Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / International (page 2)

International

ਅਫ਼ਗਾਨ ਤਾਲਿਬਾਨ ਦਾ ਹੈਬਤ ਉੱਲਾ ਬਣਿਆ ਮੁਖੀ

ਕਾਬੁਲ, 26 ਮਈ-ਅਮਰੀਕੀ ਡਰੋਨ ਹਮਲੇ ਵਿੱਚ ਮੁੱਲ੍ਹਾ ਮਨਸੂਰ ਦੀ ਮੌਤ ਹੋਣ ਦੀ ਅਧਿਕਾਰਕ ਤੌਰ ਉਤੇ ਪੁਸ਼ਟੀ ਮਗਰੋਂ ਅਫਗਾਨ ਤਾਲਿਬਾਨ ਨੇ ਆਪਣੇ ਘੱਟ ਜਾਣੇ ਪਛਾਣੇ ਧਾਰਮਿਕ ਪਿਛੋਕੜ ਵਾਲੇ ਹੈਬਤ ਉੱਲਾ ਅਖੁੰਦਜ਼ਾਦਾ ਨੂੰ ਅੱਜ ਨਵਾਂ ਮੁਖੀ ਥਾਪ ਦਿੱਤਾ। ਇਹ ਐਲਾਨ ਅਤੇ ਰਾਜਧਾਨੀ ...

Read More »

ਇਟਲੀ ‘ਚ ਬਿਜਲੀ ਚੋਰੀ ਦੇ ਮਾਮਲੇ ਫੜਿਆ ਗਿਆ ਭਾਰਤੀ ਜੋੜਾ

ਰੋਮ, 24 ਮਈ  : ਇਟਲੀ ਦੀ ਪੁਲਿਸ ਨੇ ਬਿਜਲੀ ਚੋਰੀ ਦੇ ਮਾਮਲੇ ਵਿਚ ਇਕ ਭਾਰਤੀ ਜੋੜੇ ਸਮੇਤ 14 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਬਿਜਲੀ ਦੇ ਮੀਟਰਾਂ ਨੂੰ ਰੋਕ ਕੇ ਬਿਜਲੀ ਦੀ ਚੋਰੀ ਕਰਦੇ ਸਨ। ਇਹ ਘਟਨਾ ਇਟਲੀ ...

Read More »

ਜਨਤਕ ਥਾਂ ‘ਤੇ ਚੁੰਬਨ ਕਰਨ ‘ਤੇ ਗ੍ਰਿਫ਼ਤਾਰ ਹੋਇਆ ਸੀ ਅਮਰੀਕੀ ਮਹਿਲਾ ਹਮਜਿਨਸੀ ਜੋੜਾ, ਜਿੱਤਿਆ 54 ਲੱਖ ਦਾ ਮੁਆਵਜ਼ਾ

ਨਿਊਯਾਰਕ, 24 ਮਈ  : ਅਮਰੀਕਾ ਦੇ ਇੱਕ ਮਹਿਲਾ ਹਮਜਿਨਸੀ ਜੋੜੇ ਨੇ 80 ਹਜ਼ਾਰ ਡਾਲਰ (ਲਗਭਗ 54 ਲੱਖ ਰੁਪਏ) ਮੁਆਵਜ਼ੇ ਦਾ ਇੱਕ ਮੁਕੱਦਮਾ ਜਿੱਤ ਲਿਆ ਹੈ। ਇਸ ਜੋੜੇ ਨੂੰ ਪੁਲਿਸ ਨੇ ਜਨਤਕ ਥਾਂ ‘ਤੇ ਚੁੰਬਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ...

Read More »

ਥਾਈਲੈਂਡ ‘ਚ ਧੋਖਾਧੜੀ ਦੇ ਮਾਮਲੇ ਵਿਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ

ਬੈਂਕਾਕ, 24 ਮਈ : ਭਾਰਤ ਦੇ ਗੁਆਂਢੀ ਦੇਸ਼ ਥਾਈਲੈਂਡ ‘ਚ ਦੋ ਭਾਰਤੀ ਨਾਗਰਿਕਾਂ ਨੂੰ ਆਪਣੇ ਹਮਵਤਨ ਸਾਥੀਆਂ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।  ਜਾਣਕਾਰੀ ਮੁਤਾਬਕ ਦੋਸ਼ੀ ਵਿਨੀਤ ਉਨੀਕ੍ਰਿਸ਼ਨਣ (30) ਤੇ ਏ. ਮੋਟਾਮੱਲ (25) ਨੇ ਆਪਣੇ ਹਮਵਤਨੀ ਸਾਥੀਆਂ ...

Read More »

ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਤਾਂ 28% ਅਮਰੀਕੀ ਦੇਸ਼ ਛੱਡ ਕੇ ਵੱਸਣਗੇ ਕੈਨੇਡਾ

ਵਸ਼ਿੰਗਟਨ, 24 ਮਈ  : ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਦਾ ਖੌਫ ਹੁਣੇ ਤੋਂ ਹੀ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਚੋਣ ਵਿਚ ਜੇਕਰ ਟਰੰਪ ਨੂੰ ਜਿੱਤ ਮਿਲਦੀ ਹੈ ਅਤੇ ਉਹ ਵਾ•ੀਟ ਹਾਊਸ ਪਹੁੰਚਦੇ ...

Read More »

ਪੰਜਾਬ ‘ਚ ਸਿੱਖਾਂ ਦੀ ਸੁਰੱਖਿਆ ਦਾ ਅਮਰੀਕੀ ਸਿੱਖ ਕੌਂਸਲ ਨੇ ਮੁੱਦਾ ਉਠਾਇਆ

ਵਾਸ਼ਿੰਗਟਨ, 24 ਮਈ- ਅਮਰੀਕੀ ਸਿੱਖ ਕੌਂਸਲ ਨੇ ਸੰਤ ਢੱਡਰੀਆਂ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ‘ਚ ਸਿੱਖ ਸੁਰੱਖਿਅਤ ਨਹੀਂ ਹਨ।

Read More »

ਐਨ.ਐੱਸ.ਜੀ.ਦਾ ਚੀਨ ਨੇ ਫਿਰ ਕਿਹਾ ਭਾਰਤ ਨਹੀਂ ਬਣ ਸਕਦਾ ਮੈਂਬਰ

ਬੀਜਿੰਗ, 24 ਮਈ-ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਚੀਨ ਨੇ ਨਿਊਕਲੀਅਰ ਸਪਲਾਇਰਜ਼ ਗਰੁੱਪ ( ਐਨ.ਐੱਸ.ਜੀ. ) ‘ਚ ਭਾਰਤ ਨੂੰ ਸ਼ਾਮਿਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਚੀਨ ਨੇ ਕਿਹਾ ਕਿ ਇਸ ਮਾਮਲੇ ‘ਚ ਵਿਰੋਧ ਮੰਨਦੇ ਹੋਏ ...

Read More »

ਮੁੱਲਾ ਅਖਤਰ ਮਨਸੂਰ ਦੇ ਮਾਰੇ ਜਾਣ ਦੀ ਓਬਾਮਾ ਨੇ ਤਾਲਿਬਾਨ ਅੱਤਵਾਦੀ ਕੀਤੀ ਪੁਸ਼ਟੀ

ਵਾਸ਼ਿੰਗਟਨ, 23 ਮਈ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਅੱਤਵਾਦੀ ਸੰਗਠਨ ਤਾਲਿਬਾਨ ਦਾ ਮੁਖੀ ਮੁੱਲਾ ਅਖਤਰ ਮਨਸੂਰ ਅਮਰੀਕੀ ਹਵਾਈ ਹਮਲੇ ਵਿਚ ਮਾਰਿਆ ਗਿਆ ਹੈ। ਉਨਹਾਂ ਨੇ ਉਸ ਦੇ ਮਾਰੇ ਜਾਣ ਦੀ ਮੁਹਿੰਮ ਦੀ ਸ਼ਲਾਘਾ ...

Read More »

ਚਿਲੀ : ਖੁਦਕੁਸ਼ੀ ਕਰਨ ਲਈ ਸ਼ੇਰਾਂ ਦੇ ਬਾੜੇ ‘ਚ ਕੁੱਦਿਆ ਨੌਜਵਾਨ, ਪਰ ਜਾਨ ਸ਼ੇਰਾਂ ਦੀ ਗਈ

ਸੈਂਟੀਯਾਗੋ, 23 ਮਈ : ਚਿਲੀ ਵਿਚ ਇਕ ਸਨਕੀ ਨੌਜਵਾਨ ਨੇ ਖੁਦਕੁਸ਼ੀ ਕਰਨ ਦਾ ਵੱਡਾ ਹੀ ਅਜ਼ੀਬੋ ਗਰੀਬ  ਤਰੀਕਾ ਲੱਭਿਆ। 20 ਸਾਲ ਦੇ ਨੌਜਵਾਨ ਨੇ ਅਪਣੀ ਜਾਨ ਦੇਣ ਦੇ ਲਈ ਅਪਣੇ ਸਾਰੇ ਕੱਪੜੇ ਉਤਾਰ ਕੇ ਨੰਗੇ ਹੋ ਕੇ ਸ਼ੇਰਾਂ ਦੇ ਬਾੜੇ ...

Read More »

ਥਾਈਲੈਂਡ : ਕੁੜੀਆਂ ਦੇ ਹੋਸਟਲ ‘ਚ ਲੱਗੀ ਅੱਗ, 17 ਵਿਦਿਆਰਥਣਾਂ ਦੀ ਮੌਤ

ਬੈਂਕਾਕ, 23 ਮਈ : ਥਾਈਲੈਂਡ ਵਿਚ ਇਕ ਬੋਰਡਿੰਗ ਸਕੂਲ ਦੇ ਹੋਸਟਲ ਵਿਚ ਅੱਗ ਲੱਗਣ ਕਾਰਨ 17 ਵਿਦਿਆਰਥਣਾਂ ਦੀ ਮੌਤ ਹੋ ਗਈ ਜਦ ਕਿ ਕਈ ਹੋਰ ਜ਼ਖ਼ਮੀ ਅਤੇ ਲਾਪਤਾ ਹਨ। ਉਤਰੀ ਥਾਈਲੈਂਡ ਦੇ ਪੁਲਿਸ ਕਮਾਂਡਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful