Breaking News
  • Chandigarhfdhu
  • ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ : ਡੀਸੀ
  • Beauty Tips
  • ਹੈਰੀਟੇਜ ਦੀ ਸੁਰੱਖਿਆ ਸਿਰਫ ਬਫਰ ਜ਼ੋਨ ਦੀ ਉਸਾਰੀ ਲਈ
  • ਸਰੀਰਕ ਅਤੇ ਮਾਨਸਿਕ ਕਮਜ਼ੋਰੀ ਦੂਰ ਕਰਨ ਦੇ ਸੌਖੇ ਤਰੀਕੇ
Home » Health » Health Tips » ਪਾਚਨ ਸ਼ਕਤੀ ਵਧਾਉਂਦੇ ਹਨ ਬਾਦਾਮ

ਪਾਚਨ ਸ਼ਕਤੀ ਵਧਾਉਂਦੇ ਹਨ ਬਾਦਾਮ

ਸਰੀਰਿਕ ਮਜ਼ਬੂਤੀ ਲਈ ਹਮੇਸ਼ਾ ਲੋਕ ਬਾਦਾਮ ਖਾਣ ਦੀ ਸਲਾਹ ਦਿੰਦੇ ਹਨ ਪਰ ਸਰੀਰਿਕ ਸ਼ਕਤੀ ਵਧਾਉਣ ਤੋਂ ਇਲਾਵਾ ਬਾਦਾਮ ਪੇਟ ਦਾ ਪਾਚਨ ਤੰਤਰ ਠੀਕ ਰੱਖਣ ‘ਚ ਵੀ ਕਾਰਗਰ ਸਾਬਿਤ ਹੁੰਦਾ ਹੈ। ਫਾਇਦੇ –

  1. ਰਾਤ ਨੂੰ ਬਦਾਮਾਂ ਦੀਆਂ ਸੱਤ ਗਿਰੀਆਂ ਪਾਣੀ ‘ਚ ਭਿਓਂ ਕੇ ਰੱਖੋ ਅਤੇ ਸਵੇਰੇ ਖਾਓ ਤੇ ਨਾਲ ਗਰਮ ਦੁੱਧ ਦਾ ਗਿਲਾਸ ਪੀਓ। ਇਸ ਪ੍ਰਯੋਗ ਨਾਲ ਯਾਦਦਾਸ਼ਤ ਦੇ ਨਾਲ ਨਾਲ ਅੱਖਾਂ ਦੀ ਰੌਸ਼ਨੀ ਵੀ ਵਧੇਗੀ।
  2. ਬਾਦਾਮ ਨੈਚੁਰਲ ਪ੍ਰੋਬਾਓਟਿਕ ਹੁੰਦਾ ਹੈ। ਬਾਦਾਮ ‘ਚ ਮੌਜੂਦ ਫਾਈਬਰ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।
  3. ਬਾਦਾਮ ਜੋ ਕਿ ਇਕ ਪ੍ਰੋਬਾਓਟਿਕ ਹੈ, ਉਸ ਖਾਣ ਨਾਲ ਸਰੀਰ ਫਾਇਦੇਮੰਦ ਬੈਕਟੀਰੀਆ ਵੱਧ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਵਧੀਆ ਬਣਾਉਂਦਾ ਹੈ।
  4. ਬਾਦਾਮ ‘ਚ ਪੋਲੀਫਿਨੋਲ ਹੁੰਦੇ ਹਨ। ਇਹ ਤੱਤ ਐਂਟੀ-ਮਾਈਕ੍ਰੋਬਾਇਲ ਏਜੇਂਟ ਦੇ ਰੂਪ ‘ਚ ਕੰਮ ਕਰਦੇ ਹਨ ।
  5. ਸ਼ੋਧ ਅਧਿਐਨਾਂ ‘ਚ ਇਹ ਸਾਹਮਣੇ ਆਇਆ ਹੈ ਕਿ ਬਾਦਾਮ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਪ੍ਰੋਬਾਓਟਿਕ ਗੁਣਾਂ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਅੰਤੜੀਆਂ ਦੇ ਅੰਦਰ ਫਾਇਦੇਮੰਦ ਬੈਕਟੀਰੀਆ ਨੂੰ ਬੜ੍ਹਾਵਾ ਦਿੰਦੇ ਹਨ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful