Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / India / ਪ੍ਰਿਅੰਕਾ ਗਾਂਧੀ ਦਾ ਸਵਾਲ, ਸਮ੍ਰਿਤੀ ਰਾਏਬ੍ਰੇਲੀ ਵਿੱਚ IIIT ਕਿਉ ਨਹੀ ਬਣਵਾਉਦੀ

ਪ੍ਰਿਅੰਕਾ ਗਾਂਧੀ ਦਾ ਸਵਾਲ, ਸਮ੍ਰਿਤੀ ਰਾਏਬ੍ਰੇਲੀ ਵਿੱਚ IIIT ਕਿਉ ਨਹੀ ਬਣਵਾਉਦੀ

ਰਾਏਬ੍ਰੇਲੀ 27 ਮਈ, (ਏਜੰਸੀ) –  ਪ੍ਰਿਅੰਕਾ ਗਾਂਧੀ ਵਾਡ੍ਰਾ ਨੇ ਨਹਿਰੂ ਗਾਂਧੀ ਪਰਿਵਾਰ ਉਤੇ ਇਲਜਾਮਾਂ ਦਾ ਚੰਡਾ ਲਗਾਉਣ ਵਾਲੀ ਕੇਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਤੋ ਅੱਜ ਸਵਾਲ ਕੀਤਾ ਹੈ ਕਿ ਉਹ ਰਾਏਬ੍ਰੇਲੀ ਵਿੱਚ ਆਈ.ਆਈ.ਆਈ.ਟੀ ਕਿਉ ਨਹੀ ਬਣਵਾਉਦੀ|
ਸਮ੍ਰਿਤੀ ਨੇ ਅਮੇਠੀ ਸੰਸਦੀ ਖੇਤਰ ਵਿੱਚ ਆਉਣ ਵਾਲੇ ਰਾਏਬ੍ਰੇਲੀ ਜਿਲੇ ਦੇ ਸਮੇਲਨ ਵਿੱਚ ਗਾਂਧੀ ਪਰਿਵਾਰ ਤੇ ਹਮਲਾ ਕਰਦੇ ਕਿਹਾ ਸੀ ਕਿ ਰਾਹੁਲ ਗਾਂਧੀ ਵੀ ਵਾਧਾ ਕਰ ਰਹੇ ਪਰ ਇੱਥੇ ਦੇ ਲੋਕਾਂ ਨੂੰ ਰੇਲਵੇ ਲਾਇਨ ਦੇ ਦਰਸਨ ਤੱਕ ਨਹੀ ਹੋਏ|

Next: ਦਿੱਲੀ ਦੀ ਜਨਤਾ ਨੂੰ ਮਿਲੀ ਰਾਹਤ ਸਸਤਾ ਹੋਇਆ ਪੈਟਰੋਲ ਅਤੇ ਡੀਜਲ

About admin

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful