Breaking News
  • Chandigarhfdhu
  • ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ : ਡੀਸੀ
  • Beauty Tips
  • ਹੈਰੀਟੇਜ ਦੀ ਸੁਰੱਖਿਆ ਸਿਰਫ ਬਫਰ ਜ਼ੋਨ ਦੀ ਉਸਾਰੀ ਲਈ
  • ਸਰੀਰਕ ਅਤੇ ਮਾਨਸਿਕ ਕਮਜ਼ੋਰੀ ਦੂਰ ਕਰਨ ਦੇ ਸੌਖੇ ਤਰੀਕੇ
Home » Health » Health Tips » ਚੌਲਾਂ ਦੇ ਪਾਣੀ ਦੇ ਫਾਇਦੇ

ਚੌਲਾਂ ਦੇ ਪਾਣੀ ਦੇ ਫਾਇਦੇ

ਚੌਲ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਨਾਲ ਚੌਲਾਂ ਦੇ ਪਾਣੀ ਨੂੰ ਕਈ ਤਰ੍ਹਾਂ ਨਾਲ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ। ਚੌਲਾਂ ਦੇ ਪਾਣੀ ਨੂੰ ਕਈ ਥਾਵਾਂ ‘ਤੇ ਮਾਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਚੌਲਾਂ ਦਾ ਪਾਣੀ ਕਾਫੀ ਫਾਇਦੇਮੰਦ ਹੁੰਦਾ ਹੈ। ਚੌਲਾਂ ‘ਚ ਮੌਜੂਦ ਸਾਰੇ ਪੋਸ਼ਕ ਤੱਤ ਇਸ ‘ਚ ਘੁੱਲੇ ਹੁੰਦੇ ਹਨ ਅਤੇ ਇਸ ਦੀ ਵਰਤੋਂ ਨਾਲ ਉਹ ਸਾਰੇ ਪੋਸ਼ਕ ਤੱਤ ਤੁਹਾਨੂੰ ਤਰਲ ਰੂਪ ‘ਚ ਮਿਲ ਜਾਂਦੇ ਹਨ।
ਚੌਲਾਂ ਦਾ ਪਾਣੀ ਪੀਣ ਦੇ ਫਾਇਦੇ—
1. ਚੌਲਾਂ ਦੇ ਪਾਣੀ ‘ਚ ਕਾਰਬੋਹਾਈਡ੍ਰੇਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਰੀਰ ਨੂੰ ਦਿਨ ਭਰ ਦੇ ਕੰਮਾਂ ਨੂੰ ਕਰਨ ਲਈ ਊਰਜਾਵਾਨ ਬਣਾਏ ਰੱਖਦਾ ਹੈ।
2. ਚੌਲਾਂ ‘ਚ ਅੋਰੀਜੇਨਾਲ ਨਾਂ ਦਾ ਤੱਤ ਪਾਇਆ ਜਾਂਦਾ ਹੈ। ਇਹ ਤੱਤ ਨੂੰ ਯੂਵੀ ਕਿਰਣਾਂ ਤੋਂ ਸੁਰੱਖਿਅਤ ਰੱਖਣ ‘ਚ ਮਦਦਗਾਰ ਹੁੰਦਾ ਹੈ। ਸੂਰਜ ਦੀ ਗਰਮੀ ਤੋਂ ਬੱਚਣ ਲਈ ਵੀ ਚੌਲਾਂ ਦਾ ਪਾਣੀ ਪੀ ਸਕਦੇ ਹੋ।
3. ਜੇਕਰ ਤੁਹਾਨੂੰ ਦਸਤ ਹੋ ਰਹੀ ਹੈ ਤਾਂ ਵੀ ਚੌਲਾਂ ਦਾ ਪਾਣੀ ਪੀਣਾ ਫਾਇਦੇਮੰਦ ਰਹੇਗਾ।
4. ਗਰਮੀਆਂ ‘ਚ ਪਸੀਨੇ ਦੇ ਮਾਧਿਅਮ ਨਾਲ ਸਾਡੇ ਸਰੀਰ ਦਾ ਬਹੁਤ ਸਾਰਾ ਤਰਲ ਬਾਹਰ ਨਿਕਲ ਜਾਂਦਾ ਹੈ। ਗਰਮੀਆਂ ‘ਚ ਚੌਲਾਂ ਦਾ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਇਤ ਨਹੀਂ ਹੁੰਦੀ ਹੈ।
5. ਚੌਲਾਂ ਦਾ ਪਾਣੀ ਡਾਈਰੀਆ ਦੀ ਰੋਕਥਾਮ ‘ਚ ਵੀ ਫਾਇਦੇਮੰਦ ਹੁੰਦਾ ਹੈ।
6. ਚੌਲਾਂ ਦੇ ਪਾਣੀ ‘ਚ ਹੀਲਿੰਗ ਦਾ ਗੁਣ ਹੁੰਦਾ ਹੈ। ਕਈ ਛੋਟੇ-ਵੱਡੇ ਇੰਫੈਕਸ਼ਨ ‘ਚ ਵੀ ਇਕ ਦੀ ਵਰਤੋਂ ਕਰਨਾ ਫਾਇਦੇਮੰਦ ਰਹਿੰਦਾ ਹੈ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful