Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Punjab / Rajpura / ਹੇਵਲਸ ਮੋਟਰ ਨੇ ਲਗਾਇਆ ਸੈਮੀਨਾਰ

ਹੇਵਲਸ ਮੋਟਰ ਨੇ ਲਗਾਇਆ ਸੈਮੀਨਾਰ

ਰਾਜਪੁਰਾ, 24 ਮਈ -ਦੇਸ਼ ਦੀ ਉੱਘੀ ਕੰਪਨੀ ਹੇਵਲਸ ਇੰਡੀਆ ਪ੍ਰਾ: ਲਿਮ: ਵੱਲੋਂ ਲੰਘੀ ਦੇਰ ਸ਼ਾਮ ਇੱਥੇ ਇਕ ਪੈਲੇਸ ਵਿਖੇ ਸੈਮੀਨਾਰ ਕਰਵਾਇਆ ਗਿਆ | ਜਿਸ ‘ਚ ਕੰਪਨੀ ਦੇ ਸੈਂਟ੍ਰਰਲ ਹੈੱਡ ਪ੍ਰਭਜੋਤ ਸਿੰਘ ਅਹੂਜਾ, ਵਿਜੈ ਪੁਜਾਰਾ, ਅਮਿੱਤ ਸ਼ਰਮਾ, ਸੰਦੀਪ ਡੋਗਰਾ ਨੇ ਸ਼ਹਿਰ ਦੇ ਉੱਘੇ ਕਾਰੋਬਾਰੀਆਂ ਨੰੂ ਕੰਪਨੀ ਵੱਲੋਂ ਬਣਾਏ ਗਏ ਉਤਪਾਦਾਂ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅਹੂਜਾ ਨੇ ਦੱਸਿਆ ਕਿ ਕੰਪਨੀ ਨੇ ਆਉਂਦੇ ਸਮੇਂ ਵਿਚ ਪੰਜਾਬ, ਚੰਡੀਗੜ੍ਹ ਦੇ ਨੇੜਲਿਆਂ ਇਲਾਕਿਆਂ ਵਿਚ 400 ਕਰੋੜ ਰੁਪਏ ਦਾ ਕਾਰੋਬਾਰ ਕਰਨ ਦਾ ਟੀਚਾ ਰੱਖਿਆ ਹੈ | ਉਨ੍ਹਾਂ ਦੱਸਿਆ ਕਿ ਕੰਪਨੀ ਰਾਈਸ ਪਲਾਂਟ ਧਾਗਾ ਮਿੱਲਾਂ, ਰਾਈਸ ਸ਼ੈਲਰਾਂ ਤੇ ਹੋਰ ਵੱਡੇ ਉਦਯੋਗਾਂ ਲਈ ਮੋਟਰਾਂ ਬਣਾ ਰਹੀ ਹੈ | ਇਸ ਮੌਕੇ ਰਾਜਪੁਰਾ ਦੇ ਕਾਰੋਬਾਰੀਆਂ ਵਿਚ ਗੁਰਨਾਮ ਸਿੰਘ ਗੁਰੂ ਨਾਨਕ ਇੰਡਸਟਰੀ, ਬਲਬੀਰ ਸਿੰਘ ਖ਼ਾਲਸਾ, ਅਮਿੱਤ ਕੁਮਾਰ, ਰਾਜੇਸ਼ ਟਿੰਨੀ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਨਿਰੰਕਾਰੀ, ਮਨਜੀਤ ਸਿੰਘ, ਰਮੇਸ਼ ਪਾਹਵਾ, ਓਮ ਪ੍ਰਕਾਸ਼ ਵੱਧਵਾ ਅਤੇ ਕੰਪਨੀ ਦੇ ਸਰਵਿਸ ਸੈਂਟਰ ਇੰਜੀਨੀਅਰ ਅਤੇ ਅਜੀਤ ਮੋਟਰ ਦੇ ਮਾਲਕ ਅੰਮਿ੍ਤਪਾਲ ਸਿੰਘ ਖ਼ਾਲਸਾ ਸਮੇਤ ਵੱਡੀ ਗਿਣਤੀ ਵਿਚ ਕਾਰੋਬਾਰੀ ਹਾਜ਼ਰ ਸਨ |

Next: ਖਾਂਸੀ ਤੋਂ ਬਚਣ ਲਈ ਅਪਣਾਓ ਘਰੇਲੂ ਨੁਸਖੇ

About admin

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful