Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Sports (page 2)

Sports

ਆਈਪੀਅੈੱਲ: ਹੈਦਰਾਬਾਦ ਨੂੰ ਮਾਤ ਦਿੱਲੀ ਵੱਲੋਂ

  ਹੈਦਰਾਬਾਦ, 13  ਮਈ- ਇੱਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਆਈਪੀਅੈਲ ਦੌਰਾਨ ਦਿੱਲੀ ਡੇਅਰ ਡੈਵਿਲਜ਼ ਨੇ ਸਨਰਾਈਜ਼ਰ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ   ਹੈਦਰਾਬਾਦ ਨੇ ਵੀਹ ਓਵਰਾਂ ਵਿੱਚ ਅੱਠ ਵਿਕਟਾਂ ੳੁੱਤੇ 146 ਦੌਡ਼ਾਂ ਬਣਾਈਆਂ। ਜਵਾਬ ਵਿੱਚ ...

Read More »

ਰੀਓ ਉਲੰਪਿਕ ਲਈ ਏ.ਆਰ.ਰਹਿਮਾਨ ਭਾਰਤੀ ਦਲ ਦੇ ਗੁੱਡਵਿਲ ਅੰਬੈਸਡਰ ਬਣੇ

ਨਵੀਂ ਦਿੱਲੀ, 12 ਮਈ – ਉੱਘੇ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਰੀਓ ਉਲੰਪਿਕ ਲਈ ਭਾਰਤੀ ਦਲ ਦਾ ਗੁੱਡਵਿਲ ਅੰਬੈਸਡਰ ਬਣਾਇਆ ਗਿਆ ਹੈ।

Read More »

ਬੰਗਲਾਦੇਸ਼ ਨੇ ਕ੍ਰਿਕਟਰ ਸ਼ਹਾਦਤ ਤੋਂ ਪਾਬੰਦੀ ਹਟਾ ਦਿੱਤੀ

ਢਾਕਾ, 11 ਮਈ : ਨਾਬਾਲਗ ਨੌਕਰਾਨੀ ਨੂੰ ਡਰਾਉਣ-ਧਮਕਾਉਣ ਦੇ ਮਾਮਲੇ ਵਿਚ ਮਾਫ਼ੀ ਮੰਗਣ ਤੋਂ ਇਕ ਹਫ਼ਤੇ ਬਾਅਦ ਬੰਗਲਾਦੇਸ਼ ਨੇ ਮੰਗਲਵਾਰ ਨੂੰ ਤੇਜ਼ ਗੇਂਦਬਾਜ਼ ਸ਼ਹਾਦਤ ਹੁਸੈਨ ਤੋਂ ਪਾਬੰਦੀ ਹਟਾ ਲਈ ਅਤੇ ਉਨ੍ਹਾਂ ਨੂੰ ਘਰੇਲੂ ਮੈਚ ਖੇਡਣ ਦੀ ਇਜਾਜ਼ਤ ਦੇ ਦਿੱਤੀ। ਬੰਗਲਾਦੇਸ਼ ...

Read More »

13 ਐਥਲੀਟਾਂ ਨੂੰ ਰਿਓ ਓਲੰਪਿਕ ਲਈ ਮਿਲੀ ਟਿਕਟ

ਪਟਿਆਲਾ, 11 ਮਈ – ਰਿਓ ਵਿਖੇ ਅਗਸਤ ਮਹੀਨੇ ਵਿਚ ਹੋਣ ਜਾ ਰਹੀ ਓਲੰਪਿਕ ਦੀ ਟਿਕਟ ਹਾਸਲ ਕਰਨ ਲਈ ਖਿਡਾਰੀ ਟਰੈਕ ‘ਚ ਪਸੀਨਾ ਵਹਾ ਕੇ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰਨ ਵਿਚ ਲੱਗੇ ਹੋਏ ਹਨ। ਭਾਰਤੀ 13 ਐਥਲੀਟਾਂ ਨੂੰ ਰਿਓ ਓਲੰਪਿਕ ਦੀ ...

Read More »

ਵਿਰਾਟ ਨੂੰ ਮਿਲੇ ਕਪਤਾਨੀ : ਗਾਂਗੁਲੀ

11 ਮਈ  :  ਭਾਰਤੀ ਿਯਕਟ ਟੀਮ ਦੇ ਇਕ ਦਿਨਾ ਅਤੇ ਟੀ-20 ਕਪਤਾਨ ਐਮਐਸ ਧੋਨੀ ਲਈ ਇਨ੍ਹੀਂ ਦਿਨੀਂ ਕੁਝ ਵੀ ਸਹੀ ਨਹੀਂ ਚੱਲ ਰਿਹਾ। ਆਈਪੀਐਲ ਵਿਚ ਉਨ੍ਹਾਂ ਦੀ ਟੀਮ ਰਾਈਜ਼ਿੰਗ ਪੁਣੇ ਸੁਪਰਜਾਇੰਟਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਨਾਲ ਧੋਨੀ ਦੀ ...

Read More »

ਸਾਨੀਆ ਚੋਟੀ ਦੇ ਸਥਾਨ ‘ਤੇ ਬਰਕਰਾਰ

ਨਵੀਂ ਦਿੱਲੀ, 9 ਮਈ -ਦੇਸ਼ ਦੀ ਸਟਾਰ ਖਿਡਾਰੀ ਸਾਨੀਆ ਮਿਰਜਾ ਮੈਡਰਿਡ ਮਾਸਟਰ ਟੈਨਿਸ ਟੂਰਨਾਮੈਂਟ ਦੇ ਫਾਈਨਲ ਦੇ ਖਿਤਾਬ ਤੋਂ ਭਾਵੇਂ ਖੁੰਝ ਗਈ ਪਰ ਉਹ ਅੱਜ ਤਾਜਾ ਜਾਰੀ ਵਿਸ਼ਵ ਟੈਨਿਸ ਦਰਜਾਬੰਦੀ ‘ਚ ਮਹਿਲਾ ਡਬਲ ‘ਚ ਅਜੇ ਵੀ ਆਪਣੇ ਚੋਟੀ ਦੇ ਸਥਾਨ ...

Read More »

ਪੰਜਾਬ ਨੂੰ ਆਰਸੀਬੀ ਨੇ ਇੱਕ ਦੌੜ ਨਾਲ ਹਰਾਇਆ

ਐੱਸਏਐੱਸ ਨਗਰ, 10 ਮਈ ਇਥੇ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਦੇ ਟੀ-20 ਲੀਗ ਮੈਚ ਵਿੱਚ ਅੱਜ ਰਾਇਲ ਚੈਲੰਜਰਜ਼ ਬੰਗਲੌਰ ਨੇ ਕਿੰਗਜ਼ ਇਲੈਵਨ ਪੰਜਾਬ ਨੂੰ  ਰੌਮਾਂਚਕ ਮੈਚ ਵਿੱਚ ਇੱਕ ਦੌੜ ਨਾਲ ਹਰਾ ਦਿੱਤਾ। ਆਰਸੀਬੀ ਵਲੋਂ 176 ਦੌੜਾਂ ਦੇ ਟੀਚੇ ਦੇ ...

Read More »

ਰੈਨਾ ਆਈਪੀਐਲ ਤੋਂ ਛੁੱਟੀ ਲੈਣਗੇ

ਨਵੀਂ ਦਿੱਲੀ 10 ਮਈ : ਗੁਜਰਾਤ ਲਾਇਨਜ਼ ਦੇ ਕਪਤਾਨ ਸੁਰੇਸ਼ ਰੈਨਾ ਦੇ ਨਾਂ ਆਈਪੀਐਲ ਵਿਚ ਇਕ ਵੀ ਮੈਚ ਮਿਸ ਨਾ ਕਰਨ ਦਾ ਰਿਕਾਰਡ ਦਰਜ ਹੈ ਪਰ ਉਨ੍ਹਾਂ ਦਾ ਇਹ ਰਿਕਾਰਡ ਹੁਣ ਟੁੱਟਣ ਵਾਲਾ ਹੈ। ਦਰਅਸਲ ਰੈਨਾ ਦੀ ਪਤਨੀ ਪਿ੍ਰਅੰਕਾ ਮਾਂ ...

Read More »

ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨ ਬਣੀ ਪੰਜਾਬ ਟੀਮ

ਜਲੰਧਰ, 9 ਮਈ : ਪੰਜਾਬ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਪਿਛਲੇ ਸਾਲ ਦੀ ਜੇਤੂ ਹਰਿਆਣਾ ਦੀ ਟੀਮ ਨੂੰ 4-0 ਨਾਲ ਹਰਾ ਕੇ 6ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ...

Read More »

ਜੋਕੋਵਿਕ ਚੈਂਪੀਅਨ ਬਣੇ

9 ਮਈ : ਦੁਨੀਆਂ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਐਤਵਾਰ ਨੂੰ ਮੈਡਰਿਡ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਸਰਬੀਆਈ ਖਿਡਾਰੀ ਜੋਕੋਵਿਕ ਨੇ ਫਾਈਨਲ ਵਿਚ ਸਾਬਕਾ ਚੈਂਪੀਅਨ ਬਿ੍ਰਟੇਨ ਦੇ ਐਂਡੀ ਮਰੇ ਨੂੰ 6-2, 3-6, 6-3 ਨਾਲ ਮਾਤ ਦੇ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful