Breaking News
  • ਦ੍ਰਿੜ (NGO) ਵਲੋਂ ਵਿਸ਼ਾਲ ਖੁਨਦਾਨ ਕੈਂਪ
  • ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਚੈਂਬਰ ਨੰ. 417 ਦਾ ਉਦਘਾਟਨ
  • ਰਾਤ ਨੂੰ ਸੌਂਣ ਤੋਂ ਪਹਿਲਾਂ ਅਪਣਾਓ ਇਹ ਆਸਾਨ ਨੁਸਕੇ
  • Good Evening
  • Thought Of The Day
Home » India » ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ 1.16 ਲੱਖ ਟਨ

ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ 1.16 ਲੱਖ ਟਨ

ਹਰਿਆਣਾ ਦੀਆਂ ਮੰਡੀਆਂ ਵਿੱਚ ਹਾੜੀ ਦੇ ਖਰੀਦ ਸੀਜ਼ਨ ਵਿੱਚ ਹੁਣ ਤੱਕ 1.16  ਲੱਖ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ।
ਖੁਰਾਕ ਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ 38090 ਟਨ, ਜਦੋਂ ਕਿ ਹੈਫੇਡ ਨੇ 10954 ਟਨ ਕਣਕ ਦੀ ਖਰੀਦ ਕੀਤੀ। ਭਾਰਤੀ ਖੁਰਾਕ ਨਿਗਮ ਨੇ 25271, ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਵੱਲੋਂ 1162 ਅਤੇ ਹਰਿਆਣਾ ਵੇਅਰ ਹਾਊਸ ਨਿਗਮ ਵੱਲੋਂ 40779 ਟਨ ਕਣਕ ਦੀ ਖਰੀਦ ਕੀਤੀ ਹੈ। ਵਪਾਰੀਆਂ ਵੱਲੋਂ 191 ਟਨ ਕਣਕ ਦੀ ਖਰੀਦ ਕੀਤੀ ਗਈ।
ਜ਼ਿਲ੍ਹਾ ਪਲਵਲ ਵਿੱਚ ਸਭ ਤੋਂ ਵੱਧ 31209 ਟਨ ਕਣਕ ਦੀ ਆਮਦ ਹੋਈ, ਜਦੋਂ ਕਿ ਜ਼ਿਲ੍ਹਾ ਫਰੀਦਾਬਾਦ ਵਿੱਚ 25755 ਟਨ , ਜ਼ਿਲ੍ਹਾ ਮੇਵਾਤ ਵਿੱਚ 24172 ਟਨ, ਜ਼ਿਲ੍ਹਾ ਝੱਜਰ ਵਿੱਚ 6372 ਟਨ, ਮਹਿੰਦਰਗੜ੍ਹ ਵਿੱਚ 5338 ਟਨ, ਪਾਣੀਪਤ ਵਿੱਚ 3803 ਟਨ, ਰਿਵਾੜੀ ਵਿੱਚ 3625 ਟਨ, ਕੁਰੂਕਸ਼ੇਤਰ ਵਿੱਚ 3556 ਟਨ, ਯਮੁਨਾਨਗਰ ਵਿੱਚ 3082 ਟਨ, ਅੰਬਾਲਾ ਵਿੱਚ 3063 ਟਨ, ਭਿਵਾਨੀ ਵਿੱਚ 3057 ਟਨ, ਸੋਨੀਪਤ ਵਿੱਚ 1475 ਟਨ, ਰੋਹਤਕ ਵਿੱਚ 906 ਟਨ, ਪੰਚਕੂਲਾ ਵਿੱਚ 588 ਟਨ, ਕੈਥਲ ਵਿੱਚ 54 ਟਨ , ਹਿਸਾਰ ਵਿੱਚ 60 ਟਨ ਅਤੇ ਫਤਿਹਾਬਾਦ ਵਿੱਚ 50 ਟਨ ਕਣਕ ਦੀ ਆਮਦ ਦਰਜ ਕੀਤੀ   ਗਈ ਹੈ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful