Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Punjab / Sangrur (page 2)

Sangrur

ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਟਰੱਕ ਯੂਨੀਅਨ ਦੇ ਪ੍ਰਧਾਨ ‘ਤੇ ਹਮਲਾ

ਭਵਾਨੀਗੜ੍ਹ (ਵਿਕਾਸ)— ਬੀਤੀ ਦੇਰ ਸ਼ਾਮ ਸਥਾਨਕ ਨਵੇਂ ਬੱਸ ਅੱਡੇ ਕੋਲ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਟਰੱਕ ਯੂਨੀਅਨ ਦੇ ਪ੍ਰਧਾਨ ‘ਤੇ ਹਵਾਈ ਫਾਇਰ ਕਰਕੇ ਫਰਾਰ ਹੋ ਗਏ। ਹਮਲੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਵਾਲ-ਵਾਲ ਬਚ ਗਏ। ਉਧਰ ਪੁਲਸ ਨੇ ਘਟਨਾ ਸਬੰਧੀ ...

Read More »

ਜੰਕ ਫੂਡ ਡੱਬਾ ਬੰਦ ਫੂਡ ਖਾਣ ਨਾਲ ਕਈ ਪਮਕਾਰ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ-ਅਨੁਜ ਸਾਹੁ

Untitled-1 copy

ਧੂਰੀ, 23 ਜੂਲਾਈ (ਰਣਜੀਤ ਸਿੰਘ ਭਸੀਨ) – ਰੋਟਰੀ ਕਲੱਬ ਧੁਰੀ ਵੱਲੋ ਕੈਂਸਰ ਜਾਂਚ ਦਾ ਮੁਫਤ ਕੈਂਪ ਤਪੋਵਣ ਟਰੱਸਟ ਸ਼੍ਰੀ ਗੰਗਾ ਨਗਰ ਦੇ ਸਹਿਯੋਗ ਨਾਲ ਸਥਾਨਕ ਸ਼ਰਮਾ ਅੱਖਾਂ ਦਾ ਹੱਸਪਤਾਲ ਮੰਡੇਰ ਕਲੌਨੀ ਵਿਖੇ ਲਗਾਇਆ ਗਿਆ ਕੈਂਪ ਵਿੱਚ ਆਏ ਗੰਗਾ ਨਗਰ ਤੋਂ ...

Read More »

ਜੀ.ਐੱਮ. ਵਲੋਂ ਸੋਮਵਾਰ ਤੱਕ ਮਸਲਾ ਹੱਲ ਕਰਨ ਦਾ ਭਰੋਸਾ, ਗਰੀਬਾਂ ਦੇ ਹੱਕ ਲੈ ਕੇ ਰਹਾਂਗੇ: ਦਰਸ਼ਨ ਕਾਂਗੜਾ

0000

ਸੰਗਰੂਰ, 18 ਜੁਲਾਈ – ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਅੰਦਰ ਲੋਕਲ ਬੱਸ ਚੱਲਣ ਦੇ ਵਿਰੋਧ ‘ਚ ਖ਼ਫ਼ਾ ਸਮੂਹ ਆਟੋ ਚਾਲਕਾਂ ਨੇ ਉਸੇ ਦਿਨ ਤੋਂ ਹੀ ਆਟੋਆਂ ਦੀ ਮੁਕੰਮਲ ਤੌਰ ‘ਤੇ ਹੜਤਾਲ ਕਰਕੇ ਲੋਕਲ ਬੱਸ ਬੰਦ ਕਰਵਾਉਣ ਦੀ ਮੰਗ ਨੂੰ ਲੈ ...

Read More »

ਪ੍ਰਦੂਸ਼ਣ ਦੀ ਰੋਕਥਾਮ ਲਈ ਬਣੇ ਕਾਨੂੰਨਾਂ ਦੀ ਉਲਘਣਾ ਕਰਨ ਵਾਲੇ ਖਿਲਾਫ ਹੋਵੇਗੀ ਕਾਰਵਾਈ

2015-07-16_14.04.18

ਧੂਰੀ, 18 ਜੁਲਾਈ (ਰਣਜੀਤ ਭਸੀਨ) – ਸਥਾਨਕ ਐਸ.ਡੀ.ਐਮ ਦਫਤਰ ਵਿਖੇ ਇਕ ਮੀਟਿੰਗ ਨੂੰ ਸੰਬੋਧਿਤ ਕਰਦਿਆ ਐਸ.ਡੀ.ਐਮ ਧੂਰੀ ਜਸ਼ਨਪ੍ਰੀਤ ਕੌਰ ਗਿੱਲ ਨੇ ਆਖਿਆ ਕਿ ਪ੍ਰਦੁਸ਼ਣ ਦੀ ਰੋਕਥਾਮ ਲਈ ਬਣੇ ਕਾਨੂੰਨਾਂ ਦੀ ਉਲਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ...

Read More »

ਸੀਵਰੇਜ ਪਾਈਪਾਂ ਪਾਉਂਦੇ ਸਮੇਂ ਟੁੱਟੀ ਵਾਟਰ ਸਪਲਾਈ ਦੇ ਪਾਣੀ ਕਾਰਨ ਮਕਾਨ ਦੇ ਫਰਸ਼ ਧੱਸੇ

2015-07-16_14.05.06

ਧੂਰੀ, 18 ਜੁਲਾਈ (ਰਣਜੀਤ ਭਸੀਨ) – ਸਥਾਨਕ ਵਾਰਡ ਨੰ: 2 ਧਰਮਪੁਰਾ ਵਿਖੇ ਚੱਲ ਰਹੇ ਸੀਵਰੇਜ ਪਾਈਪਾਂ ਪਾਉਣ ਦੇ ਕੰਮ ਸਮੇਂ ਜੇ.ਸੀ.ਬੀ ਨਾਲ ਕੀਤੀ ਪੁੱਟਾਈ ਸਮੇਂ ਟੁੱਟੀ ਵਾਟਰ ਸਪਲਾਈ ਦੀ ਪਾਈਪ ਵਿੱਚੋਂ ਤੇਜ ਰਫਤਾਰ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਜਾਣ ...

Read More »

ਲੋੜ ਪੈਣ ‘ਤੇ ਰੂਟ ਤੇ ਬੱਸਾਂ ਵਧਾਈਆਂ ਜਾਣਗੀਆਂ: ਜੀ.ਐੱਮ.

ਸੰਗਰੂਰ, 15 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) – ਸਥਾਨਕ ਸ਼ਹਿਰ ਵਿਚੋਂ ਬੱਸ ਸਟੈਂਡ ਆਰਜ਼ੀ ਤੌਰ ‘ਤੇ ਸ਼ਹਿਰ ਤੋਂ ਬਾਹਰ ਮਾਨਸ਼ਾਹੀਆ ਕਾਲੋਨੀ ਵਿਖੇ ਚਲੇ ਜਾਣ ਕਾਰਨ ਮੁਲਾਜ਼ਮਾਂ, ਪੈਨਸ਼ਨਰਾਂ ਤੇ ਆਮ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦੇ ਮੱਦੇਨਜ਼ਰ ਪਿਛਲੇ ਦਿਨੀ ਪੰਜਾਬ ਸਟੇਟ ਮਨਿਸਟੀਰੀਅਲ ...

Read More »

ਸਰਕਾਰ ਆਪਣੇ ਕੀਤੇ ਵਾਅਦੇ ਤੋ ਮੁਕਰ ਰਹੀ ਹੈ: ਤੇਲੂ ਰਾਮ

Untitled-1a copy

ਸੰਗਰੂਰ, 15 ਜੁਲਾਈ  (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) –  ਪੱਲੇਦਾਰ ਮਜਦੂਰਾਂ ਵੱਲੋਂ ਆਪਣੇ ਮਿਹਨਤਾਨੇ ਦੀ ਅਦਾਇਗੀ ਲਈ ਜਿਲ•ਾ ਪ੍ਰਬੰਧਕੀ ਕੰਪਲੈਕਸ ਅੱਗੇ ਸੁਰੂ ਕੀਤੀ ਭੁੱਖ ਹੜਤਾਲ ਨੂੰ ਹਫਤੇ ਤੋਂ ਵੱਧ ਦਾ ਸਮਾ ਹੋ ਚੁੱਕਾ ਹੈ। ਅੱਜ ਦੀ ਭੁੱਖ ਹੜਤਾਲ ਵਿੱਚ ਸੁਦਾਮਾ ਸਿੰਘ,ਸੁਖਪਾਲ ...

Read More »

ਡੀ.ਸੀ. ਦਫਤਰ ਅੱਗੇ ਦਲਿਤ ਆਗੂਆਂ ਧਰਨਾ ਲਾ ਕੇ ਕੀਤਾ ਰੋਸ ਪ੍ਰਦਰਸ਼ਨ

Untitled-1 copy

ਸੰਗਰੂਰ, 15 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) –  ਅੱਜ ਪਿੰਡ ਭੱਟੀਆਲ ਦੇ ਦਲਿਤਾਂ ਵੱਲੋਂ ਆਪਣੇ ਹਿੱਸੇ ਆਉਦੀ ਸਰਕਾਰੀ ਜਮੀਨ ਦੇ ਰੋਸ ਵਜੋ ਡੀ.ਸੀ. ਦਫਤਰ ਅੱਗੇ ਜਬਰਦਸਤ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਨੂੰ ਸਬੋਧਨ ਕਰਦਿਆ ਜਮੀਨ ਪ੍ਰਾਪਤ ਸੰਘਰਸ਼ ...

Read More »

ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ: ਪੁਲਿਸ ਮੁਖੀ

8_sangrur-01

ਸੰਗਰੂਰ, 8 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) – ਜ਼ਿਲ•ਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆਂ ਕਿ ਜਿਲ•ਾਂ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 03 ...

Read More »

ਵੱਧ ਰਹੀਂ ਅਬਾਦੀ ਪ੍ਰਤੀ ਸਮਾਜ ਦੇ ਹਰ ਵਰਗ ਨੂੰ ਚੇਤਨ ਹੋਣ ਦੀ ਲੋੜ- ਡਾ. ਸੁਬੋਧ ਗੁਪਤਾ

6_sangrur-2

ਸੰਗਰੂਰ, 6 ਜੁਲਾਈ (ਰਣਜੀਤ ਭਸੀਨ,ਡਾ.ਦਰਸ਼ਨ ਸਿੰਘ ਖਾਲਸਾ) – ਇਸ ਸਾਲ ਵਿਸ਼ਵ ਅਬਾਦੀ ਦਿਵਸ ‘ਖੁਸ਼ਹਾਲ ਪਰਿਵਾਰ ਦਾ ਮੰਤਰ, ਦੋ ਬੱਚਿਆਂ ਵਿੱਚ ਤਿੰਨ ਸਾਲ ਦਾ ਅੰਤਰ’ ਦੇ ਨਾਅਰੇ ਹੇਠ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ਵ ਅਬਾਦੀ ਦਿਵਸ ਦੇ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful