾਲ ਵਿੱਚ ਤਾਪਮਾਨ ਸਭ ਤੋ ਜਿਆਦਾ ਰਿਹਾ|
ਉਥੇ ਹੀ ਪੰਜਾਬ ਦੇ ਲੁਧਿਆਣਾ ਵਿੱਚ ਤਾਪਮਾਨ 43, ਅਤੇ ਪਟਿਆਲਾ ਵਿੱਚ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ| ਮੋਸਮ ਵਿਭਾਗ ਦੇ ਅਨੁਸਾਰ ਦੋਨੋ ਰਾਜਾ ਦੇ ਇਲਾਕਿਆ੦ ਵਿੱਚ ਸੋਮਵਾਰ ਤੱਕ ਧੂਲ ਭਰੀ ਹਨੇਰੀ ਜਾ ਗਰਜ ਦੇ ਨਾਲ ਛਿੱਟੇ ਪੈ ਸਕਦੇ ਹਨ|

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful