Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Punjab / Amritsar / ਫੜਿਆ ਗਿਆ ਮਸ਼ਹੂਰ ਗੈਂਗਸਟਰ, ਹੁਣ ਹੋਣਗੇ ਕਈ ਖੁਲਾਸੇ

ਫੜਿਆ ਗਿਆ ਮਸ਼ਹੂਰ ਗੈਂਗਸਟਰ, ਹੁਣ ਹੋਣਗੇ ਕਈ ਖੁਲਾਸੇ

ਅੰਮ੍ਰਿਤਸਰ, 27 ਮਈ, (ਏਜੰਸੀ) – ਅੰਮ੍ਰਿਤਸਰ ਪੁਲਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਸੀ.ਆਈ.ਏ. ਸਟਾਫ ਨੇ ਮਸ਼ਹੂਰ ਗੈਂਗਸਟਰ ਜੱਜੂ ਦੇ ਮੁੱਖ ਸਾਥੀ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸੀ.ਆਈ.ਏ. ਸਟਾਫ ਦੇ ਮੁੱਖੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਦੇ ਕੋਲੋਂ ਇਕ ਪਿਸਟਲ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਤੋਂ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਫੜੇ ਗਏ ਗੈਂਗਸਟਰ ਤੋਂ ਫਰਾਰ ਜੱਗੂ ਬਾਰੇ ਵੀ ਸੁਰਾਗ ਮਿਲ ਸਕਦਾ ਹੈ। ਜੱਗੂ ਦੀ ਭਾਲ ਪੁਲਸ ਕਾਫੀ ਮੁਸਤੈਦੀ ਨਾਲ ਕਰ ਰਹੀ ਹੈ। ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ‘ਚ ਪੁਲਸ ਦੋਸ਼ੀ ਮਨਪ੍ਰੀਤ ਸਿੰਘ ਦੇ ਸਰਗਨਾ ਜੱਗੂ ਨੂੰ ਫੜਣ ‘ਚ ਕਦੋਂ ਸਫਲਤਾ ਹਾਸਲ ਕਰਦੀ ਹੈ ਜਿਸ ਦੇ ਨਾਲ ਕਿ ਪੰਜਾਬ ‘ਚ ਲੁੱਟ, ਕਤਲ ਵਰਗੇ ਮਾਮਲਿਆਂ ‘ਤੇ ਰੋਕ ਲਗਾਈ ਜਾ ਸਕੇ।

Next: ਕੇਂਦਰ ਸਰਕਾਰ ਸਿਰਫ ਸੂਟ-ਬੂਟ ਦੀ ਸਰਕਾਰ : ਗੁਰਜੀਤ ਔਜਲਾ

About admin

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful