ਬੀਜਿੰਗ, 8 ਅਪ੍ਰੈਲ – ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਹਿੰਦ ਮਹਾਸਾਗਰ ‘ਚ ਚੀਨ ਦੇ ਰਣਨੀਤਕ ਹਿਤਾਂ ਦੇ ਲਿਹਾਜ਼ ਨਾਲ ਸ੍ਰੀਲੰਕਾ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਪਾਕਿਸਤਾਨ ਸੁਰੱਖਿਆ ਦੀ ਆਪਣੀ ਦੁਖਦ ਸਥਿਤੀ ਦੇ ਚੱਲਦਿਆਂ ਮਜ਼ਬੂਤ ਆਧਾਰ ਉਪਲਬਧ ਨਹੀਂ ਕਰਵਾ ਸਕਦਾ। ਇਹ ਪਹਿਲੀ ਵਾਰ ਹੈ ਜਦੋਂ ਚੀਨੀ ਮੀਡੀਆ ਨੇ ਇਸ ਸੰਦਰਭ ‘ਚ ਬੀਜਿੰਗ ਦੀਆਂ ਚਿੰਤਾਵਾਂ ਨੂੰ ਪ੍ਰਗਟ ਕੀਤਾ ਹੈ।
See News Nazar Sab Pe