Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Punjab / JALANDHAR (page 2)

JALANDHAR

ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, ਇਕ ਮੌਤ

ਜਲੰਧਰ, 17 ਮਈ – ਅੰਮ੍ਰਿਤਸਰ ਹਾਈਵੇ ‘ਤੇ ਕਰਤਾਰਪੁਰ ਦੇ ਕੋਲ ਤੇਜ ਰਫ਼ਤਾਰ ਟਰੱਕ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਬਾਈਕ ਨੂੰ ਆਪਣੇ ਨਾਲ ਘਸੀਟਦਾ ਹੋਇਆ ਲੈ ਗਿਆ। ਹਾਦਸੇ ‘ਚ ਇਕ ਨੌਜਵਾਨ ਦੀ ਮੌਤ ...

Read More »

ਗਰੀਨ ਐਕਸਪ੍ਰੈੱਸ ਟਰਾਂਸਪੋਰਟ ‘ਚ ਲੱਗੀ ਅੱਗ ਵਰਕਸ਼ਾਪ ਚੌਕ ‘ਚ

ਜਲੰਧਰ, 17 ਮਈ- ਵਰਕਸ਼ਾਪ ਚੌਕ ਸਥਿਤ ਗਰੀਨ ਐਕਸਪ੍ਰੈੱਸ ਟਰਾਂਸਪੋਰਟ ਦੇ ਅੰਦਰ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ । ਫਾਇਰ ਬ੍ਰਿਗੇਡ ਦੀ ਦੋ ਗੱਡੀਆਂ ਪਾਣੀ ਪਾ ਚੁੱਕੀ ਹੈ, ਪਰ ਫਿਰ ਵੀ ਅੱਗ ਕਾਬੂ ਵਿਚ ਨਹੀਂ ਆਈ ਹੈ । ਅੱਗ ਦੇ ਕਾਰਨ ...

Read More »

ਮੁੜ ਸੜਕਾਂ ‘ਤੇ ਕੰਪਿਊਟਰ ਅਧਿਆਪਕ

16 ਮਈ- ਜਲੰਧਰ ਵਿਖੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨ ਤਾਰਨ ਦੀ ਅਗਵਾਈ ਵਿੱਚ ਪੰਜਾਬ ਭਰ ਦੇ 8 ਜ਼ਿਲ੍ਹਿਆਂ ਜਲੰਧਰ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਕਪੂਰਥਲਾ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਤੋਂ ਆਏ ਕੰਪਿਊਟਰ ਅਧਿਆਪਕਾਂ ਵੱਲੋਂ ਪਿਛਲੇ 11 ...

Read More »

ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ

ਜਲੰਧਰ, 14 ਮਈ : ਜ਼ਿਲ੍ਹਾ ਪ੍ਰਸ਼ਾਸਨ ਨੇ ਈ-ਗਵਰਨੈਂਸ ਵੱਲ ਵੱਡਾ ਕਦਮ ਪੁੱਟਦਿਆਂ ਐਮ-ਡੀਟੀਓ ਐਪ ਲਾਂਚ ਕਰਕੇ ਲੋਕਾਂ ਨੂੰ ਮੋਬਾਇਲ ਫੋਨ ’ਤੇ ਟਰਾਂਸਪੋਰਟ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਹਨ। ਇਸ ਐਪ ਨੂੰ ਅੱਜ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਲਾਂਚ ਕੀਤਾ। ਲੋਕਾਂ ...

Read More »

50 ਕਰੋੜ ਦੇ ਨਸ਼ੀਲੇ ਪ੍ਰਦਾਰਥ ਪੁਲੀਸ ਨੇ ਸਾੜੇ

ਜਲੰਧਰ, 14 ਮਈ : ਇਥੋਂ ਦੀ ਦਿਹਾਤੀ ਪੁਲੀਸ ਨੇ ਅੱਜ 50 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਾੜੇ। ਐਸ.ਪੀ. ਜਾਂਚ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਪੂਰਥਲਾ ਪੁਲੀਸ ਲਾਈਨ ਵਿੱਚ ਸਥਿੱਤ ਲੈਬ ਵਿੱਚ 50 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਨਸ਼ੀਲੇ ...

Read More »

ਸੁਵਿਧਾ ਸੈਂਟਰ ਮੁਲਾਜ਼ਮ ‘ਤੇ ਲੱਗਾ ਰਿਸ਼ਵਤ ਮੰਗਣ ਦਾ ਦੋਸ਼

ਜਲੰਧਰ 11 ਮਈ : ਮੰਗਲਵਾਰ ਨੂੰ ਸੁਵਿਧਾ ਸੈਂਟਰ ਮੁਲਾਜ਼ਮ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਗਿਆ। ਸ਼ਿਕਾਇਤਕਰਤਾ ਸੰਤੋਖ ਸਿੰਘ ਵਾਸੀ ਮਹਿਤਪੁਰ ਨੇ 11 ਨੰਬਰ ਖਿੜਕੀ ‘ਤੇ ਕੰਮ ਕਰਨ ਵਾਲੇ ਸੁਵਿਧਾ ਸੈਂਟਰ ਮੁਲਾਜ਼ਮ ਖ਼ਿਲਾਫ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦਮਨਦੀਪ ਕੌਰ ਨੂੰ ਰਿਸ਼ਵਤ ...

Read More »

ਦਿੱਲੀ ਕਮੇਟੀ ਨੇ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਦੇ ਕੱਕਾਰ ਲੁਹਾਉਣ ਦੀ ਘਟਨਾ ‘ਤੇ ਲਿਆ ਨੋਟਿਸ

ਜਲੰਧਰ, 3 ਮਈ – ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਅੰਬਾਲਾ ਵਿਖੇ ਕੱਲ ਹੋਈ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਦੇ ਕੱਕਾਰ ਲੁਹਾ ਕੇ ਪ੍ਰੀਖਿਆ ਦੇਣ ਲਈ ਮਜਬੂਰ ਕਰਨ ਦੇ ਮਸਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ । ...

Read More »

ਬਾਕਸਿੰਗ ਸਿੱਖਣ ਜਾ ਰਹੇ ਖਿਡਾਰੀ ‘ਤੇ ਦਾਤਰ ਨਾਲ ਹਮਲਾ

ਜਲੰਧਰ : ਸ਼ਹਿਰ ਦੇ ਰਾਮਾਮੰਡੀ ਨੇੜੇ ਦਕੋਹਾ ਫਾਟਕ ਨਾਲ ਲੱਗਦੇ ਬੜਿੰਗ ਗੇਟ ਕੋਲ ਮੰਗਲਵਾਰ ਦੀ ਸਵੇਰ ਨੂੰ ਬਾਕਸਿੰਗ ਸਿੱਖਣ ਜਾ ਰਹੇ ਇਕ ਖਿਡਾਰੀ ਤੋਂ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਕੈਂਟ ਦੇ ਰਹਿਣ ਵਾਲੇ ਸਾਹਿਲ ਸ਼ਰਮਾ ਨੇ ...

Read More »

ਭਿਆਨਕ ਅੱਗ ਦੀ ਲਪੇਟ ‘ਚ ਆਉਣ ਕਾਰਨ 150 ਏਕੜ ਨਾੜ ਸੜਿਆ

ਬਹਿਰਾਮ – ਪਿੰਡਾਂ ਦੇ ਖੇਤਾਂ ‘ਚ ਫੈਲੀ ਭਿਆਨਕ ਅੱਗ ਦੀ ਲਪੇਟ ‘ਚ ਆਉਣ ਕਾਰਨ 150 ਏਕੜ ਦੇ ਲਗਭਗ ਖੇਤ ਨਾੜ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ 3 ਵਜੇ ਪਿੰਡ ਦਾਤਾ ਚੇਲਾ, ਮੰਨਣਹਾਣਾ, ਕੋਟਲਾ ਆਦਿ ਤੋਂ ...

Read More »

ਇਰਾਕ ਵਿੱਚ ਅਜੇ ਵੀ ਅਗ਼ਵਾ ਪੰਜਾਬੀ ਨੌਜਵਾਨਾਂ ਦਾ ਖੁਰਾ ਖੋਜ ਨਹੀਂ : ਵੀਕੇ ਸਿੰਘ

ਜਲੰਧਰ, ਅਪਰੈਲ : ਇਰਾਕ ’ਚ ਅਗ਼ਵਾ ਕੀਤੇ ਗਏ 39 ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਮੰਤਰਾਲਾ ਅਜੇ ਤਕ ਕੋਈ ਸੁਰਾਗ਼ ਨਹੀਂ ਲਾ ਸਕਿਆ ਹੈ। ਕੈਐਮਵੀ ਕਾਲਜ ਦੀ ਕਨਵੋਕੇਸ਼ਨ ’ਚ ਪੁੱਜੇ ਵਿਦੇਸ਼ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ ਕੇ ਸਿੰਘ ਨੇ ਕਿਹਾ ਕਿ ਕੇਂਦਰ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful