Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / India (page 2)

India

ਜੰਮੂ ਕਸ਼ਮੀਰ : 4 ਅੱਤਵਾਦੀ ਸੁਰੱਖਿਆ ਬਲਾਂ ਨਾਲ ਮੁੱਠਭੇੜ ‘ਚ ਢੇਰ

  ਜੰਮੂ, 27 ਮਈ – ਜੰਮੂ ਕਸ਼ਮੀਰ ‘ਚ ਬਾਰਾਮੂਲਾ ਮੁੱਠਭੇੜ ‘ਚ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀ ਨੂੰ ਮਾਰ ਸੁੱਟਿਆ ਹੈ।

Read More »

ਇਟਲੀ ਜਾਣ ਦੀ ਇਤਾਲਵੀ ਸਮੁੰਦਰੀ ਸੈਨਿਕ ਸਲਵਾਟੋਰੇ ਗਿਰੋਨੇ ਨੂੰ ਮਿਲੀ ਆਗਿਆ

ਨਵੀਂ ਦਿੱਲੀ, 27 ਮਈ  : ਭਾਰਤੀ ਸੁਪਰੀਮ ਕੋਰਟ ਨੇ ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਮਾਮਲੇ ਵਿਚ ਦੂਜੀ ਇਤਾਲਵੀ ਸੈਨਿਕ ਸਲਵਾਟੋਰੇ ਗਿਰੋਨੇ ਨੂੰ ਕੁਝ ਸ਼ਰਤਾਂ ਨਾਲ ਇਟਲੀ ਜਾਣ ਦੀ ਆਗਿਆ ਦੇ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਜਿਰੋਨ ਨੇ ਜ਼ਮਾਨਤ ਦੀਆਂ ...

Read More »

ਡਾਕਟਰਾਂ ਦੀ ਸੇਵਾਮੁਕਤੀ ਉਮਰ 65 ਸਾਲ ਹੋਵੇਗੀ : ਮੋਦੀ

ਸਹਾਰਨਪੁਰ 27 ਮਈ –ਕੇਂਦਰ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੌਰਾਨ ਯੂ.ਪੀ. ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਕਿਹਾ ਕਿ ਆਉਣ ਵਾਲੇ 3 ਸਾਲਾਂ ਵਿੱਚ ਅਸੀ ਦੇਸ਼ ਦਾ ਨਕਸ਼ਾ ...

Read More »

ਯੂਪੀ ’ਚ ਮੋਦੀ ਨੇ ਵਜਾਇਆ ਚੋਣ ਬਿਗਲ

ਸਹਾਰਨਪੁਰ, 27 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰ ਨੂੰ ਗ਼ਰੀਬਾਂ ਅਤੇ ਕਿਸਾਨਾਂ ਪ੍ਰਤੀ ਸਮਰਪਿਤ ਅਤੇ ਲੋਕਾਂ ਦੇ ਪੈਸਿਆਂ ਦੀ ਲੁੱਟ ਨੂੰ ਰੋਕਣ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ’ਚ ਵਿਕਾਸ ਅਤੇ ਆਸ ਦੇ ਮਿਜ਼ਾਜ ਨੇ ਯੂਪੀਏ ਸਰਕਾਰ ਵੇਲੇ ...

Read More »

ਹੁਣ ਰਾਜਸਥਾਨ ‘ਚ ਵਿਤਕਰੇ ਦਾ ਸ਼ਿਕਾਰ ਹੋਈ ਪੰਜਾਬੀ ਬੋਲੀ

ਹੁਣ ਰਾਜਸਥਾਨ ‘ਚ ਵਿਤਕਰੇ ਦਾ ਸ਼ਿਕਾਰ ਹੋਈ ਪੰਜਾਬੀ ਬੋਲੀ ਸੰਗਰੀਆ/ਮਲੋਟ/ਅਬੋਹਰ, 27 ਮਈ  : ਰਾਜਸਥਾਨ ਦੀ ਭਾਜਪਾ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਹਟਾ ਕੇ ਸੰਸਕ੍ਰਿਤ ਭਾਸ਼ਾ ਲਾਗੂ ਕੀਤੇ ਜਾਣ ਤੇ ਪੰਜਾਬੀ ਬੋਲਦੇ ਜ਼ਿਲ੍ਹਿਆਂ ‘ਚ ਵਸਦੇ ਪੰਜਾਬੀਆਂ ...

Read More »

ਹਿੰਦ-ਚੀਨ ਵਿਚਕਾਰ ਰਣਨੀਤਕ ਮਹੱਤਵ ਵਾਲੇ ਰਿਸ਼ਤੇ ਬਣੇ: ਪ੍ਰਣਬ

27 ਮਈ – ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਕਿਹਾ ਕਿ ਚੀਨ-ਹਿੰਦ ਸਬੰਧਾਂ ਨੇ ‘ਰਣਨੀਤਕ ਮਹੱਤਵ’ ਹਾਸਲ ਕੀਤਾ ਹੈ ਅਤੇ ਜੇਕਰ ਦੋਵੇਂ ਮੁਲਕ ਰਲ ਕੇ ਕੰਮ ਕਰਦੇ ਹਨ ਤਾਂ ਸੰਸਾਰ ’ਚ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਜ਼ਬਰਦਸਤ ...

Read More »

ਪਿੱਪਲੀ ‘ਚ ਬੱਸ ‘ਚ ਧਮਾਕਾ, ਕਈ ਯਾਤਰੀ ਜ਼ਖਮੀ

  ਕੁਰੂਕਸ਼ੇਤਰ, 26 ਮਈ (ਜਸਵੀਰ ਸਿੰਘ ਦੁੱਗਲ) – ਪਿੱਪਲੀ ‘ਚ ਸੋਨੀਪਤ ਤੋਂ ਚੰਡੀਗੜ੍ਹ ਜਾ ਰਹੀ ਬੱਸ ‘ਚ ਧਮਾਕਾ ਹੋਣ ਦੀ ਖ਼ਬਰ ਹੈ। ਰਿਪੋਰਟਾਂ ਮੁਤਾਬਿਕ ਇੱਕ ਪੀਲੇ ਰੰਗ ਦੇ ਬੈਗ ਵਿਚੋਂ ਬੈਟਰੀ ਬੰਬ ਬਰਾਮਦ ਹੋਇਆ ਹੈ। ਇਸ ਧਮਾਕੇ ‘ਚ ਅੱਧਾ ਦਰਜਨ ...

Read More »

ਕੁਪਵਾੜਾ ਦੇ ਨੌਗਾਮ ਸੈਕਟਰ ‘ਚ ਮੁੱਠਭੇੜ, ਸੈਨਾ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ

 ਜੰਮੂ, 26 ਮਈ – ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਨੌਗਾਮ ਸੈਕਟਰ ‘ਚ ਦੋ ਅੱਤਵਾਦੀਆਂ ਨੂੰ ਸੈਨਾ ਨੇ ਢੇਰ ਕਰ ਦਿੱਤਾ ਹੈ। ਫਿਲਹਾਲ ਸੈਨਾ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ, ਕਿਉਂਕਿ ਅਜੇ ਹੋਰ ਵੀ ਅੱਤਵਾਦੀ ਲੁਕੇ ਹੋਏ ਹਨ। ਸੈਨਾ ...

Read More »

ਹਰਿਆਣਾ : ਕਾਰ ਮੋਟਰਸਾਈਕਲ ਦੀ ਟੱਕਰ ‘ਚ ਪਿਤਾ ਸਮੇਤ 3 ਬੱਚਿਆਂ ਦੀ ਮੌਤ, ਪਤਨੀ ਗੰਭੀਰ ਜ਼ਖਮੀ

ਕੁਰੂਕਸ਼ੇਤਰ, 26 ਮਈ – ਸ਼ਾਹਬਾਦ ਵਿਖੇ ਜੀ.ਟੀ. ਰੋਡ ‘ਤੇ ਤਿਓੜਾ ਥੇਹ ਦੇ ਕੋਲ ਮੋਟਰਸਾਈਕਲ ਤੇ ਕਾਰ ਵਿਚਕਾਰ ਹੋਏ ਇੱਕ ਭਿਆਨਕ ਹਾਦਸੇ ‘ਚ ਪਿਤਾ ਸਮੇਤ 3 ਬੱਚਿਆਂ ਦੀ ਮੌਤ ਹੋ ਗਈ ਹੈ। ਜਦਕਿ ਪਤਨੀ ਨੂੰ ਗੰਭੀਰ ਹਾਲਤ ‘ਚ ਪੀ.ਜੀ.ਆਈ. ਭੇਜਿਆ ਗਿਆ ...

Read More »

ਜਨਤਕ ਪਖ਼ਾਨੇ ਦਾ ਨਾਮ ਅਪਣੇ ਨਾਮ ਉਤੇ ਰੱਖਣ ‘ਤੇ ਰਿਸ਼ੀ ਕਪੂਰ ਖ਼ੁਸ਼

ਜਨਤਕ ਪਖ਼ਾਨੇ ਦਾ ਨਾਮ ਅਪਣੇ ਨਾਮ ਉਤੇ ਰੱਖਣ ‘ਤੇ ਰਿਸ਼ੀ ਕਪੂਰ ਖ਼ੁਸ਼ 26 ਮਈ -ਮੁੰਬਈ, 25 ਮਈ : ਉਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਇਕ ਜਨਤਕ ਪਖਾਨੇ ਦਾ ਨਾਮ ਅਪਣੇ ਨਾਮ ‘ਤੇ ਰੱਖਣ ਦੀਆਂ ਖ਼ਬਰਾਂ ਤੋਂ ਅਦਾਕਾਰ ਰਿਸ਼ੀ ਕਪੂਰ ਪ੍ਰੇਸ਼ਾਨ ਨਹੀਂ ...

Read More »

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful