Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Punjab / FIROZPUR (page 2)

FIROZPUR

ਪਿੰਡ ਭੜਾਣਾ ਦੇ ਕੁੱਲ 261 ਪਰਿਵਾਰਾਂ ਦੇ 994 ਲਾਭਪਾਤਰੀ ਨੂੰ 497 ਕੁਇੰਟਲ ਕਣਕ ਦੀ ਵੰਡ ਕੀਤੀ ਜਾਵੇਗੀ—ਖਰਬੰਦਾ

DSC00099

ਫ਼ਿਰੋਜ਼ਪੁਰ,  29  ਜੁਲਾਈ (ਸੀ ਮੀਡੀਆ) – ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਲਈ ਨਵੀਂ ਆਟਾ-ਦਾਲ ਸਕੀਮ ਆਰੰਭ ਕੀਤੀ ਗਈ ਹੈ। ਇਸ ਸਕੀਮ ਤਹਿਤ ਜ਼ਿਲ•ਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਫ਼ਿਰੋਜ਼ਪੁਰ ਜ਼ਿਲੇ• ਦੇ ਸਮੂਹ ਅਨਤੋਦਿਆ (ਏ.ਵਾਈ)  ਅਤੇ ਪ੍ਰਾਇਓਰਟੀ (ਨੀਲੇ ਅਤੇ ...

Read More »

ਸਮੇਂ ਸਿਰ ਸੇਵਾਵਾਂ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਖਰਬੰਦਾ

DSC00214

ਫ਼ਿਰੋਜ਼ਪੁਰ, 29 ਜੁਲਾਈ  (ਸੀ ਮੀਡੀਆ) – ਲੋਕਾਂ ਨੂੰ ਸੁਵਿਧਾ ਕੇਂਦਰ, ਫ਼ਰਦ ਕੇਂਦਰ, ਡੀ.ਟੀ.ਓ ਦਫ਼ਤਰ ਅਤੇ ਹੋਰ ਸਰਕਾਰੀ ਵਿਭਾਗਾਂ ਵਿਚ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜ਼ਿਲ•ਾ ...

Read More »

ਵਿਦਿਆਰਥੀਆਂ ਨੂੰ ਸਕੂਲ ਲਿਆਉਣ ਵਾਲੇ ਵਾਹਨਾਂ ਸੰਬੰਧੀ ਜ਼ਿੰਮੇਵਾਰ ਹੋਣਗੇ ਸਕੂਲ ਪ੍ਰਬੰਧਕ

ਫਿਰੋਜ਼ਪੁਰ, 29 ਜੁਲਾਈ (ਸੀ ਮੀਡੀਆ) ਵਿਦਿਆਰਥੀਆਂ ਨੂੰ ਸਕੂਲ ਛੱਡਣ ਅਤੇ ਲੈ ਕੇ ਜਾਣ ਸਮੇਂ ਹੁੰਦੇ ਸੜਕੀਂ ਹਾਦਸਿਆਂ ਵਿੱਚ ਸਕੂਲੀ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਨਾਲ ਕਈ ਅਨਮੋਲ ਜ਼ਿੰਦਗੀਆਂ ਖ਼ਤਮ ਹੋਣ ਦੇ ਮਾਮਲੇ ਵਿੱਚ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਸਕੂਲ ਪ੍ਰਬੰਧਕਾਂ ਵਿਰੁੱਧ ਪੰਜਾਬ ...

Read More »

ਭਗਵਤੀ ਜਾਗਰਣ ‘ਚ ਗਾਇਕ ਵੀ.ਸ਼ੈਰੀ ਦੇ ਭਜਨਾਂ ਤੇ ਝੂੰਮੇ ਸ਼ਰਧਾਲੂ

ਫਿਰੋਜ਼ਪੁਰ, 26 ਜੁਲਾਈ (ਸੀ ਮੀਡੀਆ) – ਮਾਂ ਚਿੰਤਪੁਰਨੀ ਭਜਨ ਮੰਡਲੀ ਵੱਲੋਂ ਰੇਲਵੇ ਡਬਲ ਸਟੋਰੀ ਰਾਮਲੀਲਾ ਗਰਾਊਡ ਨਜ਼ਦੀਕ ਬਸਤੀ ਟੈਕਾ ਵਾਲੀ ਵਿਖੇ ਚੌਥੇ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼੍ਰੀ ਧਰਮਪਾਲ ਬਾਂਸਲ ਡਾਇਰੈਕਟਰ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਸੋਢੇਵਾਲਾ ...

Read More »

ਕਿਸਾਨਾਂ ਨੂੰ ਲਿਜਾਣ ਤੇ ਲਿਆਉਣ ਲਈ ਹੋਵੇਗੀ ਫ਼ਰੀ ਬੱਸਾਂ ਦੀ ਸਹੂਲਤ

ਫ਼ਿਰੋਜ਼ਪੁਰ, 25 ਜੁਲਾਈ (ਸੀ ਮੀਡੀਆ) – ਫ਼ਿਰੋਜ਼ਪੁਰ ਜ਼ਿਲੇ• ਦੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਅਤੇ ਉਨ•ਾਂ ਨੂੰ ਫਲ, ਸਬਜ਼ੀਆਂ ਅਤੇ ਡੇਅਰੀ ਆਦਿ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲੇ• ਦੇ 100 ਕਿਸਾਨਾਂ ਨੂੰ 6 ...

Read More »

ਪੰਜਾਬ ਸਰਕਾਰ ਸੂਬੇ ਦਾ ਸਿੱਖਿਆ ਢਾਂਚਾ ਮਜ਼ਬੂਤ ਕਰਨ ਲਈ ਯਤਨਸ਼ੀਲ–ਕਮਲ ਸ਼ਰਮਾ

DSC00842

ਫਿਰੋਜਪੁਰ, 24 ਜੁਲਾਈ (ਸੀ ਮੀਡੀਆ) – ਸਿਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਉੱਘੀ ਸਮਾਜ ਸੇਵੀ ਸੰਸਥਾ ਐਗਰੀਡ ਫਾÀੂਂਡੇਸ਼ਨ ਰਜਿਸਟਰਡ ਫਿਰੋਜਪੁਰ ਵੱਲੋਂ 6 ਵਾਂ ਐਗਰੀਡ ਮੈਰਿਟ ਐਵਾਰਡ ਵੰਡ ਸਮਾਗਮ ਸਥਾਨ ਦੇਵ ਸਮਾਜ ਮਾਡਲ ਸਕੂਲ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ...

Read More »

ਲੋੜਵੰਦ ਲੋਕ ਪਾਖਾਨੇ ਬਣਾਉਣ ਲਈ ਹੁਣ ਵੀ ਕਰ ਸਕਦੇ ਹਨ ਅਪਲਾਈ

DSC00746

ਫ਼ਿਰੋਜ਼ਪੁਰ, 24 ਜੁਲਾਈ (ਸੀ ਮੀਡੀਆ) – ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਦੀ ਸਹੂਲਤਾਂ ਲਈ 40 ਹਜਾਰ ਦੇ ਕਰੀਬ ਪਾਖਾਨੇ ਬਣਾਏ ਜਾਣਗੇ ਅਤੇ ਇਸ ਦੀ ਫ਼ਿਰੋਜ਼ਪੁਰ ਜ਼ਿਲੇ• ਵਿਚ ਸ਼ੁਰੂਆਤ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸ੍ਰੀ ਸੁਰੇਸ਼ ਕੁਮਾਰ ਵਧੀਕ ਮੁੱਖ ਸਕੱਤਰ ...

Read More »

ਵਧੀਕ ਡਾਇਰੈਕਟਰ ਸਿਹਤ ਨੇ ਕੀਤਾ ਸਿਵਲ ਹਸਪਤਾਲ ਵਿੱਚ ਨਵੀ ਬਣੀ ਮਾਇਕਰੋਬਾਇਲੋਜੀ ਲੈਬਾਰਟਰੀ ਦਾ ਉਦਘਾਟਨ

01(1)

ਫਿਰੋਜ਼ਪੁਰ, 24 ਜੁਲਾਈ (ਸੀ ਮੀਡੀਆ) – ਸਿਹਤ ਵਿਭਾਗ ਦੇ ਇਟੈਗਰੇਟਿਡ ਡਜ਼ੀਜ ਸਰਵਲੈਂਸ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਨਵੀ ਬਣੀ ਮਾਇਕਰੋਬਾਇਲੋਜੀ ਲੈਬਾਰਟਰੀ ਦਾ ਉਦਘਾਟਨ ਡਾ ਗੁਲਸ਼ਨ ਰਾਏ ਐਡੀਸ਼ਨਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ• ਵੱਲੋਂ ਕੀਤਾ ਗਿਆ । ਡਾ ...

Read More »

ਬੁਢਾਪਾ ਪੈਨਸ਼ਨਰ ਅਤੇ ਵਿੱਤੀ ਸਕੀਮਾਂ ਦੇ ਲਾਭਪਾਤਰੀ ਆਪਣੇ ਬੈਂਕ ਖਾਤੇ 28 ਜੁਲਾਈ 2015 ਤੱਕ ਖੁਲਵਾਉਣ: ਖਰਬੰਦਾ

ਫਿਰੋਜਪੁਰ, 24 ਜੁਲਾਈ (ਸੀ ਮੀਡੀਆ) – ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਇੰਜੀ: ਡੀ.ਪੀ.ਐਸ ਖਰਬੰਦਾ ਨੇ  ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ ਬੁਢਾਪਾ ਪੈਨਸ਼ਨ ਅਤੇ ਵਿੱਤੀ ਲਾਭ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਹੀ ਜਮਾਂ ਹੋਣਗੇ ਤੇ ਇਸ ਲਈ ...

Read More »

ਸ੍ਰੀ ਕਮਲ ਸ਼ਰਮਾ ਅਤੇ ਇੰਜੀ.ਡੀ.ਪੀ.ਐਸ. ਖਰਬੰਦਾ ਵੱਲੋਂ ਫਿਰੋਜਪੁਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ

ਫ਼ਿਰੋਜ਼ਪੁਰ, 24 ਜੁਲਾਈ  (ਸੀ ਮੀਡੀਆ) – ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ. ਖਰਬੰਦਾ ਨੇ ਪਿੰਡ ਮੋਹਕਮ ਖਾਂ ਵਿਖੇ ਬਣ ਰਹੇ ਸਰਕਾਰੀ ਕਾਲਜ, ਪਿੰਡ ਹਕੂਮਤ ਸਿੰਘ ਵਾਲਾ ਵਿਖੇ ਬਣਨ ਵਾਲੇ ਸੀ.ਪਾਈਟ ਟ੍ਰੇਨਿੰਗ ਸੈਂਟਰ ਅਤੇ ਮੈਰੇਡੋਰੀਅਸ ਸਕੂਲ, ਸ਼ਹੀਦ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful